Nojoto: Largest Storytelling Platform

Best Dyari Shayari, Status, Quotes, Stories

Find the Best Dyari Shayari, Status, Quotes from top creators only on Nojoto App. Also find trending photos & videos aboutshyari ki dyari, download chala hawa yeu dya episode in 3gp hdvidz 0, mala jau dya na ghari hd video free download, chala hawa yeu dya akshay kumar full episode download, gaan vaju dya video song download,

  • 2 Followers
  • 2 Stories

Mr. singer(rapper)

ਓਹੀ ਸ਼ਾਇਰ

ਤੇਰੀ ਹਰ ਗੱਲ ਦਾ ਜਵਾਬ ਹੈ ਨੀ ਮੇਰੇ ਕੋਲ,
ਬਸ ਤੇਰਿਆਂ ਅਹਿਸਾਨਾਂ ਦਾ ਹਿਸਾਬ ਲਿਖੀ ਬੈਠੇ ਆ।

ਹਾਲੇ ਲਫ਼ਜ਼ ਨਹੀਂ ਮੇਰੇ ਕੋਲ ਤੇਰੇ ਹਾਣ ਦੇ,
ਬਸ ਖ਼ਾਲੀ ਪੰਨਿਆਂ ਤੇ ਤੇਰਾ ਨਾਮ ਲਿਖੀ ਬੈਠੇ ਆ।

ਹੰਝੂਆਂ ਦਾ ਮੁੱਲ ਕਦੇ ਡਾਇਰੀ ਕੋਲੋਂ ਪੁੱਛ ਲਈਂ,
ਅਸੀਂ ਅੱਖਰਾਂ 'ਚ ਅੱਖੀਆਂ ਦਾ ਆਬ ਲਿਖੀ ਬੈਠੇ ਆ।

ਦੇਖਿਆ ਖ਼ੁਆਬ ਸੀ ਜੋ ਉਹ ਅੱਜ ਵੀ ਖ਼ੁਆਬ ਆ,
ਆਖ਼ਰੀ ਪੰਨੇ ਤੇ ਉਹ ਖ਼ੁਆਬ ਲਿਖੀ ਬੈਠੇ ਆ।

©ਮਨpreet ਕੌਰ #poem #Nojoto #Punjabi #shyari #Dyari #writer #kavita #world #shyara

Follow us on social media:

For Best Experience, Download Nojoto

Home
Explore
Events
Notification
Profile