ਜਦੋ ਅੜ੍ਹ ਕੇ ਕੁੜੀ ਨੇ ਪੁੱਛ ਲਯਾ , ਕਿਉਂ ਕਰਦੇ ਨੀ ਗੱਲ ਇਹਦੇ ਬਾਰੇ ਉਹ ਭਗਤ ਕਿੱਸੇ ਪਖੰਡੀ ਦੇ , ਪ੍ਰਾਪੋਗੰਡਾ ਦੱਸਦੇ ਸਾਲੇ ਮੀਡਿਆ ਇਥੇ ਵਿਕਾਊ ਏ ਤੈਨੂੰ ਵੀ "ਖਾਲਿਸਤਾਨੀ" ਬਤਾਉਣਾ ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ? ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ? ਤੇਰੀ ਸੋਚ ਬਾਲੀ ਉੱਚੀ ਆ , ਤੈਨੂੰ ਲੋੜ ਨੀ ਕਿੱਸੇ ਸਹਾਰੇ ਦੀ ਤੇਰੀ ਗੁੱਡੀ ਵੀ ਉਥੇ ਅੜ੍ਹ ਗਈ ਏ , ਜਿਥੇ ਅੜ੍ਹੀ ਸੀ ਮਹਿਨਯਾ ਤੋਂ ਸਰਦਾਰਾਂ ਦੀ ਅਸੀਂ ਜੀਤ ਕੇ ਇਹ ਲੜਾਈ ਨੀ ਅਖਾੜਾ ਤੇਰਾ "ਬੱਬੂ ੨੨" (#babbumann) ਨਾਲ ਲਾਉਣਾ ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ? ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ? ਤੇਰਾ ਜਿੰਦਾ ਰਹਿੰਦਾ ਜ਼ਮੀਰ ਨੀ , ਤੂੰ ਅਪਣੇ ਬੋਲ ਪੁਗਾਉਂਦੀ ਏ ਇਹ ਕੀੜੇ -ਮਕੌੜੇ ਸੂਤੇ ਸੀ , ਤੇਰੇ ਇਕੋ ਟਵੀਟ ਨੇ ਤੜਫਆਹ ਤੇ ਨੀ ਇਹਨਾਂ ਭਗਤਾਂ ਦੀ ਸਾੜਨ ਨੂੰ ਦੱਸ ਤੇਰਾ ਅਗਲਾ ਟਵੀਟ ਕਦੋ ਆਉਣਾ ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ? ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ? money_sngh ਅਸੀਂ ਕੰਗਣ ਨੀ, ਅਸੀਂ ਕੜੇ ਆ ,ਤੇਰੇ ਟਵੀਟ ਕਈਆਂ ਦੇ ਲੜੇ ਆ ਤੈਨੂੰ ਫੂੱਲ ਸਪੋਰਟ ਆ ਨਾਰ੍ਹੇ ਨੀ, ਅਸੀਂ ਵੀ ਨਾਲ ਤੇਰੇ ਹੀ ਖੜੇ ਆ ਤੇਰੇ ਗੀਤ ਪੰਜਾਬ ਚ ਵੱਜਣਗੇ ਅਸੀਂ ਬਾਲੀਵੁੱਡ ਨੂੰ ਦਿਖਾਉਣਾ ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ? ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ? ਯਾਦ ਰੱਖੂਗਾ ਇਤਿਹਾਸ ਤੁਹਾਨੂੰ , ਤੁਸੀਂ ਜਿਹੜੇ ਰੰਗ ਅਪਣਾਏ ਸੀ ਜੰਗਲਾਂ ਚ ਜਦੋ ਅੱਗ ਲਗੀ ਸੀ , ਕਿੰਨੇ ਕਿੰਨੇ ਮੂੰਹ ਤੇ ਪ੍ਰਦੇ ਪਾਏ ਸੀ ਅਸੀਂ ਜੀਤ ਕੇ ਇਹ ਲੜਾਈ ਨੀ ਤੇਰਾ "ਦਿਲਜੀਤ"(#diljitdosanjh) ਨਾਲ ਗਾਣਾ ਕਢਾਉਣ ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ? ਰਿਹਾਨਾ ਨੀ...ਦਸ, ਪੰਜਾਬ ਕਦੋ ਆਉਣਾ? ©Aagyaat plz share positivity, ✌ #kisanektazondabad #kisanmajdoorektazindabad #nofarmersnofood #farmersprotest #SupportFarmers