Find the Best shyara Shayari, Status, Quotes from top creators only on Nojoto App. Also find trending photos & videos aboutshyara car charger, signs of true love from a shy man, signs of true love from a shy woman, shy girls love to write poems, shy love quotes,
Shayrana Sunayana
Sach Hai, Meine Use Apna kaha Jana aur Mana hai. ©Shayrana Sunayana #ishmatchugtai #shyara #Life #love #Apna #Dosti
#ishmatchugtai #shyara Life love #Apna #Dosti
read moreਓਹੀ ਸ਼ਾਇਰ
ਤੇਰੀ ਹਰ ਗੱਲ ਦਾ ਜਵਾਬ ਹੈ ਨੀ ਮੇਰੇ ਕੋਲ, ਬਸ ਤੇਰਿਆਂ ਅਹਿਸਾਨਾਂ ਦਾ ਹਿਸਾਬ ਲਿਖੀ ਬੈਠੇ ਆ। ਹਾਲੇ ਲਫ਼ਜ਼ ਨਹੀਂ ਮੇਰੇ ਕੋਲ ਤੇਰੇ ਹਾਣ ਦੇ, ਬਸ ਖ਼ਾਲੀ ਪੰਨਿਆਂ ਤੇ ਤੇਰਾ ਨਾਮ ਲਿਖੀ ਬੈਠੇ ਆ। ਹੰਝੂਆਂ ਦਾ ਮੁੱਲ ਕਦੇ ਡਾਇਰੀ ਕੋਲੋਂ ਪੁੱਛ ਲਈਂ, ਅਸੀਂ ਅੱਖਰਾਂ 'ਚ ਅੱਖੀਆਂ ਦਾ ਆਬ ਲਿਖੀ ਬੈਠੇ ਆ। ਦੇਖਿਆ ਖ਼ੁਆਬ ਸੀ ਜੋ ਉਹ ਅੱਜ ਵੀ ਖ਼ੁਆਬ ਆ, ਆਖ਼ਰੀ ਪੰਨੇ ਤੇ ਉਹ ਖ਼ੁਆਬ ਲਿਖੀ ਬੈਠੇ ਆ। ©ਮਨpreet ਕੌਰ #poem #Nojoto #Punjabi #shyari #Dyari #writer #kavita #world #shyara
ਓਹੀ ਸ਼ਾਇਰ
ਤੇਰਾ ਪਲ਼ ਦੋ ਪਲ਼ ਕੋਲ ਬਹਿਣਾ ਹੀ, ਮੇਰੇ ਲਈ ਉਮਰਾਂ ਦੀ ਮੁਹੱਬਤ ਹੋ ਨਿੱਬੜਿਆ। ©ਮਨpreet ਕੌਰ #ਮੁਹੱਬਤ #nojotoLove #nojotopunjabishayari #nojatoquotes #nojotoworld #nojotowriters #Nojotozindgi #Nojoto #shyara
#ਮੁਹੱਬਤ #nojotoLove #nojotopunjabishayari #nojatoquotes #nojotoworld #nojotowriters zindgi Nojoto #shyara
read more–Varsha Shukla
शायर ने शायरा से उसकी शायरी छोड़ने को कहा बड़ी ताज्जुब की बात है उनकी जुंबा पर , शायरा ने मुस्कुरा कर कहा शायरा शायरी से दूर जा सकती है ,पर अंदर की शायरा से नहीं...................✌️ ©mysterious .vs. #shyara #nojotofilm #nojotohindi #nojotostar #nojotolove #nojotoenglish #trendings #nojotonews #nojotothoughts #nojotoquote #
ਓਹੀ ਸ਼ਾਇਰ
ਪਤਾ ਨਹੀਂ ਕਿਹੋ ਜਿਹੀ ਹੋਣੀ ਸੀ ਇਹ ਜ਼ਿੰਦਗੀ ਜੇ ਸਭ ਰਿਸ਼ਤਿਆਂ ਵਿੱਚੋਂ ਇੱਕ ਰਿਸ਼ਤਾ ਦੋਸਤੀ ਦਾ ਨਾ ਹੁੰਦਾ। ©ਮਨpreet ਕੌਰ I❤️ my Friends #shyari #frindship #Dosti❤️se #Frindsforever #writer✍ #shyara #Quote #dost
I❤️ my Friends #shyari #frindship Dosti❤️se #Frindsforever writer✍ #shyara #Quote #dost
read moreneelam Arora
मुझे उजाड़ कर तमाशा देखने वालो जरा गौर से देखो हम तो बरबादियो में भी राह बनाने का हुनर रखते है नीलम ©neelam Arora #shyai जरा गौर से देखो #shyara... नीलम अरोड़ा #jail
Khushi Kashyap
BEKHAYALI ME BHI KHAYAL BS USSI KA AAYA. CHOT LAGI,DARD HUA, JUBAN PAR NAAM BS USSI KA AAYA. OR KESE BATADU JAMANE KO KI KITNI CHAHAT HAI USSE, MEHFIL ME JAB BHI ZIKR BEIMANI KA HUA TO PEHLA NAAM BS USSI KA AAYA... ©Khushi Kashyap MERI BEKHYALI KA KHYAL... Khushi Kashyap #___tere_mere_supne___ . . . #nojoto #nojotocumunity #instagramwriter #shyara #dildidasta #alonethoughts #Satnaamshriwaheguruji #Rishikesh #Roorkee .
MERI BEKHYALI KA KHYAL... Khushi Kashyap #___tere_mere_supne___ . . . nojoto #nojotocumunity #instagramwriter #shyara #dildidasta #alonethoughts #Satnaamshriwaheguruji #Rishikesh #Roorkee .
read more