Nojoto: Largest Storytelling Platform

Best dawindermahal_11k Shayari, Status, Quotes, Stories

Find the Best dawindermahal_11k Shayari, Status, Quotes from top creators only on Nojoto App. Also find trending photos & videos about

  • 1 Followers
  • 11 Stories

دوندر ماحل

ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ।

read more
ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।
#੧੧੪੫P੧੮੦੯੨੦੨੪

©دوندر  ماحل ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।

دوندر ماحل

ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ #dawindermahal_11k #dawindermahal_11 #Mahal #MahalRanbirpurewala #Punjabi #punjabiuniversitypatiala

read more
ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ,
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪

©دوندر  ماحل ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, 
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪
#dawindermahal_11k #dawindermahal_11 #mahal #MahalRanbirpurewala #Punjabi #punjabiuniversitypatiala

دوندر ماحل

ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ #dawindermahal_11k #dawindermahal_11 #Mahal #Mahal #mahalrabnirpurewala

read more
ਦਰਦ ਦਾ ਦਰਦ ਭਾਰਾ ਹੁੰਦਾ,
ਭਾਰੇ ਦਾ ਅਕਸ਼ ਪਛਾਣੀ ਦਾ,
ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ,
ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ।
#੦੬੨੭P੦੧੦੯੨੦੨੪

©دوندر  ماحل ਦਰਦ ਦਾ ਦਰਦ ਭਾਰਾ ਹੁੰਦਾ,
ਭਾਰੇ ਦਾ ਅਕਸ਼ ਪਛਾਣੀ ਦਾ,
ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ,
ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ।
#੦੬੨੭P੦੧੦੯੨੦੨੪
#dawindermahal_11k #dawindermahal_11 #mahal #mahal #mahalrabnirpurewala

دوندر ماحل

ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k #dawindermahal_11 #Mahal #Mahal #MahalRanbirpurewala

read more
ਸਦਾ ਨਾ ਜੋਸ਼ ਜਵਾਨੀ ਰਹਿਣੀ,  ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪

©دوندر  ماحل ਸਦਾ ਨਾ ਜੋਸ਼ ਜਵਾਨੀ ਰਹਿਣੀ, 
ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ,
ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪
#dawindermahal_11k #dawindermahal_11 #mahal #mahal #MahalRanbirpurewala

دوندر ماحل

ਸਦਾ ਨਾ ਜੋਸ਼ ਜਵਾਨੀ ਰਹਿਣੀ, ਅੰਤ ਨੂੰ ਪੈਣਾ ਹਰਨਾ, ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ। #੦੯੧੦A੨੭੦੮੨੦੨੪ #dawindermahal_11k #dawindermahal_11 #Mahal #Mahal #MahalRanbirpurewala

read more
ਸਦਾ ਨਾ ਜੋਸ਼ ਜਵਾਨੀ ਰਹਿਣੀ,  ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ, ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪

©دوندر  ماحل ਸਦਾ ਨਾ ਜੋਸ਼ ਜਵਾਨੀ ਰਹਿਣੀ, 
ਅੰਤ ਨੂੰ ਪੈਣਾ ਹਰਨਾ,
ਜੀਣਾ ਜਿਉਣਾ ਸਭ ਝੂਠ ਨੇ ਸੱਜਣਾਂ,
ਸੱਚ ਨੂੰ ਸੱਚ ਲਈ ਪੈਣਾ ਮਰਨਾ।
#੦੯੧੦A੨੭੦੮੨੦੨੪
#dawindermahal_11k #dawindermahal_11 #mahal #mahal #MahalRanbirpurewala

دوندر ماحل

ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ, ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ। #੦੮੪੦P੧੪੦੮੨੦੨੪ #dawindermahal_11k #dawindermahal_11 #Mahal #Mahal #Mahal #MahalRanbirpurewala #Mahal

read more
ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ,
ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ।
#੦੮੪੦P੧੪੦੮੨੦੨੪

©دوندر  ماحل ਸੋਚ ਕੇ ਆਖਦੇ ਜੋ, ਗੱਲਾਂ ਉਹਨਾਂ ਦੀਆਂ ਵਿੱਚ ਤਰਕ ਹੁੰਦੇ,
ਗੁਨਾਹ ਤੇ ਗਲਤੀ ਵਿੱਚ, ਜ਼ਰਾਂ ਰਤਾਂ ਕੁ ਫ਼ਰਕ ਹੁੰਦੇ।
#੦੮੪੦P੧੪੦੮੨੦੨੪
#dawindermahal_11k #dawindermahal_11 #mahal #mahal #mahal #MahalRanbirpurewala #mahal

دوندر ماحل

ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ, ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ, ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ, ਕਿੱਥੋਂ ਕਿੱਥੇ ਤੀਕ ਲੈ ਜਾਣ, ਲੈ ਜਾਣ ਕੁੱਝ ਮਨ ਦੇ ਸਵਾਲ ਨੇ। #੦੯੧੦P੦੭੦੮੨੦੨੪ ##dawindermahal_11k #punjabiuniversity #Mahal #MahalRanbirpurewala

read more
ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ,
ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ,
ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ,
ਕਿੱਥੋਂ ਕਿੱਥੇ ਤੀਕ ਲੈ ਜਾਣ, ਲੈ ਜਾਣ ਕੁੱਝ ਕ ਮਨ ਦੇ ਸਵਾਲ ਨੇ।
#੦੯੧੦P੦੭੦੮੨੦੨੪

©دوندر  ماحل ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ,
ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ,
ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ,
ਕਿੱਥੋਂ ਕਿੱਥੇ ਤੀਕ ਲੈ ਜਾਣ, ਲੈ ਜਾਣ ਕੁੱਝ ਮਨ ਦੇ ਸਵਾਲ ਨੇ।
#੦੯੧੦P੦੭੦੮੨੦੨੪
##dawindermahal_11k #punjabiuniversity  #Mahal #MahalRanbirpurewala

دوندر ماحل

ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ, ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ ਮੁੜ੍ਹਨਾ ਵੀ ਜ਼ਰੂਰੀ ਹੋ ਜਾਂਦਾ ਹੈ। #੦੭੨੬P੦੩੦੮੨੦੨੪ #dawindermahal_11k #dawindermahal_11 #Mahal #MahalRanbirpurewala

read more
ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ,
ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ 
ਮੁੜ੍ਹਨਾ ਵੀ ਜ਼ਰੂਰੀ ਹੋ ਜਾਂਦਾ ਹੈ।
#੦੭੨੬P੦੩੦੮੨੦੨੪

©دوندر  ماحل ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ,
ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ 
ਮੁੜ੍ਹਨਾ ਵੀ ਜ਼ਰੂਰੀ ਹੋ ਜਾਂਦਾ ਹੈ।
#੦੭੨੬P੦੩੦੮੨੦੨੪
#dawindermahal_11k #dawindermahal_11 #mahal #MahalRanbirpurewala

دوندر ماحل

ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ, ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ ਮੁੜ੍ਹਨਾ ਜ਼ਰੂਰੀ ਹੋ ਜਾਂਦਾ ਹੈ। #੦੭੨੬P੦੩੦੮੨੦੨੪ #dawindermahal_11k#dawindermahal_11 #Mahal #Mahal #MahalRanbirpurewala

read more
ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ,
ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ 
ਮੁੜ੍ਹਨਾ ਜ਼ਰੂਰੀ ਹੋ ਜਾਂਦਾ ਹੈ।
#੦੭੨੬P੦੩੦੮੨੦੨੪

©دوندر  ماحل ਪਿੱਛੇ ਮੁੜ੍ਹਨ ਦਾ ਮਤਲਬ ਹਰ ਵਾਰ ਵਾਪਸੀ ਨਹੀਂ ਹੁੰਦਾ,
ਕਈ ਵਾਰੀ ਸ਼ਿਖਰ ਪਾਰ ਕਰਨ ਲਈ ਸ਼ਿਖਰ ਤੋਂ 
ਮੁੜ੍ਹਨਾ ਜ਼ਰੂਰੀ ਹੋ ਜਾਂਦਾ ਹੈ।
#੦੭੨੬P੦੩੦੮੨੦੨੪
#dawindermahal_11k#dawindermahal_11 #mahal #mahal #MahalRanbirpurewala

دوندر ماحل

ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ ਵਿੱਚ ਅਜਮਾਈ ਜਾਂਦੀ ਏ, ਇਸ਼ਾਰੇ ਬੋਲਣ ਤਦ, ਜਦ ਅੱਖਾਂ ਨਾਲ ਇਸ਼ਾਰੇ ਵਾਹੀ ਜਾਂਦੀ ਏ, ਹੱਥ ਫੜ੍ਹ ਕੱਚੀ ਨੀਂਦਰੇ, ਨਾਲ ਤੁਰਾਈ ਜਾਂਦੀ ਏ, ਕੈਸੀ ਅਦਾ ਹੈ ਮੁਹੱਬਤ ਦੀ, ਮੁਹੱਬਤ ਨੂੰ ਮੁਹੱਬਤ ਹੀ ਅਜਮਾਈ ਜਾਂਦੀ ਏ।

read more
ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ ਵਿੱਚ ਅਜਮਾਈ ਜਾਂਦੀ ਏ,
ਇਸ਼ਾਰੇ ਬੋਲਣ ਤਦ, ਜਦ ਅੱਖਾਂ ਨਾਲ ਇਸ਼ਾਰੇ ਵਾਹੀ ਜਾਂਦੀ ਏ,
ਹੱਥ ਫੜ੍ਹ ਕੱਚੀ ਨੀਂਦਰੇ, ਨਾਲ ਤੁਰਾਈ ਜਾਂਦੀ ਏ,
ਕੈਸੀ ਅਦਾ ਹੈ ਮੁਹੱਬਤ ਦੀ, ਮੁਹੱਬਤ ਨੂੰ 
ਮੁਹੱਬਤ ਹੀ ਅਜਮਾਈ ਜਾਂਦੀ ਏ।
#੧੧੩੦P੩੧੦੭੨੦੨੪

©دوندر  ماحل ਖਿਆਲਾਂ ਮੇਰਿਆਂ ਨੂੰ, ਸੁਫ਼ਨਿਆਂ
 ਵਿੱਚ ਅਜਮਾਈ ਜਾਂਦੀ ਏ,
ਇਸ਼ਾਰੇ ਬੋਲਣ ਤਦ, ਜਦ ਅੱਖਾਂ ਨਾਲ
 ਇਸ਼ਾਰੇ ਵਾਹੀ ਜਾਂਦੀ ਏ,
ਹੱਥ ਫੜ੍ਹ ਕੱਚੀ ਨੀਂਦਰੇ, ਨਾਲ
 ਤੁਰਾਈ ਜਾਂਦੀ ਏ,
ਕੈਸੀ ਅਦਾ ਹੈ ਮੁਹੱਬਤ ਦੀ, ਮੁਹੱਬਤ ਨੂੰ 
ਮੁਹੱਬਤ ਹੀ ਅਜਮਾਈ ਜਾਂਦੀ ਏ।
loader
Home
Explore
Events
Notification
Profile