Nojoto: Largest Storytelling Platform

Best uqthinking Shayari, Status, Quotes, Stories

Find the Best uqthinking Shayari, Status, Quotes from top creators only on Nojoto App. Also find trending photos & videos about

  • 3 Followers
  • 66 Stories

गर्ग अभिराज ठाकुर

N M

कभी खुद भूखे रह कर
दूसरों की भूख को महसूस कीजिये| #yqbaba 
#yqdidi 
#yqquotes 
#yqaestheticthoughts 
#uqthinking #
#yqrestzone 
#yqfeelings 
#मन के भाव

Aman Singh Ji

tera deep writer #uqpunjabi #uqthinking #uq #erotica shivani Preet sharma meet gill pooja negi# Suman Zaniyan Mannu Kakkar

read more
ਹੋ ਗਈ ਏ ਹੁਣ ਜੋ ਗਲਤੀ 
ਸਾਰੀ ਉਮਰ ਰਹਿਣਾ ਪਛਤਾਵਾ ਏ
ਮੇਰੇ ਤੋਂ ਮਰਿਆ ਜਾਣਾ ਨਹੀਂ 
ੳਝ ਲਖ ਸੋਚਾਂ ਮਰਜਾਵਾ ਗੇ
ਮਰਜਾਨੇ ਦੀਪ ਨੂੰ ਖਾ ਜਾਣਾ 
ਏ ਲੰਮੇ ਪੈਂਡੇ ਸਾਹਾਂ ਦੇ
ਕੋਈ ਸਜਾ ਏ ਪਿਛਲੇ ਜਨਮਾਂ ਦੀ
ਕੋਈ ਸਖੀ ਨਹੀਂ ਵਿੱਚ ਰਾਹਾਂ ਦੇ 




🤦‍♂️ਦੀਪ ਮਰਜਾਨਾ🤦‍♂️ tera deep writer #uqpunjabi #uqthinking #uq #erotica  shivani Preet sharma meet gill pooja negi# Suman Zaniyan Mannu Kakkar

Aman Singh Ji

tera deep writer #uqpunjabi #uqthinking #uq #erotica Mannu Kakkar Pari aggarwal♥️ Ravneet kaur

read more
ਹੁਣ ਕੋਈ ਵੀ ਨਾ ਕਰੇ ਸਾਨੂੰ ਯਾਦ 
ਸਾਹ ਰੋਕ ਰੱਬਾ ਕਰਦੇ ਆਜਾਦ 
ਮੂੰਹ ਵੇਖਣ ਆਉਂਦੇ ਆ ਗੁੱਸੇ ਗਿਲੇ ਵਾਲੇ ਵੀ 
ਮੈ ਸੁਣਿਆ ਏ ਮਰਨ ਤੋਂ ਬਾਅਦ 
ਦੀਪ ਮਰਜਾਨਾ ਕਰਦਾ ਏ ਹੱਥ ਜੋੜ ਕੇ 
ਰੱਬਾ ਕਰਦੇ ਤੂੰ ਪੂਰੀ ਅਰਦਾਸ 

🤦‍♂️ ਦੀਪ ਮਰਜਾਨਾ 🤦‍♂️ tera deep writer #uqpunjabi #uqthinking #uq #erotica  Mannu Kakkar Pari aggarwal♥️ Ravneet kaur

Aman Singh Ji

tera deep writer #uqpunjabi #uqthinking #uq #erotica

read more
ਕਿੰਦਾਂ ਦੀ ਜਿੰਦਗੀ😥ਦਿੱਤੀ ਮੇਰੇ ਮਾਲਕਾ
ਨਾ ਸੁਲਝਣ ਵਾਲਾ
 ਹਿਸਾਬ ਬਣਕੇ ਰਹਿ ਗਈ
ਕਿਸੇ ਨੂੰ ਫਿਕਰ ਨਹੀ ਹੁਣ ਮੇਰੀ 
ਕਿਸੇ ਯੁੱਗ ਦਾ ਗੁਜਰਿਆ
 ਖਿਤਾਬ ਬਣਕੇ ਰਹਿ ਗਈ 
ਏਨੀ ਬੁਰੀ ਸਜਾ, ਦੀਪ ਮਰਜਾਨੇ", ਨੂੰ 
ਕਿ ਪੈਰ ਦੀ ਜੁਰਾਬ ਬਣਕੇ ਰਹਿ ਗਈ 
ਜਿੰਦਾ ਲਾਛ ਜਹੀ  ਭਟਕਦੀ ਰੂਹ ਕਮਲੀ
ਏ ਜਿਸਮ ਮਕਾਨ ਤਾ ਖਰਾਬ ਕਰਕੇ ਢਹਿ ਗੵਈ



🤦‍♂️ Deep marjana 😥
6239934005 tera deep writer #uqpunjabi #uqthinking #uq #erotica

Aman Singh Ji

tera deep writer #uqpunjabi #uqthinking #uq #erotica

read more
ਜਿਸ ਨੂੰ ਮੰਨਦੇ ਆ ਰੱਬ  ਆਪਣਾ 
ੳ ਕਿਸੇ ਗੈਰ ਦਾ  ਰਬਾਬ ਨਿਕਲੇ
ਜਿਸ ਲਈ ਦਿਲ ਸਾਂਭ ਰੱਖਿਆ 
ੳ ਕਿਸੇ ਗੈਰ ਦੇ ਜਨਾਬ ਨਿਕਲੇ 
ਤੂੰ ਜਿਸ ਦਿਲ ਵਿੱਚ ਚਾਹਵੇ ਵੱਸਣਾ 
ੳ ਕਿਸੇ ਗੈਰ ਦੇ ਗੁਲਾਮ ਨਿਕਲੇ 
ਛੱਡ ਗੁੱਸਾ "ਦੀਪ ਮਰਜਾਨਿਆ ,
ਤੇਰੇ ਲੇਖ ਹੀ ਖਰਾਬ ਨਿਕਲੇ 




🤦‍♂️deep marjana🤦‍♂️
6239934005 tera deep writer #uqpunjabi #uqthinking #uq #erotica

Aman Singh Ji

tera deep writer #uqpunjabi #uqthinking #uq #erotica Ravinder kaur Simmi pooja negi# Megha sen Shivam❤️Angel.. Mannu Kakkar

read more
ਮੇਰੀ ਜਾਨ ਗਗਨ 
ਜੇ ਕਦੇ ਤੁਸੀਂ ਮੇਰੀ 
ਨਜਰਾਂ ਵਿੱਚ ਗਲਤ 
ਸਾਬਿਤ ਹੋਏ 
ਤਾਂ ਮੈ ਤੈਨੂੰ ਕੁਝ ਕਹਿਣ 
ਤੋ ਪਹਿਲਾ ਖੁਦ ਨੂੰ 
ਮੋਤ ਦੇ ਗਲ ਲੱਗਣਾ 
ਪਸੰਦ ਕਰਾਂਗਾ 


😘gagan da Aman😘 tera deep writer #uqpunjabi #uqthinking #uq #erotica  Ravinder kaur Simmi pooja negi# Megha sen Shivam❤️Angel.. Mannu Kakkar

Aman Singh Ji

tera deep writer #uqpunjabi #uqthinking #uq #erotica Mannu Kakkar Ravinder kaur Simmi malwinder maan pooja negi# Sapna Singh manraj kaur

read more
ਮੁਹੱਬਤ ਮੇਰੀ ਦਾ, ਤੂੰ ਸਦਾ ਖਿਆਲ ਰੱਖੀ  
ਤੇਰੇ ਬਿਨਾਂ ਮਰ ਜਾਊ , ਬਸ ਏਨਾ ਯਾਦ ਰੱਖੀ
ਤੇਰੀ ਦੀਦ ਸਹਾਰੇ, ਮਰਜਾਨੇ ਆਉਣ ਸਾਹ 
ਤੂੰ ਕੋਲ ਰਹੀ ਮੇਰੇ, ਦੀਪ ਸਦਾ ਆਬਾਦ ਰੱਖੀ 







🤦‍♂️deep marjana 🤦‍♂️ tera deep writer #uqpunjabi #uqthinking #uq #erotica  Mannu Kakkar Ravinder kaur Simmi malwinder maan pooja negi# Sapna Singh manraj kaur

Aman Singh Ji

tera deep writer #uqpunjabi #uqthinking #uq #erotica pooja negi# Sapna Singh Mannu Kakkar Prinal Royal secret shine

read more
ਬਿਨ ਮੰਗਿਆਂ ਮਿਲਿਆ ਏ ਤੂੰ ਮੈਨੂੰ 
ਸਾਹਾਂ ਤੋ ਵੱਧ ਤੇਰੀ ਕੇਅਰ ਕਰਾਂਗਾ 
ਦੂਰ ਹੋਣ ਨਹੀ ਦੇਣਾ ਹੁਣ ਤੈਨੂੰ 
ਹਰ ਲਮਹਾ ਤੇਰੇ ਨਾਲ ਖੜਾਂਗਾ 
ਰੁਕ ਜਾਣਗੇ ਸਾਹ "ਮਰਜਾਨੇ ਦੀਪ, ਦੇ
ਤੇਰੇ ਨਾਲ ਜੈ ਕਦੇ ਦਗਾਅ ਕਰਾਂਗਾ ! 
ਤੈਨੂੰ ਦੇਵਾਂ ਜੈ ਖੂਨ ਦੇ ਹੰਝੂ 
"ਗਗਨਦੀਪ, ਮੈ ਕਿਹੜਾ ਸੋਖੀ ਮੋਤ ਮਰਾਂਗਾ !


🤦‍♂️deep marjana🤦‍♂️
6239934005 tera deep writer #uqpunjabi #uqthinking #uq #erotica  pooja negi# Sapna Singh Mannu Kakkar Prinal Royal secret shine

Aman Singh Ji

tera deep writer #uqpunjabi #uqthinking #uq #erotica pooja negi# Mannu Kakkar Samrat Kasbe Prinal Royal ꧁༒Queen of Diamond Eyes༒꧂

read more
 tera deep writer #uqpunjabi #uqthinking #uq #erotica  pooja negi# Mannu Kakkar Samrat Kasbe Prinal Royal ꧁༒Queen of Diamond Eyes༒꧂
loader
Home
Explore
Events
Notification
Profile