Nojoto: Largest Storytelling Platform

ਯਾਰੀ ਤਾ ਪੈਸਿਆਂ ਪਿੱਛੇ ਟੁੱਟਦੀ ਦੇਖੀ ਐ ਮੈ ਇਹ ਤਾ ਫੇਰ ਰਿ

ਯਾਰੀ ਤਾ ਪੈਸਿਆਂ ਪਿੱਛੇ ਟੁੱਟਦੀ ਦੇਖੀ ਐ ਮੈ
ਇਹ ਤਾ ਫੇਰ ਰਿਆਲ ਐ
ਗਲਫ਼ ਵਾਲਿਓ
ਦਸਿਓ ਤਾ
ਥੋਡਾ ਕੀ ਖਿਆਲ ਐ
ਕੀਹਨੇ ਕੀਹਨੇ ਹੁਣ ਤੱਕ ਹਿਸਾਬ ਬਰਾਬਰ ਰੱਖੇ ਨੇ
ਕੀਹਨੇ ਕੀਹਨੇ ਹਰਵਾਰ ਆਪਣੇ ਜਿਆਦਾ ਦੱਸੇ ਨੇ
ਇੱਕ ਇੱਕ ਪਿੱਛੇ ਇੱਕ ਦੋ ਵਾਰੀ ਟੁੱਟੇ ਵੀ ਹੋਣੇ
ਕਿਸੇ ਨੇ ਯਾਰ ਬਣਕੇ ਬਾਅਦ ਚ ਲੁੱਟੇ ਵੀ ਹੋਣੇ

©Aman jassal
  #rayal #Qatar #doha #Punjabi #ਪੰਜਾਬੀਸ਼ਾਇਰੀ #ਘੜੂੰਆਂ #ਇਸ਼ਕ #ਨੋਜੋਟੋ #Nojoto #nojotohindi
amanjassal8793

Aman jassal

Bronze Star
New Creator

#rayal #Qatar #doha #Punjabi #ਪੰਜਾਬੀਸ਼ਾਇਰੀ #ਘੜੂੰਆਂ #ਇਸ਼ਕ #ਨੋਜੋਟੋ Nojoto #nojotohindi #Society

372 Views