Nojoto: Largest Storytelling Platform

Best kisanmajdoorektazindabad Shayari, Status, Quotes, Stories

Find the Best kisanmajdoorektazindabad Shayari, Status, Quotes from top creators only on Nojoto App. Also find trending photos & videos aboutlove lip kis, kis desh mein hai mera dil title song sad, kis desh mein hai mera dil on hotstar, kisan quotes in hindi, kisan ki atmakatha in hindi language,

  • 5 Followers
  • 5 Stories

Karmjeet brar

Aagyaat

ਜਦੋ ਅੜ੍ਹ ਕੇ ਕੁੜੀ ਨੇ ਪੁੱਛ ਲਯਾ , ਕਿਉਂ ਕਰਦੇ ਨੀ ਗੱਲ ਇਹਦੇ ਬਾਰੇ 
ਉਹ ਭਗਤ ਕਿੱਸੇ ਪਖੰਡੀ ਦੇ , ਪ੍ਰਾਪੋਗੰਡਾ ਦੱਸਦੇ ਸਾਲੇ 
ਮੀਡਿਆ ਇਥੇ ਵਿਕਾਊ ਏ 
ਤੈਨੂੰ ਵੀ "ਖਾਲਿਸਤਾਨੀ" ਬਤਾਉਣਾ 

ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
 
ਤੇਰੀ ਸੋਚ ਬਾਲੀ ਉੱਚੀ ਆ , ਤੈਨੂੰ ਲੋੜ ਨੀ ਕਿੱਸੇ ਸਹਾਰੇ ਦੀ 
ਤੇਰੀ ਗੁੱਡੀ ਵੀ ਉਥੇ ਅੜ੍ਹ ਗਈ ਏ  , ਜਿਥੇ ਅੜ੍ਹੀ ਸੀ ਮਹਿਨਯਾ ਤੋਂ ਸਰਦਾਰਾਂ ਦੀ
ਅਸੀਂ ਜੀਤ ਕੇ ਇਹ ਲੜਾਈ ਨੀ 
ਅਖਾੜਾ ਤੇਰਾ "ਬੱਬੂ ੨੨" (#babbumann) ਨਾਲ ਲਾਉਣਾ 

ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
 
ਤੇਰਾ ਜਿੰਦਾ ਰਹਿੰਦਾ ਜ਼ਮੀਰ ਨੀ , ਤੂੰ ਅਪਣੇ ਬੋਲ ਪੁਗਾਉਂਦੀ ਏ  
ਇਹ ਕੀੜੇ -ਮਕੌੜੇ ਸੂਤੇ ਸੀ , ਤੇਰੇ ਇਕੋ ਟਵੀਟ ਨੇ  ਤੜਫਆਹ ਤੇ ਨੀ 
ਇਹਨਾਂ ਭਗਤਾਂ ਦੀ ਸਾੜਨ ਨੂੰ ਦੱਸ
ਤੇਰਾ ਅਗਲਾ ਟਵੀਟ ਕਦੋ ਆਉਣਾ  

ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
                                    ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?               money_sngh

ਅਸੀਂ ਕੰਗਣ ਨੀ, ਅਸੀਂ ਕੜੇ ਆ ,ਤੇਰੇ ਟਵੀਟ ਕਈਆਂ ਦੇ ਲੜੇ ਆ 
ਤੈਨੂੰ ਫੂੱਲ ਸਪੋਰਟ ਆ ਨਾਰ੍ਹੇ ਨੀ, ਅਸੀਂ ਵੀ ਨਾਲ ਤੇਰੇ ਹੀ ਖੜੇ ਆ 
ਤੇਰੇ ਗੀਤ ਪੰਜਾਬ ਚ ਵੱਜਣਗੇ 
ਅਸੀਂ ਬਾਲੀਵੁੱਡ ਨੂੰ ਦਿਖਾਉਣਾ 

ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?

ਯਾਦ ਰੱਖੂਗਾ ਇਤਿਹਾਸ ਤੁਹਾਨੂੰ , ਤੁਸੀਂ ਜਿਹੜੇ ਰੰਗ ਅਪਣਾਏ ਸੀ 
ਜੰਗਲਾਂ ਚ ਜਦੋ ਅੱਗ ਲਗੀ ਸੀ , ਕਿੰਨੇ ਕਿੰਨੇ ਮੂੰਹ ਤੇ ਪ੍ਰਦੇ ਪਾਏ ਸੀ
ਅਸੀਂ ਜੀਤ ਕੇ ਇਹ ਲੜਾਈ ਨੀ 
ਤੇਰਾ "ਦਿਲਜੀਤ"(#diljitdosanjh) ਨਾਲ ਗਾਣਾ ਕਢਾਉਣ 

ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?
ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ?

©Aagyaat plz share positivity, ✌

#kisanektazondabad
#kisanmajdoorektazindabad
#nofarmersnofood 
#farmersprotest 
#SupportFarmers

Vidhi Arora

हिंदी हैं हम यह हिंदुस्तान हमारा है,

हमें तिरंगा दिल और जान से प्यारा है,

गणतंत्र दिवस पर सब भारतीयों का,

किसान मजदूर एकता जिंदाबाद नारा है!

©Vidhi Arora #RepublicDay #RepublicDay2021 #kisanmajdoorekta #kisanmajdoorektazindabad #hindustan #kisanandolan

Gurpreet singh

Pavitar Singh Paavi Entertainers

Follow us on social media:

For Best Experience, Download Nojoto

Home
Explore
Events
Notification
Profile