ਹਾਂ ਦਿਲ ਤਾਂ ਕਰਦਾ ਸੀ ਕਿ ਕੁੱਝ ਪਲ ਹੋਰ ਠਹਿਰ ਜਾਂਵਾਂ, ਪਰ ਅੱਜ ਕਿਹਾ ਨਹੀਂ ਉਹਨੇ ਹੱਥ ਫੜ ਕੇ, ਕਿ ਯਾਰ ਰੁੱਕ ਜਾ ਮੇਰੇ ਕੋਲ। ©ਮਨpreet ਕੌਰ #nojotosadshayari #nojotowriters #nojotowaiting #nojotopunjabi #NojotoYaari #nojotoalone #nojotosadpoetry #nojotodil #Nojoto