Nojoto: Largest Storytelling Platform

Best maan_philospher Shayari, Status, Quotes, Stories

Find the Best maan_philospher Shayari, Status, Quotes from top creators only on Nojoto App. Also find trending photos & videos about

  • 1 Followers
  • 5 Stories

Gagan Maan

sachi mud jawe Zindagi pishe , tan pa lwa ohnu ik war fr . 😔 #SadLife #maan_philospher

read more
ਜੇ ਮੁੜ ਆਵੇ ਜਿੰਦਗੀ ਪਿਛੇ ਇੱਕ ਅੱਧਾ ਸਾਲ 😢
ਉਸੇ burger time ਚ ਬੈਕੇ ਪੁਛਾ ਤੇਰਾ ਹਾਲ। 
ਜਦੋਂ ਤੇਰੇ ਨੈਣਾ ਨੂੰ ਮੇਰੀ ਹੁੰਦੀ ਸੀ ਭਾਲ ਉਦੋਂ ਤੂੰ
ਆਪਣੀਆਂ ਸਹੇਲੀਆਂ ਨੂੰ ਕਹਿੰਦੀ ਸੀ ਬਸ ਮੇਰਾ
ਏ ਮਾਨ ਬਸ ਮੇਰਾ ਏ ਮਾਨ। 
ਜੇ ਮੁੜ ਆਵੇ ਤੇਰੇ ਓ ਸਕੂਲ ਵਾਲਾ time 
ਮੈਂਨੂੰ ਦੇਖੇ ਬਗੈਰ ਤੇਰੀ ਹੁੰਦੀ ਨੀ ਸੀ ਦੁਪਹਿਰ। 
✍️ਤੇਰਾ ਮਾਨ ✍️ sachi mud jawe Zindagi pishe , tan pa lwa ohnu ik war fr . 😔 #sadlife #maan_philospher

Gagan Maan

Gagan Maan

Gagan Maan

ਸਾਰੀ  ਗੱਲ  ਸਮਝ  ਰਿਹਾ  ਹੈ   ਤੂੰ
ਫਿਰ  ਕਿਉਂ  ਖੋਇਆ  ਬੈਠਾ  ਏਂ

ਉਂਝ  ਆਖੇ  ਸੱਚ  ਬੋਲਣਾ  ਚੰਗਾ  ਹੈ
ਫਿਰ ਅੱਜ  ਕਿਉ  ਚੁੱਪ ਹੋਇਆ  ਬੈਠਾ ਏਂ

ਜਾ   ਫਿਰ   ਹੌਂਸਲਾ   ਨੀ   ਪੈਂਦਾ
ਇਹਨਾ   ਹਾਕਮਾਂ  ਮੂਹਰੇ  ਬੋਲਣ  ਦਾ

ਜਾ  ਤੂੰ  ਸੋਚੇ  ਤੂੰ  ਕੀ  ਠੇਕਾ  ਲਿਆ
ਕਿਸੇ  ਦੇ  ਗੁੱਝੇ  ਭੇਦ  ਖੋਲ੍ਹਣ  ਦਾ

ਤੇਰੇ ਅੰਦਰ  ਡਰ ਹੈ  ਕਿ  ਮਾਰ  ਨਾ ਦੇਣ
ਇਸੇ  ਕਰਕੇ  ਚੁੱਪ  ਵੱਟ  ਜਾਂਦਾ  ਏ

ਖੜਾ  ਦੇਖਦਾ  ਰਹਿ  ਤਮਾਸ਼ਾ  ਤੂੰ  ਕੀ  ਲੈਣਾ
ਬਸ ਇਹ ਸੋਚ  ਪਿੱਛੇ  ਹੱਟ  ਜਾਂਦਾ  ਏ।।
ਬਸ ਇਹ ਸੋਚ  ਪਿੱਛੇ  ਹੱਟ  ਜਾਂਦਾ  ਏ।।
✍🏻 #maan_philospher #blackheart #PB31wale

Gagan Maan

ਸਿਵਾ ਬੋਲਿਆ , #maan_philospher ##dildarbande nojoto

read more
ਸਿਵਾਂ ਬੋਲਿਆਂ

ਸਿਵਾਂ ਬੋਲਿਆਂ ਬੜੇ ਡੂੰਘੇ ਬੋਲ,
ਸੁਣ ਕੇ ਮੈਂ ਵੀ ਗਿਆ ਸੀ ਡੋਲ...।
ਕਹਿੰਦਾ,ਏਹੇ ਸੀ ਤੇਰੀ'ਅਸਲੀ 'ਸਾਢੇ ਤਿੰਨ ਹੱਥ ਧਰਤੀ',
ਜ਼ਰਾਂ ਤੂੰ ਵੀ ਮਾਨ ਏਸ ਗੱਲ ਨੂੰ ਗੋਲ਼...।
ਸਿਵਾਂ ਬੋਲਿਆਂ ਬੜੇ ਡੂੰਘੇ ਬੋਲ,
ਸੁਣ ਕੇ ਮੈਂ ਵੀ ਗਿਆ ਸੀ ਡੋਲ...।

ਕਹਿੰਦਾ,ਮਾਣ ਬੜਾ ਸੀ ਤਨ ਆਪਣੇ ਤੇ,
ਵੇਖ ਜ਼ਰਾਂ ਨੇੜੇ ਹੋ ਕੇ,ਦਿੱਤਾ ਮਿੱਟੀ ਨੂੰ ਮਿੱਟੀ ਚ ਰੋਲ਼..।
ਕੁਝ ਆਉਣਗੇ ਰੌਣ ਤੈਨੂੰ ਤੇ ਕੁਝ ਦਿਖਾਵਾਂ ਕਰਨ,
ਤੂੰ ਚੰਗਾ ਕੇ ਮੰਦਾ ਜਾਣ ਗੇ ਤੇਰੇ ਸਭ ਭੇਤ ਖੋਲ...।

ਸਿਵਾਂ ਬੋਲਿਆਂ ਬੜੇ ਡੂੰਘੇ ਬੋਲ,
ਸੁਣ ਕੇ ਮੈਂ ਵੀ ਗਿਆ ਸੀ ਬੜਾ ਡੋਲ...।

ਕਹਿੰਦਾ,ਲੱਖ ਸ਼ਿੰਗਾਰੀ ਜਾ ਤਨ ਆਪਣੇ ਨੂੰ,
ਵਿੱਚ ਮੇਫ਼ਿਲਾ ਬਹਿ,ਭਾਵੇਂ ਪਾ ਕੇ ਨਿੱਤ ਨਵੇਂ ਲੀੜੇ....।
ਉੱਤੇ ਜਨਜੇ ਤੂੰ, ਤੇ 'ਆਖਰ ਕਫ਼ਨ ਤੇਰਾਂ ਚਿੱਟਾ ਹੋਣਾ,
ਤੈਨੂੰ ਛੱਡ ਕੇ ਆਉਣਗੇ ਸਿਵਿਆਂ ਤੱਕ ਚਾਰ ਕੀੜੇ...।
✍️ 🍁 ਸਿਵਾ ਬੋਲਿਆ , #maan_philospher ##dildarbande #nojoto

Follow us on social media:

For Best Experience, Download Nojoto

Home
Explore
Events
Notification
Profile