Nojoto: Largest Storytelling Platform

Best feel_jalous Shayari, Status, Quotes, Stories

Find the Best feel_jalous Shayari, Status, Quotes from top creators only on Nojoto App. Also find trending photos & videos aboutlove feel quotes with images, make me feel your love lyrics, feel my love status for whatsapp, can you feel the love tonight, i feel love when i look into your eyes,

  • 1 Followers
  • 1 Stories

Kr I Sh An (S.K.M.23)

ਬਸ ਬਾਈ ਜੀ ਤੁਸੀਂ ਸੜੋ।

ਹੁਣ ਤੁਸੀਂ ਮੇਰੇ ਨਾਲ ਨਾ ਲੜੋ,
ਬਸ ਬਾਈ ਜੀ ਤੁਸੀਂ ਮੇਰੇ ਤੋਂ ਸੜੋ।
Mr. Verma ਤੋਂ ਲਾਹ ਪਾਹ ਕਰਾਕੇ ਹੁਣ ਖੜੋ,
ਬਸ ਬਾਈ ਜੀ ਤੁਸੀਂ ਮੇਰੇ ਤੋਂ ਸੜੋ।

ਓਹ Kr_I_Sh_An ਦੇ ਯਾਰਾਂ ਤੋਂ,
ਬਸ ਬਾਈ ਜੀ ਤੁਸੀਂ ਸੜੋ।
ਓਹ S.K.M.23 ਪਿੱਛੇ ਲੱਗੀਆਂ ਨਾਰਾਂ ਤੋਂ,
ਬਸ ਬਾਈ ਜੀ ਤੁਸੀਂ ਸੜੋ।

ਹੁਣ ਨਾ ਮੇਰੇ ਤੋਂ ਦੂਰ ਦੌੜੋ,
ਬਸ ਬਾਈ ਜੀ ਤੁਸੀਂ ਮੇਰੇ ਤੋਂ ਸੜੋ।
ਹੁਣ Ishan ਨਾਲ ਬਹਾਨੇ ਲੱਭ ਕੇ ਨਾ ਲੜੋ,
ਬਸ ਬਾਈ ਜੀ ਤੁਸੀਂ ਮੇਰੇ ਤੋਂ ਸੜੋ।

©Kr I Sh An (S.K.M.23) #Kr_I_Sh_An #Mr_verma #S_K_M_23 #bhai_g_tussi_sado #feel_happy #jalous #feel_jalous #sado 
#Lights

Follow us on social media:

For Best Experience, Download Nojoto

Home
Explore
Events
Notification
Profile