Nojoto: Largest Storytelling Platform

Best gagan_writer Shayari, Status, Quotes, Stories

Find the Best gagan_writer Shayari, Status, Quotes from top creators only on Nojoto App. Also find trending photos & videos aboutgagan masoun punjabi shayari download, dharti gagan me hoti hai 320, jatti song by anmol gagan maan, hum panchhi unmukt gagan ke poem explanation, gagan kokri viral video,

  • 1 Followers
  • 6 Stories

Gagan Maan

Gagan Maan

ਕੋਈ ੳੁਹਨੂੰ ਖੁਸ਼ ਕਰਨ ਦੇ ਬਹਾਨੇ ਲੱਭਦਾ ਸੀ ,ਮੈਂ ਕਿਹਾ ੳੁਹਨੂੰ ਮੇਰੇ ਮਰਨ ਦੀ ਖਬਰ ਸੁਣਾ ਦੇ।
✍️ਮਾਨ🍁 #Bigmistake #gagan_writer #pb31

Gagan Maan

miss u so much boni 😔😔🥺 .. I love u forever.. #crackheart #SadLife #gagan_writer

read more
#OpenPoetry ਤੇਰੇ ਜਾਣ ਬਾਅਦ ਜੌ ਵੀ ਜਾਂਦਾ ਰਿਹਾ ਜਾਣ ਦਿੱਤਾ ,
ਰੋਕਣ ਨੂੰ ਦਿਲ ਹੀ ਨਹੀ ਕੀਤਾ ਤੈਨੂੰ ਪਤਾ?  
ਅੱਜ ਕਲ ਮੈ ਕੁਝ ਵੀ ਨੀ ਚਾਉਂਦਾ।

ਤੇਰੇ ਜਾਣ ਤੋ ਬਾਅਦ ਏਹੀ ਤਾਂ ਹੋਇਆ ਨਹੀਂ ਕਿ ਤੇਨੂੰ 
ਭੁੱਲ ਸਕਦਾ ਏਨਾ ਹੀ ਹੋਇਆ ਹੈ ਤੇਰੇ ਯਾਦ ਨਾ ਰਹਿ ਸਕਿਆ।

ਤੇਰੇ ਜਾਣ ਬਾਅਦ ਕੁਝ ਫ਼ਰਕ ਨਹੀਂ ਪਿਆ ਬਸ ਖੁਸ਼ੀਆ ਤੇਰੇ
ਨਾਲ ਚਲੀਆ ਗਈਆਂ ਤੇ ਮੇਰੇ ਪੈਰ ਮੌਤ ਵੱਲ ਤੁਰ ਪਏ।

ਤੇਰੇ ਜਾਣ ਬਾਅਦ ਹੋਇਆ ਕੁਝ ਨਹੀਂ ਬਸ ਜ਼ਿੰਦਗੀ ਜਿਉਨੀ 
ਭੁੱਲ ਗਿਆ ਤੇ ਕੁਪ ਹਨੇਰੇ ਚ ਖ਼ੋਹ ਗਿਆ ਜਿੱਥੇ ਕੋਈ ਮੁੜਿਆ ਨੀ।
✍️ਮਾਨ🍁 miss u so much boni 😔😔🥺 .. I love u forever.. #crackheart #sadlife #gagan_writer

Gagan Maan

ਤੇਰੇ ਝੂਠੇ ਲਾਰਿਆਂ ਤੇ ਯਕੀਨ ਸੱਚਾ ਕਰੀਦਾ ਏ
ਅੰਜਾਮ ਮੈਨੂੰ ਪਤਾ ਫਿਰ ਵੀ ਹੌਲੀ ਹੌਲੀ ਮਰੀਦਾ ਏ
ਇਕ ਦਿਨ ਅਹਿਸਾਸ ਤੈਨੂੰ ਹੋਵੇਗਾ ਕਿ ਕਿੰਨਾ ਤੈਨੂੰ ਚਾਹਿਆ ਸੀ,  ਵਾਦਾ ਏ ਤੇਰੇ ਨਾਲ ਨਮ ਅੱਖਾਂ ਨਾਲ  ਕੱਲੀ ਬਹਿ ਕੇ ਸੋਚੇਂਗੀ ਕਿ ਤੈਨੂੰ ਮਾਨ ਨੇ ਵੀ ਕਦੀ ਚਾਹਿਆ ਸੀ।.  ✍️ਤੇਰਾ ਮਾਨ ✍️ #pb31 #blackheart #gagan_writer #sadlife

Gagan Maan

ਜਦੋਂ ਵੀ ਮੈਂ ਅੱਖਾਂ ਬੰਦ ਕਰਦਾ ਹਾਂ ਮੈਨੂੰ ਤੇਰਾ ਚੇਹਰਾ ਦਿਖਦਾ ਏ
ਜਦੋਂ ਵੀ ਅੱਖਾਂ ਖੋਲਦਾ ਤੂੰ ਸਾਹਮਣੇ ਖੜੀ ਹੁੰਦੀ ਏ ਓਸ ਟਾਇਮ
            ਬਸ ਫਿਰ ਤੇਰੀ ਯਾਦ ਸਤਾਉਂਦੀ ਏ

  ਮੈਨੂੰ ਤੇਰੀ ਏਨੀ ਆਦਤ ਪੈ ਗਈ  ਜਦੋਂ ਵੀ ਮੇਰੇ ਫੋਨ ਤੇ
  ਮੈਸਜ ਜਾ ਕਾਲ ਦੀ ਰਿੰਗ ਭਜਦੀ ਹੈ ਤਾਂ ਤੇਰਾ ਭਲੇਖਾ ਹੁੰਦਾ
           ਤਾਂ ਓਦੋਂ ਤੇਰੀ ਯਾਦ ਸਤਾਉਂਦੀ ਏ।
  
ਹਾਂ ਤੂੰ ਪੁੱਛਦੀ ਨਾ ਵੀ ਮੈ ਤੇਰੇ ਪਿੰਡ ਕਿਉ ਆਉਣਾ ਹੁਨਾ
  ਤੈਨੂੰ ਪਾਗਲਾ ਮੰਗੁ ਕਿਉ ਲਭਦਾ ਫਿਰਦਾ ਹੁਣਾ ਕਿਉਂਕਿ
              ਮੈਨੂੰ ਤੇਰੀ ਯਾਦ ਸਤਾਉਂਦੀ ਏ।
  
  ਸ਼ਾਇਦ ਤੂੰ ਮੈਨੂੰ ਯਾਦ ਨਹੀਂ ਕਰਦੀ ਹੋਵੇਗੀ  ਜਿਮੇ ਮੈ ਕੋਈ
 ਤੇਰੀ ਜ਼ਿੰਦਗੀ ਦਾ ਮਾੜਾ ਹਾਦਸਾ ਹੋਵਾ ਪਰ ਮੈਨੂੰ ਤਾਂ ਹਰ ਰੋਜ਼
              ਬਸ ਤੇਰੀ ਯਾਦ ਸਤਾਉਂਦੀ ਏ।
              
  ਜਿਮੇ ਪਹਿਲਾ ਪਹਿਲਾ ਕਿਸੇ ਨੂੰ ਨਵੀਂ ਚੀਜ ਦਾ ਚਾਂ ਹੁੰਦਾ ਪਰ
 ਜਦੋਂ ਜੀ ਭਰ ਜਾਂਦਾ ਫਿਰ ਓਸਨੂੰ ਸੁਟ ਦਿੰਦੇ ਨੇ ਓਮੇ ਹੀ ਤੂੰ ਕੀਤਾ
      ਪਰ ਮੈਨੂੰ ਤਾਂ ਰੋਜ ਤੇਰੀ ਯਾਦ ਸਤਾਉਂਦੀ ਏ।
      
  ਚਲ ਕੀ ਹੋਇਆ ਜੇ ਤੂੰ ਮੈਨੂੰ ਛਡ ਗਈ ਮੇਰੇ ਚ ਕੋਈ ਫ਼ਰਕ ਨੀ
  ਆਇਆ ਹਾਂ ਬਸ ਜਿੰਦਾ ਲਾਸ਼ ਜਰੂਰ ਬਣਿਆ ਹੋਇਆ ਉਹ ਵੀ
          ਤਾਂ ਕਿਉਂਕਿ ਤੇਰੀ ਯਾਦ ਸਤਾਉਂਦੀ ਏ।
           
 ਸ਼ਾਇਦ ਜੇ ਤੂੰ ਪਿਆਰ ਨੂੰ ਸਮਜ ਦੀ ਤਾਂ ਜ਼ਿੰਦਗੀ ਦੇ ਰੰਗ ਕੁਝ ਹੋਰ
 ਹੁੰਦੇ ਚਲ ਫਿਰ ਵੀ ਕੋਈ ਫ਼ਰਕ ਨੀ ਤੇਰੇ ਨਾਲ ਬਿਤਾਏ ਪਲ ਨੇ ਮੇਰੇ ਕੋਲ
               ਜੌ ਤੇਰੀ ਯਾਦ ਬਣ ਕੇ ਮੈਨੂੰ ਸਤਾਉਂਦੀ ਏ।
                         ✍️ ਤੇਰਾ ਮਾਨ 🍁 #yaad #sadlife #blackheart #gagan_writer #Boni

Gagan Maan

ਅਕਸਰ ਓਹੀ ਇਨਸਾਨ ਸਾਡਾ ਮਜ਼ਾਕ ਬਣੋੰਦੇ ਨੇ ਜਿਨਾ ਨੂੰ ਅਸੀ ਐਮੀਅਤ
 ਦਿਨੇ ਅਾ ਵਰਨਾ 
ਦੂਜੇ ਦੀ ਤਾਂ ਔਕਾਤ ਨਹੀਂ ਹੁੰਦੀ ਕਿ ੳ ਸਾਨੂੰ ਕੁਝ ਕਹਿ ਸ
✍️ਮਾਨ🍁 #Quotes #gagan_writer #pb31 #heartbroken

Follow us on social media:

For Best Experience, Download Nojoto

Home
Explore
Events
Notification
Profile