ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ, ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ, ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ, ਕਿੱਥੋਂ ਕਿੱਥੇ ਤੀਕ ਲੈ ਜਾਣ, ਲੈ ਜਾਣ ਕੁੱਝ ਕ ਮਨ ਦੇ ਸਵਾਲ ਨੇ। #੦੯੧੦P੦੭੦੮੨੦੨੪ ©دوندر ماحل ਰਾਹ ਸੁੰਨੇ ਕਿਓ, ਕਿਓ ਸੁੰਨੇ ਖਿਆਲ ਨੇ, ਸੁਣਦੇ ਸਵੰਨੀਆਂ ਬਾਤਾਂ, ਬਾਤਾਂ ਦੇ ਜ਼ੰਜ਼ਾਲ ਨੇ, ਪਹੁੰਚਾਂਗਾ ਉਮੀਦ ਹੈ ਨਹੀਂ, ਹੈ ਨਹੀਂ ਉਮੀਦ ਪਰ ਮਸ਼ਾਲ ਨੇ, ਕਿੱਥੋਂ ਕਿੱਥੇ ਤੀਕ ਲੈ ਜਾਣ, ਲੈ ਜਾਣ ਕੁੱਝ ਮਨ ਦੇ ਸਵਾਲ ਨੇ। #੦੯੧੦P੦੭੦੮੨੦੨੪ ##dawindermahal_11k #punjabiuniversity #Mahal #MahalRanbirpurewala