ਰਿਸ਼ਤਿਆਂ ਦੀ ਉਮਰ ਮੈ ਤੇ ਮੇਰੀਆਂ ਗੱਲਾ ਪੁਰਾਣੀਆਂ ਹੋ ਚੁੱਕੀਆਂ ਸੀ ਤੇ ਉਹ ਕੁਝ ਨਵਾਂ ਭਾਲਦੀ ਸੀ ਜ਼ਿੰਦਗੀ ਚ ਸ਼ਯਾਦ ਇਸ ਲਈ ਮੈਨੂੰ ਛੱਡ ਦਿੱਤਾ #Relationship #batmeezshayar