Nojoto: Largest Storytelling Platform

Best batmeezshayar Shayari, Status, Quotes, Stories

Find the Best batmeezshayar Shayari, Status, Quotes from top creators only on Nojoto App. Also find trending photos & videos aboutbatman quotes on love, batman beyond return of the joker full movie, killing a killer quote batman, batman the killing joke, bathukamma song in hindi,

  • 3 Followers
  • 11 Stories

Falakamit

Too much goodness is not good. Read my thoughts on YourQuote app at https://www.yourquote.in/falak-91jr/quotes/batmeez-logo-se-batmeezi-kar-ke-mane-kuch-bura-nhi-kiya-hai-b3qde3 #yqbaba #yqdidi #yqtales #Love #Life #Collab #batmeezshayar #Galat

read more
©Falakamit Too much goodness is not good.
 
Read my thoughts on YourQuote app at https://www.yourquote.in/falak-91jr/quotes/batmeez-logo-se-batmeezi-kar-ke-mane-kuch-bura-nhi-kiya-hai-b3qde3
#yqbaba #yqdidi #yqtales #love #life #collab #batmeezshayar #galat

batmeez shayar

batmeez shayar

 #batmeezshayar

batmeez shayar

ਰਿਸ਼ਤਿਆਂ ਦੀ ਉਮਰ ਮੈ ਤੇ ਮੇਰੀਆਂ ਗੱਲਾ ਪੁਰਾਣੀਆਂ ਹੋ ਚੁੱਕੀਆਂ 

ਸੀ

ਤੇ ਉਹ ਕੁਝ ਨਵਾਂ ਭਾਲਦੀ ਸੀ ਜ਼ਿੰਦਗੀ ਚ

ਸ਼ਯਾਦ ਇਸ ਲਈ ਮੈਨੂੰ ਛੱਡ ਦਿੱਤਾ #Relationship #batmeezshayar

batmeez shayar

batmeez shayar

#ਸ੍ਯਾਹੀ #batmeezshayar

read more
ਸ੍ਯਾਹੀ ਜਦੋਂ ਮੈ ਆਪਣੀ ਬੇਗੁਨਾਹੀ ਲਿਖਣ ਲੱਗਾ
ਤਾ ਕਲਮ ਵੀ ਟੁੱਟੀ ਨਿਕਲੀ 
ਤੇ ਸਯਾਹੀ ਵੀ ਮੁੱਕੀ

        insta/:batmeez shayar #ਸ੍ਯਾਹੀ #batmeezshayar

batmeez shayar

#ਦੁਆ #batmeezshayar

read more
ਦੁਆ  ਮੋਹੱਬਤ ਦਾ ਸਫ਼ਰ ਵੀ ਉਹ ਸਫ਼ਰ ਨਾ ਰਿਹਾ

ਕਿਸ ਮੂੰਹ ਨਾਲ ਮੰਗਾ ਰੱਬ ਕੋਲੋ ਤੈਨੂੰ 

ਹੁਣ ਤਾਂ ਮੇਰੀਆਂ ਦੁਆਵਾਂ ਚ ਅਸਰ ਵੀ ਨਾ 

ਰਿਹਾ
         
     insta/:batmeez shayar #ਦੁਆ #batmeezshayar

batmeez shayar

#ਜਨ੍ਨਤ ਜਦੋਂ ਮੈ ਆਖਰੀ ਸਾਹਾਂ ਤੇ ਹੋਵਾ

ਤੇਰੇ  ਸ਼ਹਿਰ ਦੀਆਂ ਰਾਹਾਂ ਤੇ ਹੋਵਾ

ਸਾਂਈਆ ਮੌਤ ਵੀ ਮੈਥੋਂ ਖ਼ਾਰ ਰੱਖੇ 

ਜਦ ਮੈ ਤੇਰੀਆਂ ਬਾਹਾਂ ਚ ਹੋਵਾ



            insta/:@batmeez shayar #sai#batmeezshayar

batmeez shayar

ਨਫਰਤ ਉਹਦੀ ਨਫ਼ਰਤ ਚੋ ਪਿਆਰ ਲੱਭਦੇ ਲੱਭਦੇ

ਮੈ ਆਪਣਾ ਆਪ ਹੀ ਗੁਆ ਆਇਆ
   
        

          insta/:@batmeez shayar #batmeezshayar

batmeez shayar

ਹਰ ਦਿਨ ਨਵੀਂ ਕਹਾਣੀ ਹੈ। ਹਰ ਦਿਨ ਨਵੀਂ ਕਹਾਣੀ ਕਿੱਥੋਂ ਲੈ ਕੇ ਆਵਾ ਮੈ

ਤੂੰ ਕੋਈ ਨਵਾ ਦਰਦ ਵੀ ਤਾ ਦੇ


          insta/:@batmeez shayar #batmeezshayar
loader
Home
Explore
Events
Notification
Profile