Nojoto: Largest Storytelling Platform

Best MANAULI Shayari, Status, Quotes, Stories

Find the Best MANAULI Shayari, Status, Quotes from top creators only on Nojoto App. Also find trending photos & videos about

  • 1 Followers
  • 3 Stories

Happy Waraich

#ਦੀਵਾਨਾ #waraich#MANAULI#Wala

read more
ਜਿਹੜੇ  ਲੋਕ ਹੁੰਦੇ ਆ  ਹਵਾਵਾਂ ਬਰਗੇ,

ਉਨ੍ਹਾਂ ਨਾਲ ਕਦੇ ਨੀ ਪਿਆਰ ਪਾਈ ਦਾ।

ਅੱਜ ਨੀ ਤਾਂ ਕੱਲ ਉਨ੍ਹੇਂ ਛੱਡ ਈ ਜਾਣਾਂ ਸੀ,

ਸੁਪਨਾਂ ਕਦੇ ਵੀ ਦਿਲ ਤੇ ਨੀ ਲਾਈ ਦਾ।

ਛੱਡ ਦੇ ਵੜੈਚ ਸਿਆਂ ਤੂੰ ਵੀ ਅੜਵਾਇਆਂ,

ਕਿਸੇ ਪਿਸੇ ਨਇਉ ਬਕਤ ਗੁਆਇਆ਼?

ਕਿਸੇ ਪਿਸੇ ਨਇਉ ਬਕਤ ਗੁਆਇਆ?
                       Waraich....✍️ #ਦੀਵਾਨਾ #waraich#manauli#wala

Happy Waraich

#MANAULI-ALA

read more
ਜੋ ਅੰਦਰੋਂ ਟੁੱਟ ਜਾਂਦੇ,ਮੁੜਕੇ ਜੁੜਦੇ ਨੲੀਂ।
ਪੰਛੀ ਤਾਂ ਮੁੜ ਆਉਂਦੇ,ਪਰਦੇਸੀ ਮੁੜਦੇ ਨੲੀਂ।
waraich...✍️ #MANAULI-ALA

Happy Waraich

#MANAULI-ALA

read more
ਜੋ ਅੰਦਰੋਂ ਟੁੱਟ ਜਾਂਦੇ,ਮੁੜਕੇ ਜੁੜਦੇ ਨੲੀਂ।
ਪੰਛੀ ਤਾਂ ਮੁੜ ਆਉਂਦੇ,ਪਰਦੇਸੀ ਮੁੜਦੇ ਨੲੀਂ।
waraich...✍️ #MANAULI-ALA

Follow us on social media:

For Best Experience, Download Nojoto

Home
Explore
Events
Notification
Profile