Nojoto: Largest Storytelling Platform

ਬਿਨ ਮੰਗਿਆਂ ਮਿਲਿਆ ਏ ਤੂੰ ਮੈਨੂੰ ਸਾਹਾਂ ਤੋ ਵੱਧ ਤੇਰੀ ਕੇ

ਬਿਨ ਮੰਗਿਆਂ ਮਿਲਿਆ ਏ ਤੂੰ ਮੈਨੂੰ 
ਸਾਹਾਂ ਤੋ ਵੱਧ ਤੇਰੀ ਕੇਅਰ ਕਰਾਂਗਾ 
ਦੂਰ ਹੋਣ ਨਹੀ ਦੇਣਾ ਹੁਣ ਤੈਨੂੰ 
ਹਰ ਲਮਹਾ ਤੇਰੇ ਨਾਲ ਖੜਾਂਗਾ 
ਰੁਕ ਜਾਣਗੇ ਸਾਹ "ਮਰਜਾਨੇ ਦੀਪ, ਦੇ
ਤੇਰੇ ਨਾਲ ਜੈ ਕਦੇ ਦਗਾਅ ਕਰਾਂਗਾ ! 
ਤੈਨੂੰ ਦੇਵਾਂ ਜੈ ਖੂਨ ਦੇ ਹੰਝੂ 
"ਗਗਨਦੀਪ, ਮੈ ਕਿਹੜਾ ਸੋਖੀ ਮੋਤ ਮਰਾਂਗਾ !


🤦‍♂️deep marjana🤦‍♂️
6239934005 tera deep writer #uqpunjabi #uqthinking #uq #erotica  pooja negi# Sapna Singh Mannu Kakkar Prinal Royal secret shine
ਬਿਨ ਮੰਗਿਆਂ ਮਿਲਿਆ ਏ ਤੂੰ ਮੈਨੂੰ 
ਸਾਹਾਂ ਤੋ ਵੱਧ ਤੇਰੀ ਕੇਅਰ ਕਰਾਂਗਾ 
ਦੂਰ ਹੋਣ ਨਹੀ ਦੇਣਾ ਹੁਣ ਤੈਨੂੰ 
ਹਰ ਲਮਹਾ ਤੇਰੇ ਨਾਲ ਖੜਾਂਗਾ 
ਰੁਕ ਜਾਣਗੇ ਸਾਹ "ਮਰਜਾਨੇ ਦੀਪ, ਦੇ
ਤੇਰੇ ਨਾਲ ਜੈ ਕਦੇ ਦਗਾਅ ਕਰਾਂਗਾ ! 
ਤੈਨੂੰ ਦੇਵਾਂ ਜੈ ਖੂਨ ਦੇ ਹੰਝੂ 
"ਗਗਨਦੀਪ, ਮੈ ਕਿਹੜਾ ਸੋਖੀ ਮੋਤ ਮਰਾਂਗਾ !


🤦‍♂️deep marjana🤦‍♂️
6239934005 tera deep writer #uqpunjabi #uqthinking #uq #erotica  pooja negi# Sapna Singh Mannu Kakkar Prinal Royal secret shine