Find the Best ਨਜੋਟੋ_ਪੰਜਾਬੀ Shayari, Status, Quotes from top creators only on Nojoto App. Also find trending photos & videos aboutਪੰਜਾਬੀ तो इंग्लिश ट्रांसलेशन, हिन्दी ਪੰਜਾਬੀ, मराठी ਪੰਜਾਬੀ, ਪੰਜਾਬੀ स्टेटस,
#RANA KHUMAN
ਐ ਜਿੰਦਗੀ ਵੀ ਤੇਰੇ ਬਾਝ ਕੋਈ ਬਦਦੂਆ ਹੀ ਏ ©#RANA KHUMAN #ਨਜੋਟੋ_ਪੰਜਾਬੀ #ਪੰਜਾਬੀ #ਕਵਿਤਾ #ਸੰਗੀਤ #ਸ਼ਾਇਰੀ #ਗਿਆਨ #ਪਰ #njotopoetry #Baad
#ਨਜੋਟੋ_ਪੰਜਾਬੀ #ਪੰਜਾਬੀ #ਕਵਿਤਾ #ਸੰਗੀਤ #ਸ਼ਾਇਰੀ #ਗਿਆਨ #ਪਰ #njotopoetry #Baad
read moreAman jassal
ਖੌਰੇ ਕਿਹੜੀ ਕਮੀ ਸੀ ਸਾਡੇ ਪਿਆਰਾਂ ਚ ਜਿਹੜੀ ਹੋਰਾਂ ਨਾਲ਼ ਜਾਣ ਲੱਗੀ ਕਾਰਾਂ ਚ ਸਾਨੂੰ ਸਾਰੇ ਜਾਣਦੇ ਫੁੱਲ ਚੜਾਈ ਐ ਜਿਹੜੇ ਅੱਜ ਕੱਲ੍ਹ ਜਾਂਦੀ ਵਿੱਚ ਬਜ਼ਾਰਾਂ ਚ ਉਥੇ ਸਾਡਾ ਨਾਮ ਤਾ ਅੱਜ ਵੀ ਪੂਰਾ ਚਲਦਾ ਐ ਜਿਹਦੇ ਨਾਲ਼ ਫਿਰੇ ਉਹ ਜਵਾਕ ਕੱਲ ਦਾ ਐ ©Aman jassal #Punjabi #ਪੰਜਾਬੀਸ਼ਾਇਰੀ #Nojoto #nojotohindi #NojotoFilms #ਨਜੋਟੋ_ਪੰਜਾਬੀ #nojotosad #alone #Dil #Pyar
#Punjabi #ਪੰਜਾਬੀਸ਼ਾਇਰੀ #nojotohindi #NojotoFilms #ਨਜੋਟੋ_ਪੰਜਾਬੀ #nojotosad #alone #Dil #Pyar
read moreAman jassal
ਜਿੰਨੇ ਜੋਗਾ ਹੈਗਾ ਮੈ ਓਹਨਾਂ ਨਾਲ਼ ਹੀ ਰਹਿੰਦਾ ਮੇਰਾ ਕੀ ਕਰਲੂਗਾ ਕੋਈ ਮੈ ਕਿਸੇ ਨੂੰ ਕੁਸ ਕਹਿੰਦਾ ©Aman jassal #alone #secrat #Nojoto #ਘੜੂੰਆਂ #ਨਜੋਟੋ_ਪੰਜਾਬੀ #nojotohindi #gharuan #ishq #Dildar #ਇਜਾਜ਼ਤ
Aman jassal
ਕੱਲਾ ਬਹਿ ਕੇ ਰਾਤਾਂ ਨੂੰ ਤੇਰੇ ਬਾਰੇ ਲਿਖਦਾ ਰਹਿੰਦਾ ਹਾਂ ਤੁਹਾਡਾ ਚੰਨ ਤੁਹਾਨੂੰ ਕਿੰਨਾ ਰਵਾਉਂਦਾ ਐ ਤਾਰਿਆਂ ਨੂੰ ਪੁੱਛਦਾ ਰਹਿੰਦਾ ਹਾਂ ©Aman jassal #booklover #Nojoto #nojotohindi #ਨਜੋਟੋ_ਪੰਜਾਬੀ #SAD #alone #SAD #ashiq #Pyar #jindgi
#booklover #nojotohindi #ਨਜੋਟੋ_ਪੰਜਾਬੀ #SAD #alone #SAD #ashiq #Pyar #jindgi
read moreAman jassal
ਅੱਜ ਤੂੰ ਸਾਥੋਂ ਅੱਕ ਚੁਕੀ ਐ ਮੈਨੂੰ ਪਤਾ ਇਕ ਗੱਲ ਯਾਦ ਰੱਖੀਂ ਸਾਡੀ ਯਾਦ ਹੀ ਆਓਗੀ ਜਦੋਂ ਚਲੇ ਗਏ ਅਸੀਂ ਤਾਂ ਸ਼ਯਾਦ ਆਈਏ ਨਾਂ ਆਈਏ ©Aman jassal #safar #Nojoto #nojotohindi #ਨਜੋਟੋ_ਪੰਜਾਬੀ #Punjabi #NojotoFilms #gharuan #SAD
#safar #nojotohindi #ਨਜੋਟੋ_ਪੰਜਾਬੀ #Punjabi #NojotoFilms #gharuan #SAD
read moreRANA KHUMAN
Aman Parwaaz
ਮੈਂ ਧਰਤੀ ਤੇ ਤੂੰ ਚੰਨ ਸੱਜਣਾ ਚਾਅ ਕੇ ਵੀ ਨਹੀਂ ਮਿਲ ਸਕਦੇ ਅਸੀ ਓਹ ਫੁੱਲ ਹਾ ਮਹਾਬੱਤ ਦਾ ਮਹਿਕ ਦੇ ਹਾ ਨਾ ਖਿਲ ਸਕਦੇ ਅਸੀ ਹਨੇਰਾ ਤੇ ਤੁਸੀਂ ਚਾਨਣ ਹੋ ਤੇਜ਼ ਦੌੜ ਕੇ ਵੀ ਨਹੀਂ ਰਲ਼ ਸਕਦੇ ਤੁਸੀਂ ਹਵਾ ਅਜ਼ਾਦੀ ਨਾਲ ਘੁੰਮਦੇ ਹੋ ਅਸੀ ਰੁੱਖ ਇਕੋ ਥਾਂ ਨਾ ਹਿਲ ਸਕਦੇ ਤੁਸੀਂ ਜੁਗਨੂੰ ਮਰਜ਼ੀ ਦੇ ਨਾਲ ਜੱਗਦੇ ਹੋ ਅਸੀ ਪੱਥਰ ਨਾ ਕਰ ਝਿਲਮਿਲ਼ ਸਕਦੇ ਤੁਸੀ ਮੂਰਤ ਹੋ ਮੇਰੇ ਸੱਚੇ ਅੱਲ੍ਹਾ ਦੀ ਅਸੀਂ ਪਾਪੀ ਨਾ ਕਰ ਬਿਸਮਿਲ ਸਕਦੇ ਤੁਸੀਂ ਮਖ਼ਮਲ ਦੀ ਚਿੱਟੀ ਚਾਦਰ ਹੋ ਅਸੀ ਪਾਟਿਆ ਖੱਦਰ ਨਾ ਖੁਦ ਸਿਲ ਸਕਦੇ ਤੁਸੀ ਮੇਰੀ ਹਰ ਗ਼ਜ਼ਲ ਦਾ ਜ਼ਰੀਆ ਹੋ ਪਰਵਾਜ਼ ਹੋਰੀ ਕਦੋਂ ਸੀ ਲਿਖ ਸਕਦੇ ©Aman Parwaaz #ਨਜੋਟੋ_ਪੰਜਾਬੀ #viral #nojota