Nojoto: Largest Storytelling Platform

Best S_K_M_23 Shayari, Status, Quotes, Stories

Find the Best S_K_M_23 Shayari, Status, Quotes from top creators only on Nojoto App. Also find trending photos & videos aboutdont trust the bitch in apartment 23, 1 2345 i love you, 23 march bhagat singh shayari, crthakrar shayari part 23, dont trust that bitch in apartment 23,

  • 24 Followers
  • 88 Stories

Sumit Kumar

#S_KILLER #S_K_M_23 f●®€v€®👭❤️❤️ #//#S

read more

Kr I Sh An (S.K.M.23)

ਪਿਆਰ

ਜਿਹੜੀ ਜ਼ੁਲਫ ਤੇਰੇ ਮੱਥੇ ਤੇ ਆਉਂਦੀ ਏ,
ਇਸ਼ਾਨ ਦੀ ਤਾਂ ਜਾਨ ਕੱਢ ਲੈ ਜਾਂਦੀ ਏ,
ਪਤਾ ਨਹੀਂ ਕਿਹੜੇ ਹੁਸਨ ਦਾ ਜਾਦੂ ਕਰੀ ਜਾਂਦੀ ਏ,
ਮੈਂਨੂੰ ਤਾਂ ਉਹ ਅਪਣੇ ਵਸ਼ ਦੇ ਵਿੱਚ ਕਰੀ ਜਾਂਦੀ ਏ,

ਤੈਨੂੰ ਗਲਵਕੜੀ ਪਾਉਣ ਦਾ ਮੇਰਾ ਦਿੱਲ ਕਰੇ,
ਤੂੰ ਜਲਦੀ ਪਹੁੰਚ ਅਪਣੀ ਮਾਸੀ ਦੇ ਘਰੇ,
ਕ੍ਰਿਸ਼ਨ ਵੀ ਨਿਕਲਣ ਲਗਾ ਪਿੰਡ ਨਾਨਕੇ,
ਬੈਠਾ ਹਾਂ ਮੈ ਤਾਂ ਤੈਨੂੰ ਅਪਣੀ ਬੇਬੇ ਦੀ ਨੂੰਹ ਮੰਨਕੇ,

ਬਸ ਹੁਣ ਰਹਿ ਗਈ ਹੋਰ ਥੋੜ੍ਹੇ ਸਮੇਂ ਦੀ ਦੇਰੀ,
ਚੜਦੇ ਸਿਆਲ ਨੂੰ ਮਿਲਾਂਗੇ ਆਪਾਂ ਦੋਨੋਂ ਪਹਿਲੀ ਵਰੀ,
ਤੇਰਾ ਨਸ਼ਾ ਏਸ.ਕੇ.ਏਮ.੨੩ ਨੂੰ ਹੋਣ ਲੱਗ ਪਿਆ,
ਤਾਹੀਓਂ ਤਾਂ ਮੈਂ ਤੇਰੇ ਤੇ ਜਾਣ ਵਾਰਨ ਲੱਗ ਗਿਆ।

©Kr I Sh An (S.K.M.23) #S_K_M_23 #Mr_verma #Kr_I_Sh_An #love #explore #trending #top #followforfollowback #siya #share

Prince Kumar 06

#S_K_M_23

read more

Kr I Sh An (S.K.M.23)

No need

तुमने कही ओर बिताई रात,
तभी तो कम हो रहा था मेरे हिस्से का प्यार,
अभी 2 बजे क्यों आ रही मेरी याद,
लगता है वो आधी रात में छोडकर चला गया यार,

6 ਸਾਲਾਂ ਦਾ ਪਿਆਰ ਤੂੰ ਭੁਲਾਇਆ ਜੀਦੇ ਲਈ,
ਉਹ 6 ਘੰਟਿਆਂ ਤੈਨੂੰ ਵਰਤ ਗਿਆ ਅਪਣੇ ਫਾਇਦੇ ਲਈ,
ਹੁਣ ਤੂੰ ਕਿਉ ਕਰੀ ਜਾਂਦੀ ਇਸ਼ਾਨ-ਇਸ਼ਾਨ,
ਪਹਿਲਾਂ ਤਾਂ ਮੇਰੇ ਕਰਕੇ ਘੱਟ ਹੁੰਦੀ ਸੀ ਤੇਰੇ ਘਰਦਿਆਂ ਦੀ ਸ਼ਾਨ,

I don't need you anymore,
Don't come back to me just make sure,
You loves me or not really i don't care,
Now for me this is fare.

©Kr I Sh An (S.K.M.23) #Anger #s_k_m_23 #mr_verma #kr_i_sh_an #karanaujla #trending #top#instagood #explore

md Shoaib Khan

motivation786 shoaib khan #f4follow #k #S_K_M_23 #gaalib

read more
न आना मौत की अभी मेरा किरदार बाकि हे
लाया था जो अपने रब से वो उधार बाकि हे
दीद तो हो गई बहोत खुशियो की ग़ालिब
लेकिन अभी आक़ा के रोज़े का दीदार बाकि हे

©Shoaib Khan motivation786 shoaib khan #f4follow #k #S_K_M_23 #gaalib

Kr I Sh An (S.K.M.23)

ਰੋਲਿਆ

ਮੈਂਨੂੰ ਲੋਕਾਂ ਨੇ ਬੜਾ ਰੋਲਿਆ, 
ਤੱਦ ਵੀ ਮੈਂ ਕੁਛ ਨਾ ਬੋਲਿਆ,
ਬੱਸ ਮੈਂ ਅੰਦਰੋ-ਅੰਦਰੀ ਹੀ ਕੂਲਿਆ,
ਤਾਹੀਓਂ ਆਪਣਿਆਂ ਨੇ ਵੀ ਜ਼ਿੰਦਗੀ ਦੇ ਵਿੱਚ ਜ਼ਹਿਰ ਕੋਲਿਆਂ ,

ਰੋਇਆ ਹੈ ਪਰ ਜਜ਼ਬਾਤ ਕਿਤੇ ਜਾ ਕੇ ਖੋਲੇ ਨਾ ਕਦੇ,
ਹੁੰਦਿਆਂ ਹੈ ਪਰ ਕਿਸੇ ਦੀ ਮਿੰਨਤਾਂ ਕੀਤੀ ਨਾ ਕਦੇ,
ਗੈਰਾਂ ਨੂੰ ਛੱਡ ਆਪਣਿਆਂ ਨੂੰ ਪਰਖ਼ ਰਿਹਾ ਸੀ,
ਤਾਹੀਓਂ ਤਾਂ ਅੰਦਰੋਂ-ਅੰਦਰੀ ਹੀ ਰੋਜ਼ ਮਰ ਰਿਹਾ ਸੀ,

ਹੁਣ ਕਿ ਫ਼ਾਇਦਾ ਮੇਰੀ ਫਿਕਰ ਕਰਕੇ,
ਪਹਿਲਾਂ ਤਾਂ ਮਾਰ ਦਿੱਤਾ ਸੀ ਫ਼ਰਕ ਕਰਕੇ,
ਸਾਰਿਆਂ ਨੇ ਮੇਰੀ ਜ਼ਿੰਦਗੀ ਨੂੰ ਰੋਲਿਆ,
ਤਾਹੀਓਂ ਜਿਨਾਂ ਰੋਣਾ ਸੀ ਮੈਂ ਰੋ ਲਿਆ।

©Kr I Sh An (S.K.M.23) #confused #ਰੋਲਿਆ #s_k_m_23 #mr_verma #mr_verma #explore #Trending  #followforfollowback #love #likeforlikes

Kr I Sh An (S.K.M.23)

MISS YOU GRANDPA BADLY

ਦੇਖ ਪ੍ਰੇਮ ਚੰਦ ਤੇਰਾ ਪੋਤਾ ਤੈਨੂੰ ਕਿਵੇਂ ਯਾਦ ਕਰਦਾ,
ਤੇਰੇ ਬਿਨਾਂ ਹੁਣ ਇਸ਼ਾਨ ਦਾ ਨਹੀਂ ਸਰਦਾ,
ਤੈਨੂੰ ਮਿਲਣ ਲਈ ਉਹ ਮਰੀ ਜਾਂਦਾ,
ਹੁਣ ਵੀ ਉਹ ਤੇਰਾ ਇਸ ਦੁਨੀਆਂ ਤੋਂ ਜਾਣਾ ਨਹੀਂ ਮੰਨਦਾ,

ਕੁਛ ਅਦਾ ਦਾ ਦੁੱਖ ਕ੍ਰਿਸ਼ਨ ਦੇ ਪਲੇ ਇਆ,
ਉਹ ਤੈਨੂੰ ਅਪਣਾ ਕੰਧਾਂ ਨਾ ਦੇ ਪਾਇਆ,
ਹੁਣ ਉਹਨੇ ਏਹ ਦੁੱਖ ਅਪਣੀ ਸਾਰੀ ਉਮਰ ਲਈ ਬਣਾਇਆ,
ਕਿਉਂਕਿ ਤੇਰਾ ਹੀ ਖੂਨ ਤਾਂ ਉਹਨੇ ਆਪਣੇ ਰਗਾਂ ਵਿੱਚ ਪਾਇਆ,

ਤੈਨੂੰ ਤਾਂ ਉਹ ਪਿਓ ਤੇ ਪਿਓ ਨੂੰ ਵੱਡਾ ਭਰਾ ਮੰਨਦਾ ਸੀ,
ਤਾਹੀਓਂ ਤਾਂ ਐਸ.ਕੇ.ਐਮ.੨੩ ਤੇਰੇ ਨਾਲੋਂ ਲੜ ਕੇ ਵੀ ਫਿਰ ਤੇਰੇ ਕੋਲ ਹੀ ਆਉਂਦਾ ਸੀ,
ਦਾਦਾ ਤੁਸੀ ਤਾਂ ਆਖਦੇ ਸੀ ਕਿ ਮੂਲ ਨਾਲੋਂ ਵਿਆਜ ਪਿਆਰਾ,
ਹੁਣ ਤੁਸੀ ਹੀ ਅਪਣੇ ਵਿਆਜ ਨੂੰ ਛੱਡ ਕੇ ਕਿਉ ਬਣ ਗਿਆ ਬੱਦਲ ਦਾ ਤਾਰਾ?

©Kr I Sh An (S.K.M.23) #meltingdown #s_k_m_23 #mr_verma #kr_i_sh_an #rip #miss_you_grandpa_badly #Daddy #dadaji #explore #trending

Kr I Sh An (S.K.M.23)

ਦੁਨੀਆਂ

ਏਹ ਮਤਲਬੀ ਹੈ ਦੁਨੀਆਂ ਸਾਰੀ,
ਤਾਹੀਓਂ ਤਾਂ ਮੈਂ ਹਾਂ ਸੱਚ ਦਾ ਪੁਜਾਰੀ ,
ਕਹਾਂਗਾ ਕੁਛ ਗਲਾਂ ਮੈਂ ਸੱਚ,
ਦੁਨੀਆਂ ਨੇ ਜਾਣਾ ਮੱਚ,

ਦੁਨੀਆਂ ਮੂੰਹ ਤੇ ਰਹਿੰਦੀ ਸੰਘਧੀ,
ਪਰ ਪਿੱਠ ਪਿੱਛੇ ਮਾਂ-ਪਿਓ ਦੀ ਮੌਤ ਮੰਗਦੀ,
ਫਿਰ ਦੁਨੀਆਂ ਬਣਦੀ ਸਿਆਣੀ,
ਮੌਤ ਤਾਂ ਉਨ੍ਹਾਂ ਨੂੰ ਵੀ ਆਣਿ,

ਰੱਖਿਓ ਹੁਣ ਬੋਲ-ਚਾਲ ਦਾ ਏਹੋ ਸਲੀਕਾ,
ਹੁਣ ਮੈਂ ਦੱਸਾਂਗਾ ਕਿ ਹੁੰਦਾ ਹੈ ਸ਼ਰੀਕਾ,
ਹੁਣ ਮੇਰੇ ਘਰ ਵੱਲ ਨਾ ਪਜੋ,
ਜੇ ਹੈਗਾ ਜਿਗਰਾ ਤਾਂ ਮੇਰੇ ਹਿਕ ਦੇ ਵਿੱਚ ਆ ਵਜੋਂ।

©Kr I Sh An (S.K.M.23) #worldpostday #duniya #trending #EXPLORE  #followforfollowback #love #likeforlikes #s_k_m_23 #mr_verma #kr_i_sh_an

Kr I Sh An (S.K.M.23)

@Nehal khan

life #l4l #S_K_M_23 zindgi√s

read more
loader
Home
Explore
Events
Notification
Profile