Find the Best punjabishayeri Shayari, Status, Quotes from top creators only on Nojoto App. Also find trending photos & videos aboutbest love shayari in punjab in hindi i for girlfriend, love shayari image punjabi, desi status in punjabi love, pun quotes about love, punjabi love shayri image download 0,
Official NR Singh
real voice ❤ keep supporting 🙏 #nojototranding #shayeri #punjabishayeri #punjabistatus #status #Tranding #Live #vairalvideo
read moreOfficial NR Singh
real voice ❤ keep supporting 🙏 #nojohindi #shayeri #punjabishayeri #nojototranding #Trading #vairalvideo #shayeri #shayerilover #keep
read moreOfficial NR Singh
real voice ❤ keep supporting 🙏nojoto #shayeri #punjabishayeri #realvoice #punjabistatus #nojototranding #nojotoshayeri #ShortStory #amroha #Moradabad_Violence
read moretrending Punjabi status
Gagan Sharma
#dil #saaz #mohabbat #punjabi #written #punjabishayeri #wmk #pendu #written
Ravinder S. Cheema
#Pehlealfaaz Na chahte hue bhi dil kurbaan kiye jaa rhe hai iss kadar tere dar pe intezaar kiye jaa rhe hai tumse na mile to maut kabul kar lenge bas issi JANUN mein hadde paar kiye jaa rhe hai ... ...37 #kadekadeshayeri#replytosomeone#punjabishayeri #nojotolove#downtoearth #lovetolivewithyou
Gurman Virsa
ਜਦੋਂ ਪਤਾ ਉਸਨੇ ਕਦੇ ਆਪਣਾ ਨਹੀਂ ਹੋਣਾ, ਫਿਰ ਵੀ ਪਿਆਰ ਕਰਨਾ ਬੜਾ ਔਖਾ ਹੁੰਦੈ ਜੋ ਦਿੰਦੀ ਹੈ ਤਨਹਾਈ ਹਰ ਸਾਹ ਦੇ ਨਾਲ, ਉਸ ਦਰਦ ਨੂੰ ਜਰਨਾ ਬੜਾ ਔਖਾ ਹੁੰਦੈ ਉਂਝ ਕੋਈ ਡਰ ਨਹੀਂ ਹੈ ਮੌਤ ਦਾ, ਪਰ ਹਿਜਰ ਵਿਚ ਮਰਨਾ ਬੜਾ ਔਖਾ ਹੁੰਦੈ ਭਾਂਵੇ ਕੋਈ ਆਸ ਨਾ ਹੋਵੇ ਮੁੜ ਆਉਣ ਦੀ, ਫਿਰ ਵੀ ਉਡੀਕ ਕਰਨਾ ਬੜਾ ਔਖਾ ਹੁੰਦੈ ਭਰ ਜਾਂਦੇ ਨੇ ਵੱਡੇ ਤੋਂ ਵੱਡੇ ਜ਼ਖਮ ਵੀ, ਫੱਟ ਇਸ਼ਕ ਦਾ ਭਰਨਾ ਬੜਾ ਔਖਾ ਹੁੰਦੈ ਗੁਰਮਨ #punjabi #love #sad #punjabipoetry #punjabishayeri #shayeri #poetry #sadpoetry #gurmanvirsa
Gurman Virsa
ਚਲੋ ਚੰਗਾ ਹੈ ਹੁਣ ਤੈਨੂੰ ਕੋਈ ਫਰਕ ਨੀ ਪੈਂਦਾ ਮੇਰੇ ਰਹਿਣ ਜਾਂ ਨਾ ਰਹਿਣ ਨਾਲ ਤੇਰੇ ਬੋਲ ਹੀ ਕਾਫੀ ਨੇ ਦਿਲ ਚੋਂ ਨਿਕਲਣ ਲਈ ਕੀ ਹੋਣਾ ਮੇਰੇ ਕੁੱਝ ਕਹਿਣ ਜਾਂ ਨਾ ਕਹਿਣ ਨਾਲ ਚੰਗਾ ਤੂੰ ਜੇ ਹੁਣ ਪੱਥਰ ਬਣ ਹੀ ਗਿਆ ਹੈਂ ਕੀ ਫਾਇਦਾ ਬੇਮਤਲਬ ਦੇ ਦਰਦ ਸਹਿਣ ਨਾਲ ਗੁਰਮਨ #punjabipoetry #shayeri #punjabishayeri
#Punjabipoetry #shayeri #punjabishayeri
read more