Nojoto: Largest Storytelling Platform

Best punjabiwedding Shayari, Status, Quotes, Stories

Find the Best punjabiwedding Shayari, Status, Quotes from top creators only on Nojoto App. Also find trending photos & videos aboutpunjabi shayari on love with images, friendship and love and.anger ralated punjabi shayri with pivture 0, how to make a punjabi guy fall in love, love shayari for gf in punjabi, love shayari in punjabi for boyfriend,

  • 20 Followers
  • 40 Stories

Gagan daiya

Ҭᾄᾗὗʝ ṩђᾄʀмᾄ

P Kay Moga

Raghu Dada

trending Punjabi status

Arun Buttar

Arun Buttar

shayriquotes #punjabiwedding #loveyourself #weddingdress #daschundsofinstagram #kavitakaushik #writersofinstagram #writer Aditya Kumar Bharti .. pooja yadav Yogesh Mahadev Sanap Eisha mahi

read more

Arun Buttar

#shayriquotes #punjabiwedding #loveyourself #weddingdress #daschundsofinstagram #kavitakaushik #wri #hindishayari #hinduism #HindiPoem shayri Aditya Kumar Bharti itz mahi pooja yadav Yogesh Mahadev Sanap Eisha mahi

read more
🌺 ਘਰ ਘਰ ਦੀ ਕਹਾਣੀ 🌺
 
ਸੁੱਖਾਂ-ਸੁੱਖ ਕੇ ਪੁੱਤ ਦਾ ਵਿਆਹ ਮੰਗਿਆ 🙏🏻
ਨੂੰਹ ਪਾਏ ਪੈਰ... ਸਭ ਖੁਸ਼ੀ ਨਾਲ ਨੇਪਰੇ ਹੋ ਲੱਗਿਆ

🙇 ਰੱਖ ਮੁੰਡੇ ਦੀ ਆਸ...ਘਰ ਧੀਆਂ ਦਾ ਜਨਮ ਹੋਇਆ
ਸੱਸ ਮਾਰੇ ਤਾਹਨੇ.... ਪਿਛਲੇ ਜਨਮ ਕੋਈ ਪਾਪ ਹੋਇਆ👩‍👧‍👧

ਨੂੰਹ ਨੂੰ ਧੀ ਬਣਾ ਕੇ ਰੱਖਣ... ਵਾਲੀ ਸੱਸ ਗੱਲ ਭੁੱਲਗੀ
ਮਾੜੀ-ਬੁਰੀ ਸ਼ਬਦਾਂ ਨੇ ....ਸੀ ਜੋ ਜਗ੍ਹਾ ਮੱਲ ਲਈ 💥

 🤰ਨੂੰਹ ਨੂੰ ਵੀ ਨੂੰਹ ਵਾਲੀ ਲਾਜ਼ ਨਾ ਰਹੀ
ਹੱਥ ਚੁੱਕਣਾਂ ਤੇ ਪੁੱਤ ਦੇ ਕੰਨ... ਭਰਨੇ ਤੋ ਬਾਜ਼ ਨਾ ਰਹੀ

ਹੌਲੀ-ਹੌਲੀ ਗੱਲਾਂ ਹੋਰ ਵਿਚ ਆਣ ਜੁੜੀਆ ➕
ਨਫ਼ਰਤ ਦਾ ਬੁਣਿਆ ਜਾਲ ਫਿਰ ਨਾ ਖੁਸ਼ੀਆ ਕਦੇ ਆਣ ਮੁੜਿਆ 🙁

                                               ਅਰੁਣ ਬੁੱਟਰ ✍️ #shayriquotes
#punjabiwedding #loveyourself #weddingdress #daschundsofinstagram #kavitakaushik #wri #hindishayari #hinduism #hindipoem shayri Aditya Kumar Bharti itz mahi pooja yadav Yogesh Mahadev Sanap Eisha  mahi

surinder Dass

mohitmangi

✍🏻ਮੌਹਿਤ✍🏻 #Punjabi #punjab #Love #India #chandigarh #Bollywood #Jatt #punjabiwedding #pollywood #sidhumoosewala Deep Heer Manju Nagar ...my bddy on 22 march ... PóòRe_Đ_SuLT@N 🐦Awaaz-e-shayari (Imran Hussain) soul

read more
ਉਹ ਹੱਸ-ਹੱਸ ਗੱਲਾਂ ਕਰਦੀ ਜਦੋਂ ਵੀ

ਸੁਰਜ ਛੇਤੀ ਢੱਲਦਾ ਏ

ਸਵੇਰ ਤੋਂ ਸਿੱਧਾ ਸਾਮ ਹੁੰਦੀ

ਨਾ‌ ਤੇਰੇ ਨਾਲ ਟਾਇਮ ਦਾ ਪਤਾ ਚਲਦਾ ਏ

✍🏻  ਮੌਹਿਤ  ✍🏻 ✍🏻ਮੌਹਿਤ✍🏻 #punjabi #punjab #love #india #chandigarh #bollywood #jatt #punjabiwedding #pollywood #sidhumoosewala  Deep Heer Manju Nagar ...my bddy on  22 march ... PóòRe_Đ_SuLT@N 🐦Awaaz-e-shayari (Imran Hussain)   soul
loader
Home
Explore
Events
Notification
Profile