Nojoto: Largest Storytelling Platform

Best Mahal Shayari, Status, Quotes, Stories

Find the Best Mahal Shayari, Status, Quotes from top creators only on Nojoto App. Also find trending photos & videos abouttaj mahal love shayari in hindi, love shayari on taj mahal, shayari on taj mahal in hindi, poem on taj mahal in hindi, taj mahal shayari in hindi,

  • 63 Followers
  • 221 Stories

دوندر ماحل

ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ ਸਜਾਉਦਾ ਏ, ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ ਨਾਲ ਚਾਹੁੰਦਾ ਏ, ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ ਤੁਰਾਉਂਦਾ ਏ, ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ ਬਣਾਉਦਾ ਏ।

read more
ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।
#੧੧੪੫P੧੮੦੯੨੦੨੪

©دوندر  ماحل ਕੋਈ ਖੁਆਬ ਬਣਾਉਦਾ ਏ, ਤੇ ਕੋਈ ਖੁਆਬਾਂ ਦੇ ਮਹਿਲ 
ਸਜਾਉਦਾ ਏ,
ਸ਼ਾਇਦ ਮੁਮਕਿਨ ਨਹੀਂ, ਪਰ ਵੇਖ ਕੋਈ ਕਿੰਨੀ ਸ਼ਿੱਦਤ 
ਨਾਲ ਚਾਹੁੰਦਾ ਏ,
ਵੇਖ ਕੈਸੀਆ ਰਮਜ਼ਾਂ ਨੇ, ਇਹ ਕੈਸੇ ਸਫ਼ਰਾਂ ਤੇ
 ਤੁਰਾਉਂਦਾ ਏ,
ਕੋਈ ਸ਼ਾਇਰ ਬਣੇ, ਤੇ ਕੋਈ ਸ਼ਾਇਰ
 ਬਣਾਉਦਾ ਏ।

دوندر ماحل

ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ ਬੜੀਆਂ ਨੇ, ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ ਖੜੀਆਂ ਨੇ। #੧੧੩੪P੧੬੦੯੨੦੨੪ #MahalRanbirpurewala #Mahal #dawindermahal_11

read more
ਉਦਾਸੀ ਦਾ ਲੱਭਿਆ ਹੱਲ ਨਹੀਂ, ਸਮੱਸਿਆਵਾਂ 
ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ, ਖਲੋਤਿਆ ਸੰਗ 
ਖੜੀਆਂ ਨੇ।
#੧੧੩੪P੧੬੦੯੨੦੨੪

©دوندر  ماحل ਉਦਾਸੀ ਦਾ ਲੱਭਿਆ ਹੱਲ ਨਹੀਂ, 
ਸਮੱਸਿਆਵਾਂ ਬੜੀਆਂ ਨੇ,
ਤੁਰਿਆ ਨਾਲ ਨੇ ਤੁਰਦੀਆਂ,
ਖਲੋਤਿਆ ਸੰਗ ਖੜੀਆਂ ਨੇ।
#੧੧੩੪P੧੬੦੯੨੦੨੪
#MahalRanbirpurewala #Mahal #dawindermahal_11

دوندر ماحل

ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ, ਪਰ ਇੰਨਾਂ ਵੀ ਨਾ ਬਦਲੋ ਕਿ, ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ। #੧੧੪੮P੧੪੦੯੨੦੨੪ #dawindermahal #dawindermahal_11 #Mahal #MahalRanbirpurewala #Mahal

read more
ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ,
ਪਰ ਇੰਨਾਂ ਵੀ ਨਾ ਬਦਲੋ ਕਿ, 
ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ।
#੧੧੪੮P੧੪੦੯੨੦੨੪

©دوندر  ماحل ਸਮੇਂ ਦੇ ਨਾਲ ਥੋੜ੍ਹਾ-ਥੋੜ੍ਹਾ ਬਦਲਦੇ ਰਹੋ,
ਪਰ ਇੰਨਾਂ ਵੀ ਨਾ ਬਦਲੋ ਕਿ, 
ਆਪਣੇ ਪਛਾਨਣ ਤੋਂ ਹੀ ਇਨਕਾਰ ਕਰ ਦੇਣ।
#੧੧੪੮P੧੪੦੯੨੦੨੪
#dawindermahal #dawindermahal_11 #mahal #MahalRanbirpurewala #Mahal

دوندر ماحل

ਕੁੱਝ ਖੋਂਅ ਕੇ, ਕੁੱਝ ਪਾਇਆ ਜਾਂਦਾ ਏ, ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, ਕਿਸਮਤ ਆਖ ਮਨ ਸਮਝਾਇਆ ਜਾਂਦਾ ਏ। #੧੧੪੦P੧੩੦੯੨੦੨੪ #dawindermahal_11k #dawindermahal_11 #Mahal #MahalRanbirpurewala #Punjabi #punjabiuniversitypatiala

read more
ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ,
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪

©دوندر  ماحل ਕੁੱਝ ਖੋਂਅ ਕੇ, 
ਕੁੱਝ ਪਾਇਆ ਜਾਂਦਾ ਏ,
ਕਾਬਿਲ ਕਾਬਲੀਅਤ ਨਾ ਹੋ ਸਕੇ ਜੇ, 
ਕਿਸਮਤ ਆਖ ਮਨ ਸਮਝਾਇਆ ਜਾਂਦਾ ਏ।
#੧੧੪੦P੧੩੦੯੨੦੨੪
#dawindermahal_11k #dawindermahal_11 #mahal #MahalRanbirpurewala #Punjabi #punjabiuniversitypatiala

دوندر ماحل

ਤੁਰਦੇ ਹਾਂ ਅਸੀਂ, ਤੁਰਦੇ ਹੀ ਰਹਿਣਾ ਏ, ਹੁਣ ਤੱਕ ਨਾ ਹਾਰ ਕੇ ਬੈਠੇ, ਹੁਣ ਦੱਸ ਕੀ ਬਹਿਣਾ ਏ। #੦੭੩੬A੧੨੦੯੨੦੨੪ #dawindermahal_11 #Mahal #MahalRanbirpurewala

read more
White ਤੁਰਦੇ ਹਾਂ ਅਸੀਂ, ਤੁਰਦੇ ਹੀ ਰਹਿਣਾ ਏ,
ਹੁਣ ਤੱਕ ਨਾ ਹਾਰ ਕੇ ਬੈਠੇ, ਹੁਣ ਦੱਸ ਕੀ ਬਹਿਣਾ ਏ।
#੦੭੩੬A੧੨੦੯੨੦੨੪

©دوندر  ماحل ਤੁਰਦੇ ਹਾਂ ਅਸੀਂ, ਤੁਰਦੇ ਹੀ ਰਹਿਣਾ ਏ,
ਹੁਣ ਤੱਕ ਨਾ ਹਾਰ ਕੇ ਬੈਠੇ, ਹੁਣ ਦੱਸ ਕੀ ਬਹਿਣਾ ਏ।
#੦੭੩੬A੧੨੦੯੨੦੨੪ 
#dawindermahal_11 #mahal #mahalranbirpurewala

دوندر ماحل

ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ ਰੋਏਂ ਨੇ, ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ ਮੋਏ ਨੇ, ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ ਬਹੁਤਾ, ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ ਲੁਕੋਏ ਨੇ।

read more
ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ 
ਰੋਏਂ ਨੇ,
ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ 
ਮੋਏ ਨੇ,
ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ
 ਬਹੁਤਾ,
ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ
 ਲੁਕੋਏ ਨੇ।
#੦੭੦੦P੧੧੦੯੨੦੨੪

©دوندر  ماحل ਜਿੰਨਾਂ ਨੂੰ ਤੂੰ ਨਿੱਤ ਹੀ ਰੋਂਦੀ, ਓਹ ਖੈਰ ਕਿੱਥੇ-ਕਿੱਥੇ 
ਰੋਏਂ ਨੇ,
ੳਪਰੋਂ ਉਪਰੋਂ ਈ ਨੇ ਬਸ ਵੱਸਦੇ, ਅੰਦਰੋਂ ਤਾਂ ਸੜ ਕੇ 
ਮੋਏ ਨੇ,
ਹੱਸਦੇ ਚਿਹਰਿਆਂ ਉੱਤੇ, ਨਾ ਜਾਇਆ ਕਰ
 ਬਹੁਤਾ,
ਇਹ ਹਾਸੇ ਈ ਨੇ, ਜਿੰਨਾਂ ਨੇ ਦਰਦ
 ਲੁਕੋਏ ਨੇ।

دوندر ماحل

ਅਸਫਲ ਨੂੰ ਸਫਲ ਬਣਾਉਣ ਵਾਲਾ, ਇੱਕ ਅਸਫਲ ਵਿਅਕਤੀ ਹੀ, ਅਸਲ ਅਧਿਆਪਕ ਹੁੰਦਾ ਹੈ। #੦੯੧੦A੦੫੦੯੨੦੨੪ #dawindermahal #dawindermahal_11 #Mahal #Mahal#mahalr#mahalrabnirpurewala

read more
ਅਸਫਲ ਨੂੰ ਸਫਲ ਬਣਾਉਣ ਵਾਲਾ,
ਇੱਕ ਅਸਫਲ ਵਿਅਕਤੀ ਹੀ,
ਅਸਲ ਅਧਿਆਪਕ ਹੁੰਦਾ ਹੈ। 
#੦੯੧੦A੦੫੦੯੨੦੨੪

©دوندر  ماحل ਅਸਫਲ ਨੂੰ ਸਫਲ ਬਣਾਉਣ ਵਾਲਾ,
ਇੱਕ ਅਸਫਲ ਵਿਅਕਤੀ ਹੀ,
ਅਸਲ ਅਧਿਆਪਕ ਹੁੰਦਾ ਹੈ। 
#੦੯੧੦A੦੫੦੯੨੦੨੪
#dawindermahal #dawindermahal_11 #mahal #mahal#mahalr#mahalrabnirpurewala

دوندر ماحل

ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ, ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ। #੧੧੨੬P੦੪੦੯੨੦੨੪ #dawindermahal #dawindermahal_11 #Mahal #Mahal #MahalRanbirpurewala

read more
ਕੋਈ ਇਬਾਦਤ ਲਈ ਮੁਹੱਬਤ ਕਰਦੇ, ਤੇ ਕੋਈ ਮੁਹੱਬਤ ਲਈ ਇਬਾਦਤ,
ਫ਼ਰਕ ਸਮਝ ਕੇ ਵੇਖਣ ਦਾ ਹੈ, ਵੇਖ ਕੇ ਸਮਝਣ ਦਾ ਨਹੀ।
#੧੧੨੬P੦੪੦੯੨੦੨੪

©دوندر  ماحل ਕੋਈ ਇਬਾਦਤ ਲਈ ਮੁਹੱਬਤ ਕਰਦੇ,
ਤੇ ਕੋਈ ਮੁਹੱਬਤ ਲਈ ਇਬਾਦਤ,
ਫ਼ਰਕ ਸਮਝ ਕੇ ਵੇਖਣ ਦਾ ਹੈ,
ਵੇਖ ਕੇ ਸਮਝਣ ਦਾ ਨਹੀ।
#੧੧੨੬P੦੪੦੯੨੦੨੪
#dawindermahal #dawindermahal_11 #mahal #mahal #MahalRanbirpurewala

دوندر ماحل

صورت کا تو کیا کہنا۔ یہ تو چاند دنو کا گہنا ہے ۔ حمے موحبت ہی موحبت سے ہے۔ جس نے سدی سے سدیو تیک رہنا ہے ۔ ਸੂਰਤ ਕਾ ਤੋਂ ਕਿਆ ਕਹਿਣਾ, ਯੇ ਤੋਂ ਚਾਂਦ ਦਿਨੋਂ ਕਾ ਗਹਿਣਾ ਹੈ, ਹਮੇ ਮੁਹੱਬਤ ਹੀ ਮੁੱਹਬਤ ਸੇ ਹੈ,

read more
صورت کا تو کیا  کہنا۔
یہ تو چاند دنو کا گہنا ہے ۔
حمے موحبت ہی موحبت سے ہے۔
جس نے سدی سے سدیو تیک رہنا ہے ۔

ਸੂਰਤ ਕਾ ਤੋਂ ਕਿਆ ਕਹਿਣਾ, 
ਯੇ ਤੋਂ ਚਾਂਦ ਦਿਨੋਂ ਕਾ ਗਹਿਣਾ ਹੈ,
ਹਮੇ ਮੁਹੱਬਤ ਹੀ ਮੁੱਹਬਤ ਸੇ ਹੈ,
ਜਿਸ ਨੇ ਸਦੀਂ ਸੇ ਸਦੀਂਓ ਤੀਕ ਰਹਿਣਾ ਹੈ।
#੧੧੪੨P੦੩੦੯੨੦੨੪

©دوندر  ماحل صورت کا تو کیا  کہنا۔
یہ تو چاند دنو کا گہنا ہے ۔
حمے موحبت ہی موحبت سے ہے۔
جس نے سدی سے سدیو تیک رہنا ہے ۔

ਸੂਰਤ ਕਾ ਤੋਂ ਕਿਆ ਕਹਿਣਾ, 
ਯੇ ਤੋਂ ਚਾਂਦ ਦਿਨੋਂ ਕਾ ਗਹਿਣਾ ਹੈ,
ਹਮੇ ਮੁਹੱਬਤ ਹੀ ਮੁੱਹਬਤ ਸੇ ਹੈ,

دوندر ماحل

ਦਰਦ ਦਾ ਦਰਦ ਭਾਰਾ ਹੁੰਦਾ, ਭਾਰੇ ਦਾ ਅਕਸ਼ ਪਛਾਣੀ ਦਾ, ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ, ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ। #੦੬੨੭P੦੧੦੯੨੦੨੪ #dawindermahal_11k #dawindermahal_11 #Mahal #Mahal #mahalrabnirpurewala

read more
ਦਰਦ ਦਾ ਦਰਦ ਭਾਰਾ ਹੁੰਦਾ,
ਭਾਰੇ ਦਾ ਅਕਸ਼ ਪਛਾਣੀ ਦਾ,
ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ,
ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ।
#੦੬੨੭P੦੧੦੯੨੦੨੪

©دوندر  ماحل ਦਰਦ ਦਾ ਦਰਦ ਭਾਰਾ ਹੁੰਦਾ,
ਭਾਰੇ ਦਾ ਅਕਸ਼ ਪਛਾਣੀ ਦਾ,
ਦੁਸ਼ਮਣ ਦੁਸ਼ਮਣੀ ਛੱਡ ਹਮਦਰਦੀ ਜਿੱਤਾਵੇ,
ਓ ਹਮਦਰਦ ਦੀ ਹਮਦਰਦੀ ਨੂੰ ਵੀ ਇੰਝ ਨਹੀਂ ਜਾਣੀਦਾ।
#੦੬੨੭P੦੧੦੯੨੦੨੪
#dawindermahal_11k #dawindermahal_11 #mahal #mahal #mahalrabnirpurewala
loader
Home
Explore
Events
Notification
Profile