Find the Best nirmal_Nimana Shayari, Status, Quotes from top creators only on Nojoto App. Also find trending photos & videos about
Nirmal Nimana
ਪਿਓ ਦੇ ਬਾਦੋ ਸਾਨੂੰ ਸੀ ਤੇਰੇ ਸਹਾਰੇ ਨੀ। ਸੇਕਣ ਸੂਰਜ ਤੁਰਗੀ ,ਤੋੜਨ ਤੁਰਗੀ ਤਾਰੇ ਨੀ। ਤੇਰੀ ਸਿੱਖਿਆ, ਯਾਦਾਂ,ਫੋਟੋਵਾਂ ਸਾਡੇ ਪੱਲੇ ਨੀ। ਜੱਗ ਵਸੇਦਾ ਸਾਰੇ ਮਾਏ ਤੇਰੇ ਬਾਝੋਂ ਕੱਲੇ ਨੀ। ਸਭ ਘਰਾਂ ਵਾਲੇ ਨੇ ਹੋਗੇ ਨਹੀਓ ਛੱਤ ਮੇਰੇ ਸਿਰ ਤੇ। ਜਾਣ ਵਾਲੀਏ ਅੰਮੜੀਏ ਰੱਖੀ ਹੱਥ ਮੇਰੇ ਸਿਰ ਤੇ। ਜੀ ਕਰਦਾ ਮੋੜ ਲਿਆਈਏ ਪਰ ਕੋਈ ਪੇਸ਼ ਨਾ ਚੱਲੇ ਨੀ। ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੇ ਨੀ। ਸੁਖਾਲੇ ਵੇਲੇ ਹੋਗੀ ਸੀ ਦੋਹਤੇ ਪੋਤੇ ਵਾਲੀ ਨੀ। ਵਿਆਹ ਵੇਖ ਕੇ ਜਾਂਦੀ ਕੀ ਪਈ ਸੀ ਕਾਹਲੀ ਨੀ। ਅਜੇ ਸਾਲ ਨੀ ਪੂਰਾ ਹੋਇਆ ਮੈਨੂੰ ਵਿਆਹ ਕੇ ਘੱਲੀ ਨੀ। ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੀ ਨੀ। ਤੂੰ ਹੀ ਨਹੀਓ ਮਿਲਣਾ ਹੋਰ ਸਭ ਕੁਝ ਮਿਲ ਜਾਊ। ਪੈਣਗੇ ਤੇਰੇ ਭੁਲੇਖੇ, ਘਰ ਵੀ ਵੱਢ ਵੱਢ ਕੇ ਖਾਊ। ਲੁੱਕ ਕੇ ਕਾਹਤੋ ਤੁਰਗੀ , ਨਾ ਕਦੇ ਗਈ ਸੀ ਕੱਲੀ ਨੀ। ਜੱਗ ਵਸੇਂਦਾ ਸਾਰਾ ਮਾਏ ਤੇਰੇ ਬਾਝੋਂ ਕੱਲੀ ਨੀ ©Nirmal Nimana @ਮਾਤਾ ਬਲਦੇਵ ਕੌਰ #baldev_kaur #nirmal_nimana #nimana #ਨਿਰਮਲ_ਨਿਮਾਣਾ #ਨਿਮਾਣਾ #baldev_kaur #ਬਲਦੇਵ_ਕੌਰ
@ਮਾਤਾ ਬਲਦੇਵ ਕੌਰ #baldev_kaur #nirmal_Nimana #nimana #ਨਿਰਮਲ_ਨਿਮਾਣਾ #ਨਿਮਾਣਾ #baldev_kaur #ਬਲਦੇਵ_ਕੌਰ
read moreNirmal Nimana
ਅਣਖੀ ਬੰਦੇ ਕਦੇ ਝੁਕਾਇਆ ਝੁਕਦੇ ਨਹੀਂ ਹੁੰਦੇ,, ਰੋਕ ਬੜਾ ਤੂੰ ਵੇਖਿਆ ਕਾਫ਼ਲੇ ਰੁਕਦੇ ਨਹੀਂ ਹੁੰਦੇ,, ਲੁਕ ਕੇ ਨਹੀਂ, ਆਇਆ ਸ਼ਰੇਆਮ ਨੱਚਦਾ ਵੇਖ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ ਕਦੇ ਭੁੱਲਣੀ ਨਹੀਂ ਸਾਨੂੰ ਵੀ ਚਰਾਸੀ(84) ਦਿੱਲੀਏ ਯਾਦ ਤੈਨੂੰ ਵੀ ਰਹੂ ਦੋ ਸੌ ਅਠਾਸੀ(288)ਦਿੱਲੀਏ ਲਾ ਕੇ ਹਾਕਮਾਂ ਨੂੰ ਮੂਹਰੇ ਇਨਕਲਾਬ ਨੱਚਦਾ ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ ਤੈਥੋਂ ਮੰਗਦੇ ਨਹੀਂ ਭੀਖ ਅਸੀਂ ਹੱਕ ਮੰਗਦੇ ਤੇਰੀ ਧਉਣ ਉੱਤੇ ਗੋਡਾ ਅਸੀਂ ਰੱਖ ਮੰਗਦੇ ਹਰ ਗੱਭਰੂ ਚ ਭਗਤ ਆਜ਼ਾਦ ਨੱਚਦਾ ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ,, ਲੱਗੇ ਲੰਗਰ ਤੇ ਵੱਜਦੇ ਨਗਾਰੇ ਵੇਖ ਲੈ ਨਾਲੇ ਉੱਚੀ ਉੱਚੀ ਗੂੰਜਦੇ ਜੈਕਾਰੇ ਵੇਖ ਲੈ ਜਿੱਤਿਆ ਕਈ ਵਾਰੀ ਇਤਿਹਾਸ ਦਸਦਾ ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ ਪਾਣੀ ਫੁੱਲਾਂ ਨੂੰ ਪਵਾਕੇ ਦਿੱਤੇ ਕੰਡੇ ਇਹਨਾ ਨੇ ਹਰਿਆਣਾ ਪੰਜਾਬ ਵੀ ਤਾਂ ਵੰਡੇ ਇਹਨਾਂ ਨੇ ਇਕਜੁਟ ਹੋਇਆ ਹਿੰਦੂ ਸਿੱਖ ਖਾਨ ਨੱਚਦਾ ਤੇਰੀ ਹਿੱਕ ਉੱਤੇ ਦਿੱਲੀਏ ਪੰਜਾਬ ਨੱਚਦਾ ਨਿਰਮਲ ਨਿਮਾਣਾ ©Nirmal Nimana #ਨਿਰਮਲ_ਨਿਮਾਣਾ #ਨਿਮਾਣਾ #nirmal_Nimana #nimana
#ਨਿਰਮਲ_ਨਿਮਾਣਾ #ਨਿਮਾਣਾ #nirmal_Nimana #nimana
read moreNirmal Nimana
ਔਕਾਤ ਕੀ ਏ ਔਕੜਾਂ ਦੀ ਮੇਰੇ ਅੱਗੇ ਆਕੜੂ । ਸੀਨਾ ਤਾਣ ਸਾਹਮਣੇ ਪਹਾੜ ਬਣ ਕੇ ਆ ਖੜੂ । ਕਾਮਯਾਬੀਆਂ ਨਾ ਮੱਲਣੇ ਮੈਦਾਨ ਬਾਪੂ ਓਏ ਨਾ ਤੂੰ ਫ਼ਿਕਰ ਕਰੀ,, ਪੁੱਤ ਤੇਰਾ ਹੋ ਗਿਆ ਜਵਾਨ ਬਾਪੂ ਓਏ ਨਾ ਤੂੰ ਫ਼ਿਕਰ ਕਰੀ,, ਧੀ ਤੇਰੀ ਹੋਗੀ ਆ ਜਵਾਨ ਬਾਪੂ ਓਏ ਨਾ ਤੂੰ ਫ਼ਿਕਰ ਕਰੀ..... *ਨਿਮਾਣਾ* #EscapeEvening #ਨਿਰਮਲ_ਨਿਮਾਣਾ #ਨਿਮਾਣਾ #ਨਿਰਮਲ #Nirmal_Nimana #Nirmal #Nimana
#EscapeEvening #ਨਿਰਮਲ_ਨਿਮਾਣਾ #ਨਿਮਾਣਾ #ਨਿਰਮਲ #nirmal_Nimana #Nirmal #nimana
read moreNirmal Nimana
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ ਲੋਕਾਂ ਨੇ ਸਮਝ ਲਿਆ ਸਾਡਾ ਦੌਰ ਈ ਖ਼ਤਮ ਹੋ ਗਿਆ #IndiaLoveNojoto #nirmal_nimana #nimana #ਨਿਰਮਲ_ਨਿਮਾਣਾ #ਨਿਮਾਣਾ
#IndiaLoveNojoto #nirmal_Nimana #nimana #ਨਿਰਮਲ_ਨਿਮਾਣਾ #ਨਿਮਾਣਾ
read moreNirmal Nimana
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ ਲੋਕਾਂ ਨੇ ਸਮਝ ਲਿਆ ਸਾਡਾ ਦੌਰ ਈ ਖ਼ਤਮ ਹੋ ਗਿਆ #IndiaLoveNojoto #nirmal_nimana #nimana #ਨਿਰਮਲ_ਨਿਮਾਣਾ #ਨਿਮਾਣਾ
#IndiaLoveNojoto #nirmal_Nimana #nimana #ਨਿਰਮਲ_ਨਿਮਾਣਾ #ਨਿਮਾਣਾ
read moreNirmal Nimana
ਅੰਗਰੇਜ਼ੀ ਤੇ ਪੰਜਾਬੀ ਦਾ ਵੀ ਬਹੁਤ ਫ਼ਰਕ ਹੁੰਦੈ,, ਜੇ ਡੇਟ 'ਤੇ ਚੱਲੇ ਹੋ , ਤਾਂ ਰਿਸ਼ਤਾ ਜੋੜਣ ਚੱਲੇ ਹੋ । ਜੇ ਤਰੀਕ 'ਤੇ ਚੱਲੇ ਹੋ , ਤਾਂ ਰਿਸ਼ਤਾ ਤੋੜਨ ਚੱਲੇ ਹੋ। #nirmal_nimana #nimana #nirmal #ਨਿਰਮਲ_ਨਿਮਾਣਾ #ਨਿਮਾਣਾ #ਨਿਰਮਲ #ਬਠਿੰਡਾ #bathinda
#nirmal_Nimana #nimana #Nirmal #ਨਿਰਮਲ_ਨਿਮਾਣਾ #ਨਿਮਾਣਾ #ਨਿਰਮਲ #ਬਠਿੰਡਾ #Bathinda
read moreNirmal Nimana
ਜੁੱਗ-ਜੁੱਗ ਜ਼ਿੰਦਗੀ ਜੀ ਪੁੱਤ ਦਿਲਸ਼ਾਨ ਸਿਆ । ਤੈਨੂੰ ਉਮਰ ਲੱਗੇ ਮੇਰੀ ਵੀ ਪੁੱਤ ਦਿਲਸ਼ਾਨ ਸਿਆ ....... ਵੱਡੀਆਂ ਮੱਲਾਂ ਮਾਰੇ ਤੇ ਅੰਬਰ ਛੋਹਵੇਂ ਤੂੰ । ਰੱਬ ਕਰੇ ਸਿਰਦਾਰ ਤੇ ਸਟਾਰ ਵੀ ਹੋਵੇ ਤੂੰ । ਇਤਿਹਾਸ ਤੂੰ ਵੱਖਰਾ ਲਿਖੀ ਪੁੱਤ ਦਿਲਸ਼ਾਨ ਸਿਆ ,,, ਇਹ ਦੁਨੀਆ ਵੇਖੇ ਖੜੀ ਪੁੱਤ ਦਿਲਸ਼ਾਨ ਸਿਆ ,,, ਜਿੰਨੇ ਚੰਨ ਅਤੇ ਤਾਰੇ ਓਨੀ ਉਮਰ ਹੋਵੇ ਤੇਰੀ । ਜਿੰਨੇ ਸਾਗਰ ਤੇ ਕਿਨਾਰੇ ਓਨੀ ਉਮਰ ਹੋਵੇ ਤੇਰੀ । ਮੁੱਛ ਦਾਦੇ ਦੀ ਰੱਖੀ ਖੜੀ ਪੁੱਤ ਦਿਲਸ਼ਾਨ ਸਿਆ ,,, ਸਾਰੀ ਕੁਲ ਦੀ ਸ਼ਾਨ ਬਣੀ ਪੁੱਤ ਦਿਲਸ਼ਾਨ ਸਿਆ ,,, ਤੇਰਾ ਮੁਖ ਲਗਦਾ ਏ ਖਿੜੀ ਹੋਈ ਕਪਾਹ ਜਿਹਾ। ਤੂੰ ਤਾਂ ਸਾਨੂੰ ਜਾਪਦਾ ਏ ਆਉਂਦੇ ਜਾਂਦੇ ਸਾਹ ਜਿਹਾ। ਤੇਰੇ ਤੋਂ ਵਾਰੀਏ ਹਰ ਖੁਸ਼ੀ ਪੁੱਤ ਦਿਲਸ਼ਾਨ ਸਿਆ,,, ਮਾਪਿਆਂ ਦੀ ਸ਼ਾਨ ਬਣੀ ਪੁੱਤ ਦਿਲਸ਼ਾਨ ਸਿਆ,,, ਨਾਨਕੇ -ਦਾਦਕੇ ਪਿਆਰ ਬੜਾ ਕਰਦੇ ਤੇਰੇ। ਅੱਖ ਵਿੱਚ ਹੰਝੂ ਇੱਕ ਵੀ ਨਾ ਜਰਦੇ ਤੇਰੇ । ਤੂੰ ਜਿੰਦ- ਜਾਨ ਏ ਨਾਨੀ-ਦਾਦੀ ਦੀ ਪੁੱਤ ਦਿਲਸ਼ਾਨ ਸਿਆ,,, ਦਾਦੇ ਨਾਨੇ ਦੀ ਪੱਗ ਜਿਹਾ ਬਣੀ ਪੁੱਤ ਦਿਲਸ਼ਾਨ ਸਿਆ,,, ਹਿੱਕ ਤਨਕੇ ਔਕੜਾਂ ਮੂਹਰੇ ਖੜੀ ਪੁੱਤ ਦਿਲਸ਼ਾਨ ਸਿਆ,, ਜਨਮ ਦਿਨ 'ਤੇ ਕਬੂਲ ਕਰੀ ਪੁੱਤ ਦਿਲਸ਼ਾਨ ਸਿਆ,,, ਨਿਮਾਣੇ ਇਹੋ ਕਵਿਤਾ ਘੜੀ ਪੁੱਤ ਦਿਲਸ਼ਾਨ ਸਿਆ,,, ਤੈਨੂੰ ਉਮਰ ਲੱਗੇ ਮੇਰੀ ਵੀ ਪੁੱਤ ਦਿਲਸ਼ਾਨ ਸਿਆ,, ਤੂੰ ਜੱਗ-ਜੱਗ ਜ਼ਿੰਦਗੀ ਜੀ ਪੁੱਤ ਦਿਲਸ਼ਾਨ ਸਿਆ,,, Happy birthday put ਜਨਮ ਦਿਨ ਮੁਬਾਰਕ ਪੁੱਤ ਦਿਲਸ਼ਾਨ ਸਿਆ। #FathersDay #nirmal_nimana
Nirmal Nimana
ਜੁੱਗ-ਜੁੱਗ ਜ਼ਿੰਦਗੀ ਜੀ ਪੁੱਤ ਦਿਲਸ਼ਾਨ ਸਿਆ । ਤੈਨੂੰ ਉਮਰ ਲੱਗੇ ਮੇਰੀ ਵੀ ਪੁੱਤ ਦਿਲਸ਼ਾਨ ਸਿਆ ....... ਵੱਡੀਆਂ ਮੱਲਾਂ ਮਾਰੇ ਤੇ ਅੰਬਰ ਛੋਹਵੇਂ ਤੂੰ । ਰੱਬ ਕਰੇ ਸਿਰਦਾਰ ਤੇ ਸਟਾਰ ਵੀ ਹੋਵੇ ਤੂੰ । ਇਤਿਹਾਸ ਤੂੰ ਵੱਖਰਾ ਲਿਖੀ ਪੁੱਤ ਦਿਲਸ਼ਾਨ ਸਿਆ ,,, ਇਹ ਦੁਨੀਆ ਵੇਖੇ ਖੜੀ ਪੁੱਤ ਦਿਲਸ਼ਾਨ ਸਿਆ ,,, ਜਿੰਨੇ ਚੰਨ ਅਤੇ ਤਾਰੇ ਓਨੀ ਉਮਰ ਹੋਵੇ ਤੇਰੀ । ਜਿੰਨੇ ਸਾਗਰ ਤੇ ਕਿਨਾਰੇ ਓਨੀ ਉਮਰ ਹੋਵੇ ਤੇਰੀ । ਮੁੱਛ ਦਾਦੇ ਦੀ ਰੱਖੀ ਖੜੀ ਪੁੱਤ ਦਿਲਸ਼ਾਨ ਸਿਆ ,,, ਸਾਰੀ ਕੁਲ ਦੀ ਸ਼ਾਨ ਬਣੀ ਪੁੱਤ ਦਿਲਸ਼ਾਨ ਸਿਆ ,,, ਤੇਰਾ ਮੁਖ ਲਗਦਾ ਏ ਖਿੜੀ ਹੋਈ ਕਪਾਹ ਜਿਹਾ। ਤੂੰ ਤਾਂ ਸਾਨੂੰ ਜਾਪਦਾ ਏ ਆਉਂਦੇ ਜਾਂਦੇ ਸਾਹ ਜਿਹਾ। ਤੇਰੇ ਤੋਂ ਵਾਰੀਏ ਹਰ ਖੁਸ਼ੀ ਪੁੱਤ ਦਿਲਸ਼ਾਨ ਸਿਆ,,, ਮਾਪਿਆਂ ਦੀ ਸ਼ਾਨ ਬਣੀ ਪੁੱਤ ਦਿਲਸ਼ਾਨ ਸਿਆ,,, ਨਾਨਕੇ -ਦਾਦਕੇ ਪਿਆਰ ਬੜਾ ਕਰਦੇ ਤੇਰੇ। ਅੱਖ ਵਿੱਚ ਹੰਝੂ ਇੱਕ ਵੀ ਨਾ ਜਰਦੇ ਤੇਰੇ । ਤੂੰ ਜਿੰਦ- ਜਾਨ ਏ ਨਾਨੀ-ਦਾਦੀ ਦੀ ਪੁੱਤ ਦਿਲਸ਼ਾਨ ਸਿਆ,,, ਦਾਦੇ ਨਾਨੇ ਦੀ ਪੱਗ ਜਿਹਾ ਬਣੀ ਪੁੱਤ ਦਿਲਸ਼ਾਨ ਸਿਆ,,, ਹਿੱਕ ਤਨਕੇ ਔਕੜਾਂ ਮੂਹਰੇ ਖੜੀ ਪੁੱਤ ਦਿਲਸ਼ਾਨ ਸਿਆ,, ਜਨਮ ਦਿਨ 'ਤੇ ਕਬੂਲ ਕਰੀ ਪੁੱਤ ਦਿਲਸ਼ਾਨ ਸਿਆ,,, ਨਿਮਾਣੇ ਇਹੋ ਕਵਿਤਾ ਘੜੀ ਪੁੱਤ ਦਿਲਸ਼ਾਨ ਸਿਆ,,, ਤੈਨੂੰ ਉਮਰ ਲੱਗੇ ਮੇਰੀ ਵੀ ਪੁੱਤ ਦਿਲਸ਼ਾਨ ਸਿਆ,, ਤੂੰ ਜੱਗ-ਜੱਗ ਜ਼ਿੰਦਗੀ ਜੀ ਪੁੱਤ ਦਿਲਸ਼ਾਨ ਸਿਆ,,, Happy birthday put ਜਨਮ ਦਿਨ ਮੁਬਾਰਕ ਪੁੱਤ ਦਿਲਸ਼ਾਨ ਸਿਆ। #NationalDoctorsDay #nirmal_nimana #nimana #ਨਿਮਾਣਾ #ਦਿਲਸ਼ਾਨ_ਸਿੰਘ
#NationalDoctorsDay #nirmal_Nimana #nimana #ਨਿਮਾਣਾ #ਦਿਲਸ਼ਾਨ_ਸਿੰਘ
read moreNirmal Nimana
ਮੈਂ ਵਾਕਿਆ ਹੀ ਕਮਜ਼ੋਰ ਨਿਕਲਿਆ ਜੋ ਤੈਨੂੰ ਐਨੇ ਸਾਲਾਂ ਵਿੱਚ ਦਿਲ ਚੋਂ ਨਾ ਕੱਢ ਸਕਿਆ । ਤੇ ਤੂੰ......…............... ਮੈਨੂੰ ਛੇ ਮਹੀਨਿਆਂ ਚ੍ ਦਿਲ ਚੋ ਧੱਕੇ ਦੇ-ਦੇ ਕੱਢ ਤਾ ਤੂੰ ਵਾਕਿਆ ਈ ਤਕੜੀ ਐ। ਕੋਈ ਤਕੜੇ ਜਿਗਰੇ ਵਾਲਾ ਈ ਧੱਕਾ ਕਰ ਸਕਦੈ ✒️ ਨਿਮਾਣਾ #SunSet #nirmal_nimana #nimana
#SunSet #nirmal_Nimana #nimana
read moreNirmal Nimana
ਕੋਈ ਨਾ ਸੋਹਣਿਆਂ ਤੂੰ time ਉਡੀਕੀ ,, ਕੱਲਾ ਕੱਲਾ ਯਾਦ ਜਿਹਨੇ ਕਰੀ ਐ ਵਧੀਕੀ,, ਔਕੜਾਂ ਨੂੰ ਮਿਹਨਤਾਂ ਨਾਲ਼ ਜ਼ਿੰਦਗੀ ਚੋਂ ਰੋੜ੍ਹਾਂਗੇ,, ਜਿਹਨੇ ਜਿਹਨੇ ਭਾਜੀ ਚਾੜੀ ਐ ਵਿਆਜ ਸਮੇਤ ਮੋੜਾਂਗੇ ਨਿਮਾਣਾ #Time #nirmal_nimana#nimana