Find the Best rayal Shayari, Status, Quotes from top creators only on Nojoto App. Also find trending photos & videos aboutrayalaseema express, rayalseema expressway private limited, rayalaseema lift irrigation project, rayalaseema university, rayalaseema map,
Aman jassal
ਯਾਰੀ ਤਾ ਪੈਸਿਆਂ ਪਿੱਛੇ ਟੁੱਟਦੀ ਦੇਖੀ ਐ ਮੈ ਇਹ ਤਾ ਫੇਰ ਰਿਆਲ ਐ ਗਲਫ਼ ਵਾਲਿਓ ਦਸਿਓ ਤਾ ਥੋਡਾ ਕੀ ਖਿਆਲ ਐ ਕੀਹਨੇ ਕੀਹਨੇ ਹੁਣ ਤੱਕ ਹਿਸਾਬ ਬਰਾਬਰ ਰੱਖੇ ਨੇ ਕੀਹਨੇ ਕੀਹਨੇ ਹਰਵਾਰ ਆਪਣੇ ਜਿਆਦਾ ਦੱਸੇ ਨੇ ਇੱਕ ਇੱਕ ਪਿੱਛੇ ਇੱਕ ਦੋ ਵਾਰੀ ਟੁੱਟੇ ਵੀ ਹੋਣੇ ਕਿਸੇ ਨੇ ਯਾਰ ਬਣਕੇ ਬਾਅਦ ਚ ਲੁੱਟੇ ਵੀ ਹੋਣੇ ©Aman jassal #rayal #Qatar #doha #Punjabi #ਪੰਜਾਬੀਸ਼ਾਇਰੀ #ਘੜੂੰਆਂ #ਇਸ਼ਕ #ਨੋਜੋਟੋ #Nojoto #nojotohindi
#rayal #Qatar #doha #Punjabi #ਪੰਜਾਬੀਸ਼ਾਇਰੀ #ਘੜੂੰਆਂ #ਇਸ਼ਕ #ਨੋਜੋਟੋ #nojotohindi
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited