Find the Best dildarbande Shayari, Status, Quotes from top creators only on Nojoto App. Also find trending photos & videos abouthindi love shayari dil ki baat, tu mera dil tu meri jaan i love you daddy, dil ki love shayari, shayari dil se love, love shayari dil se,
Gagan Maan
ਸਿਵਾਂ ਬੋਲਿਆਂ ਸਿਵਾਂ ਬੋਲਿਆਂ ਬੜੇ ਡੂੰਘੇ ਬੋਲ, ਸੁਣ ਕੇ ਮੈਂ ਵੀ ਗਿਆ ਸੀ ਡੋਲ...। ਕਹਿੰਦਾ,ਏਹੇ ਸੀ ਤੇਰੀ'ਅਸਲੀ 'ਸਾਢੇ ਤਿੰਨ ਹੱਥ ਧਰਤੀ', ਜ਼ਰਾਂ ਤੂੰ ਵੀ ਮਾਨ ਏਸ ਗੱਲ ਨੂੰ ਗੋਲ਼...। ਸਿਵਾਂ ਬੋਲਿਆਂ ਬੜੇ ਡੂੰਘੇ ਬੋਲ, ਸੁਣ ਕੇ ਮੈਂ ਵੀ ਗਿਆ ਸੀ ਡੋਲ...। ਕਹਿੰਦਾ,ਮਾਣ ਬੜਾ ਸੀ ਤਨ ਆਪਣੇ ਤੇ, ਵੇਖ ਜ਼ਰਾਂ ਨੇੜੇ ਹੋ ਕੇ,ਦਿੱਤਾ ਮਿੱਟੀ ਨੂੰ ਮਿੱਟੀ ਚ ਰੋਲ਼..। ਕੁਝ ਆਉਣਗੇ ਰੌਣ ਤੈਨੂੰ ਤੇ ਕੁਝ ਦਿਖਾਵਾਂ ਕਰਨ, ਤੂੰ ਚੰਗਾ ਕੇ ਮੰਦਾ ਜਾਣ ਗੇ ਤੇਰੇ ਸਭ ਭੇਤ ਖੋਲ...। ਸਿਵਾਂ ਬੋਲਿਆਂ ਬੜੇ ਡੂੰਘੇ ਬੋਲ, ਸੁਣ ਕੇ ਮੈਂ ਵੀ ਗਿਆ ਸੀ ਬੜਾ ਡੋਲ...। ਕਹਿੰਦਾ,ਲੱਖ ਸ਼ਿੰਗਾਰੀ ਜਾ ਤਨ ਆਪਣੇ ਨੂੰ, ਵਿੱਚ ਮੇਫ਼ਿਲਾ ਬਹਿ,ਭਾਵੇਂ ਪਾ ਕੇ ਨਿੱਤ ਨਵੇਂ ਲੀੜੇ....। ਉੱਤੇ ਜਨਜੇ ਤੂੰ, ਤੇ 'ਆਖਰ ਕਫ਼ਨ ਤੇਰਾਂ ਚਿੱਟਾ ਹੋਣਾ, ਤੈਨੂੰ ਛੱਡ ਕੇ ਆਉਣਗੇ ਸਿਵਿਆਂ ਤੱਕ ਚਾਰ ਕੀੜੇ...। ✍️ 🍁 ਸਿਵਾ ਬੋਲਿਆ , #maan_philospher ##dildarbande #nojoto
ਸਿਵਾ ਬੋਲਿਆ , #maan_philospher ##dildarbande nojoto
read moreAman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )
ਜੇ ਤੁਸੀ ਉੱਚਾ ਉੱਡਣਾ ਚਾਉਦੇਂ ਹੋ ਤਾਂ ਤੁਹਾਨੂੰ ਉਹਨਾਂ ਸਾਰੀਆਂ ਚੀਜਾ ਨੂੰ ਛੱਡਣਾ ਪਵੇਗਾ _aman_brar_ ਜੋ ਤੁਹਾਨੂੰ ਹੇਠਾ ਖਿੱਚਦੀਆ ਹਨ । #dildarbande#jattlife#
Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )
ਵਿਸ਼ਵਾਸ ਸਾਡੇ ਆਪਣੇ ਹੀ ਨੀ ਵਿਸਵਾਸ਼ ਕਰਦੇ ,,, ਵੈਗਾਨਿਆ ਨੇ ਕੀ ਰੰਗ ਲਾਉਣੇ,, insta ^ _aman_brar_ #dildarbande#
Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )
ਮੌਤ ਨੂੰ ਤਾਂ ਲੋਕ ਉਈ ਬਦਨਾਮ ਕਰਦੇ ਆ ,,, ਤਕਲੀਫ ਤਾਂ ਜਿੰਦਗੀ ਦਿੰਦੀ ਆ ,, insta * _aman_brar_ #dildarbande#jattlife#
Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )
। ਸਲਾਹ ਸਭਦੀ ਲਈ । । ਪਰ ਚੁਣੀ ਉਹੀ । । ਜਿਹੜੀ ਦਿਲ । । ਨੂੰ ਚੰਗੀ । । ਲੱਗੀ । (insta) aman_brar_ #dildarbande#
Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )
ਜੀਵਨ ਵਿੱਚ ਅੱਗੇ ਵਧਣ ਲਈ ਸਾਨੂੰ ਜਿਆਦਾਤਰ ਧੋਖੇ, ਧੱਕਿਆ ਤੋ ਪ੍ਰੇਰਣਾ ਮਿਲਦੀ ਹੈ। (insta) aman_brar_ #dildarbande#
Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )
ਭੀੜ ਭੀੜ ਵਿੱਚੋਂ ਉਠਣ ਵਾਲਾ ਵਿਅਕਤੀ ਕਦੇ ਮਾਰ ਨਹੀਂ ਖਾਂਦਾ । ਕਿਉਂਕਿ ਉਹ ਭੀੜ ਦੀ ਮਾਰ ਹੇਠੋਂ ਲੰਗਿਆ ਹੁੰਦਾ ਹੈ । (insta) aman_brar_ #dildarbande#
Aman_Brar_( ਮੁੰਡਾ_ ਸਿੱਧੂ_ ਬਰਾੜਾਂ_ ਦਾ )
ਜਿੰਦਗੀ ਜਿਉਣ ਦਾ ਐਸਾ ਅੰਦਾਜ਼ ਰੱਖੋ । ਜੋ ਤੁਹਾਨੂੰ ਨਾ ਸਮਝੇ ਉਸਨੂੰ ਨਜਰ ਅੰਦਾਜ਼ ਰੱਖੋ !! (insta) aman_brar_ #dildarbande#$