Find the Best 2percent Shayari, Status, Quotes from top creators only on Nojoto App. Also find trending photos & videos about
Jaspreet Singh
my first song as a Lyricist link in bio keep supporting nojoto #sikh#proudtobesikh #khalsa #waheguru #2percent
read moreGurpreetkhaira64
ਬਾਬਾ ਜੀ ਅੱਜ ਅਸੀਂ ਤੁਹਾਡਾ ਗੁਰਪੁਰਬ ਮਨਾਉਣਾ ਏ, ਪਰ ਅਸੀਂ ਭਾਈ ਲਾਲੋ ਨੂੰ ਛੱਡ ਕੇ ਮਾਲਿਕ ਭਾਗੋ ਨੂੰ ਲਿਆਉਣਾ ਏ। ਫਿਕਰ ਨਾ ਕਰਨਾ ਬਾਬਾ ਜੀ ਅਸੀਂ ਤੁਹਾਡਾ ਗੁਰਪੁਰਬ ਮਨਾਉਣਾ ਏ, ਗੁਰਮਤਿ ਨੂੰ ਛੱਡੋ ਅਸੀਂ ਤਾਂ ਪੂਰਾ ਪਾਖੰਡ ਚਲਾਉਣਾ ਏ ਵੈਸੇ ਤਾਂ ਤੁਹਾਡਾ ਜਨਮ ਵੈਸਾਖ ਵਿਚ ਹੈ, ਪਰ ਅਸੀਂ ਤਾਂ ਕੱਤਕ ਨੂੰ ਮਨਾਉਣਾ ਏ। ਫਿਕਰ ਨਾ ਕਰਨਾ ਬਾਬਾ ਜੀ ਅਸੀਂ ਤੁਹਾਡਾ ਗੁਰਪੁਰਬ ਮਨਾਉਣਾ ਏ, ਤੁਹਾਨੂੰ ਖੁਸ਼ ਕਰਨ ਲਈ ਵੱਖੋ ਵੱਖਰਾ ਪੰਡਾਲ ਬਣਾਉਣਾ ਏ, ਭੁੱਲ ਚੁੱਕ ਲਈ ਖਿਮਾਂ ਕਰਨਾ ਜੀ ✍️ਗੁਰਪ੍ਰੀਤ ਸਿੰਘ ਪਿਲਛੀਆਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 14 ਅਪ੍ਰੈਲ 1469 ਈ: ਨੂੰ ਹੈ, ਤੇ ਮਨਾਇਆ ਨਵੰਬਰ ਵਿੱਚ ਜਾ ਰਿਹਾ ਏ। #sikh #2percent #sardar #guruNanakSahibji
ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 14 ਅਪ੍ਰੈਲ 1469 ਈ: ਨੂੰ ਹੈ, ਤੇ ਮਨਾਇਆ ਨਵੰਬਰ ਵਿੱਚ ਜਾ ਰਿਹਾ ਏ। #sikh #2percent #Sardar #guruNanakSahibji
read moreGurpreetkhaira64
ਤਵੀਆਂ ਦੇ ਉਤੋਂ ਕਦੀ ਆਰਿਆਂ ਦੇ ਵਿਚੋਂ, ਕਦੀ ਨੀਹਾਂ ਵਿੱਚੋਂ ਮਾਛੀਵਾੜਿਆਂ ਦੇ ਵਿੱਚੋਂ, ਆਪਣਿਆਂ ਦੇ ਵੱਲੋਂ ਕਦੀ ਧੋਖਿਆਂ ਦੇ ਕਰਕੇ, ਕੌਮ ਮੇਰੀ ਲੰਘੀ ਘੱਲੂਘਾਰਿਆਂ ਦੇ ਵਿੱਚੋਂ । ✍️ Jaswinder Singh Badrukhan 🙏🙏ਸਾਡੇ ਸਤਿਕਾਰ ਯੋਗ ਅਧਿਆਪਕ ਜੀ #Punjabi #2percent #pokaPunjabi
🙏🙏ਸਾਡੇ ਸਤਿਕਾਰ ਯੋਗ ਅਧਿਆਪਕ ਜੀ #Punjabi #2percent #pokaPunjabi
read moreGurpreetkhaira64
ਲੰਮਿਆਂ ਰਾਹਾਂ ਦੇ ਵਿੱਚ ਰੁਲਗੇ ਸੀ, ਰਾਹ ਮਿਲਿਆ ਇਕ ਕਹਾਣੀ ਦਾ। ਗੁਰਪ੍ਰੀਤ ਸਿਆ ਤੂੰ ਰੁਲ ਜਾਣਾ ਸੀ, ਜੇ ਨਾ ਪੱਲਾ ਫੜ ਦਾ ਬਾਣੀ ਦਾ। ਗੁਰਪ੍ਰੀਤ ਸਿੰਘ✍️ #ThankGod #Waheguru #2percent #pokaPunjabi #Punjabi
#ThankGod #waheguru #2percent #pokaPunjabi #Punjabi
read moreGurpreetkhaira64
ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰਾਨਾ ਕਰ ਉਸ ਮਾਲਕ ਦਾ, ਇੰਨੀਆਂ ਗਲਤੀਆਂ ਹੋਣ ਦੇ ਬਾਵਜੂਦ ਵੀ ਤੈਨੂੰ ਗਲ ਨਾਲ ਲਾਉਦਾ ਏ । #ThankGod #Waheguru #2percent
Gurpreetkhaira64
ਅੱਜ ਸਕੂਲ ਕੋਲ ਦੀ ਲੰਘਿਆ ਤਾਂ ਬੜੀ ਖੁਸ਼ੀ ਹੋਈ। ਪਰ ਜਦੋਂ ਯਾਰਾਂ ਦੀ ਯਾਦ ਆਈ ਤਾਂ ਬਹੁਤ ਦੁੱਖ ਹੋਇਆ ਕਿ ਸਾਰੇ ਯਾਰ ਹੀ ਖੋਹ ਕੇ ਲੈ ਗਿਆ ਗੁਰਪ੍ਰੀਤ ਸਿੰਘ #2percent #pokePunjabi #nojotostories #nojotoquotes #nojotoshayari
#2percent #pokePunjabi #Nojotostories s #nojotoshayari
read moreGurpreetkhaira64
ਇਸ ਦੁਨੀਆਂ ਵਿੱਚ ਕੱਲੇ ਆਏ ਸੀ, ਤੇ ਕੱਲੇ ਹਾਂ, ਤੇ ਕੱਲੇ ਤੁਰ ਜਾਣਾ ਏ, ਅਸੀਂ ਜਿਸ ਨੂੰ ਇਹ ਝੂਠੀ ਦੁਨੀਆਂ ਚ' ਬਾਹਰ ਕੱਢਿਆ, ਅੱਜ ਉਹ ਹੀ ਸਾਨੂੰ ਝੂਠਾ ਕਹਿ ਕੇ ਤੁਰ ਗਏ ਨੇ। ਗੁਰਪ੍ਰੀਤ ਸਿੰਘ #lonely #2percent #pokaPunjabi #nojotostories #nojotoquotes
#lonely #2percent #pokaPunjabi #Nojotostories s
read more