Find the Best pokaPunjabi Shayari, Status, Quotes from top creators only on Nojoto App. Also find trending photos & videos aboutpokémon lucario and the mystery of mew, pokémon the movie volcanion and the mechanical marvel, poka-yoke is the japanese term for, pokémon the movie kyurem vs the sword of justice 123movies 10, pokémon the rise of darkrai,
Gurpreetkhaira64
ਤਵੀਆਂ ਦੇ ਉਤੋਂ ਕਦੀ ਆਰਿਆਂ ਦੇ ਵਿਚੋਂ, ਕਦੀ ਨੀਹਾਂ ਵਿੱਚੋਂ ਮਾਛੀਵਾੜਿਆਂ ਦੇ ਵਿੱਚੋਂ, ਆਪਣਿਆਂ ਦੇ ਵੱਲੋਂ ਕਦੀ ਧੋਖਿਆਂ ਦੇ ਕਰਕੇ, ਕੌਮ ਮੇਰੀ ਲੰਘੀ ਘੱਲੂਘਾਰਿਆਂ ਦੇ ਵਿੱਚੋਂ । ✍️ Jaswinder Singh Badrukhan 🙏🙏ਸਾਡੇ ਸਤਿਕਾਰ ਯੋਗ ਅਧਿਆਪਕ ਜੀ #Punjabi #2percent #pokaPunjabi
🙏🙏ਸਾਡੇ ਸਤਿਕਾਰ ਯੋਗ ਅਧਿਆਪਕ ਜੀ #Punjabi #2percent #pokaPunjabi
read moreGurpreetkhaira64
ਅਸੀਂ ਥੋੜੇ ਕਮਲੇ ਆ, ਥੋੜੇ ਜ਼ਜਬਾਤੀ ਆ। ਦਿਲੋਂ ਅਸੀਂ ਸਾਫ ਆ, ਸਾਨੂੰ ਸ਼ਕਲੋ ਨਾ ਜੱਜ ਕਰ। ਓ ਦਿਲਾ ਤੈਨੂੰ ਪਿਆਰ ਕਰਦੇ ਆ, ਤਾਂਹੀ ਤਾ ਤੇਰਾ ਗੁੱਸਾ ਜ਼ਰਦੇ ਆ। @Gurpreet Singh #Punjabi #2parcent #pokaPunjabi #Sardar #nojoto
#Punjabi #2parcent #pokaPunjabi #Sardar nojoto
read moreGurpreetkhaira64
ਲੰਮਿਆਂ ਰਾਹਾਂ ਦੇ ਵਿੱਚ ਰੁਲਗੇ ਸੀ, ਰਾਹ ਮਿਲਿਆ ਇਕ ਕਹਾਣੀ ਦਾ। ਗੁਰਪ੍ਰੀਤ ਸਿਆ ਤੂੰ ਰੁਲ ਜਾਣਾ ਸੀ, ਜੇ ਨਾ ਪੱਲਾ ਫੜ ਦਾ ਬਾਣੀ ਦਾ। ਗੁਰਪ੍ਰੀਤ ਸਿੰਘ✍️ #ThankGod #Waheguru #2percent #pokaPunjabi #Punjabi
#ThankGod #waheguru #2percent #pokaPunjabi #Punjabi
read moreGurpreetkhaira64
ਇਸ ਦੁਨੀਆਂ ਵਿੱਚ ਕੱਲੇ ਆਏ ਸੀ, ਤੇ ਕੱਲੇ ਹਾਂ, ਤੇ ਕੱਲੇ ਤੁਰ ਜਾਣਾ ਏ, ਅਸੀਂ ਜਿਸ ਨੂੰ ਇਹ ਝੂਠੀ ਦੁਨੀਆਂ ਚ' ਬਾਹਰ ਕੱਢਿਆ, ਅੱਜ ਉਹ ਹੀ ਸਾਨੂੰ ਝੂਠਾ ਕਹਿ ਕੇ ਤੁਰ ਗਏ ਨੇ। ਗੁਰਪ੍ਰੀਤ ਸਿੰਘ #lonely #2percent #pokaPunjabi #nojotostories #nojotoquotes
#lonely #2percent #pokaPunjabi #Nojotostories s
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited