Find the Best waraich Shayari, Status, Quotes from top creators only on Nojoto App. Also find trending photos & videos aboutkurta pajama song by galav waraich, kurta pajama by galav waraich, waraich in urdu, waraich in punjabi, satwinder singh waraich,
Gaurav Verma
"ਮਾੜੇ ਦਿਂਨ ਪਿਂਡੇ ਤੇ ਹਂਢਾਏ ਹੋਏ ਆਂ, ਘਾੱਟੇ ਵਾੱਧੇ ਜਿੰਦਗੀ ਚ ਖਾਏ ਹੋਏ ਆਂ, ਅੱਖ ਪੜਕੇ ਹੀ ਲਈਦਾ ਪਛਾਣ ਬੰਦੇ ਨੂੰ, ਅਸੀ ਮਾੜੇ ਟਾਇਮ ਦੇ ਸਿਖਾਏ ਹੋਏ ਆਂ.. ✍🏻 ਗੋਰਵ ਵਰਮਾ ©Gaurav Verma #babbumaan #waraich #Time #babbumaanshayer
#babbumaan #waraich #Time #babbumaanshayer
read moremanpreet kaur Waraich
manpreet kaur Waraich
ਹੱਸਿਆ ਦੀ ਕੀਮਤ ਗੁਵਾਉਣ ਤੋਂ ਬਾਅਦ ਪਤਾ ਲੱਗਦੀ, ਕਿੰਨਾ ਜਰੂਰੀ ਹੁੰਦਾ ਆਪਣਿਆਂ ਦਾ ਹੋਣਾ,,mk✍🏻 ©manpreet kaur Waraich #apart #Mann #waraich #Life #Pyar
Happy Waraich
ਜਿਹੜੇ ਲੋਕ ਹੁੰਦੇ ਆ ਹਵਾਵਾਂ ਬਰਗੇ, ਉਨ੍ਹਾਂ ਨਾਲ ਕਦੇ ਨੀ ਪਿਆਰ ਪਾਈ ਦਾ। ਅੱਜ ਨੀ ਤਾਂ ਕੱਲ ਉਨ੍ਹੇਂ ਛੱਡ ਈ ਜਾਣਾਂ ਸੀ, ਸੁਪਨਾਂ ਕਦੇ ਵੀ ਦਿਲ ਤੇ ਨੀ ਲਾਈ ਦਾ। ਛੱਡ ਦੇ ਵੜੈਚ ਸਿਆਂ ਤੂੰ ਵੀ ਅੜਵਾਇਆਂ, ਕਿਸੇ ਪਿਸੇ ਨਇਉ ਬਕਤ ਗੁਆਇਆ਼? ਕਿਸੇ ਪਿਸੇ ਨਇਉ ਬਕਤ ਗੁਆਇਆ? Waraich....✍️ #ਦੀਵਾਨਾ #waraich#manauli#wala
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited