Find the Best Boni Shayari, Status, Quotes from top creators only on Nojoto App. Also find trending photos & videos aboutbonita in spanish, bonito meaning, bonita meaning, boni mukherjee, boning knife,
Gagan Maan
ਜਦੋਂ ਵੀ ਮੈਂ ਅੱਖਾਂ ਬੰਦ ਕਰਦਾ ਹਾਂ ਮੈਨੂੰ ਤੇਰਾ ਚੇਹਰਾ ਦਿਖਦਾ ਏ ਜਦੋਂ ਵੀ ਅੱਖਾਂ ਖੋਲਦਾ ਤੂੰ ਸਾਹਮਣੇ ਖੜੀ ਹੁੰਦੀ ਏ ਓਸ ਟਾਇਮ ਬਸ ਫਿਰ ਤੇਰੀ ਯਾਦ ਸਤਾਉਂਦੀ ਏ ਮੈਨੂੰ ਤੇਰੀ ਏਨੀ ਆਦਤ ਪੈ ਗਈ ਜਦੋਂ ਵੀ ਮੇਰੇ ਫੋਨ ਤੇ ਮੈਸਜ ਜਾ ਕਾਲ ਦੀ ਰਿੰਗ ਭਜਦੀ ਹੈ ਤਾਂ ਤੇਰਾ ਭਲੇਖਾ ਹੁੰਦਾ ਤਾਂ ਓਦੋਂ ਤੇਰੀ ਯਾਦ ਸਤਾਉਂਦੀ ਏ। ਹਾਂ ਤੂੰ ਪੁੱਛਦੀ ਨਾ ਵੀ ਮੈ ਤੇਰੇ ਪਿੰਡ ਕਿਉ ਆਉਣਾ ਹੁਨਾ ਤੈਨੂੰ ਪਾਗਲਾ ਮੰਗੁ ਕਿਉ ਲਭਦਾ ਫਿਰਦਾ ਹੁਣਾ ਕਿਉਂਕਿ ਮੈਨੂੰ ਤੇਰੀ ਯਾਦ ਸਤਾਉਂਦੀ ਏ। ਸ਼ਾਇਦ ਤੂੰ ਮੈਨੂੰ ਯਾਦ ਨਹੀਂ ਕਰਦੀ ਹੋਵੇਗੀ ਜਿਮੇ ਮੈ ਕੋਈ ਤੇਰੀ ਜ਼ਿੰਦਗੀ ਦਾ ਮਾੜਾ ਹਾਦਸਾ ਹੋਵਾ ਪਰ ਮੈਨੂੰ ਤਾਂ ਹਰ ਰੋਜ਼ ਬਸ ਤੇਰੀ ਯਾਦ ਸਤਾਉਂਦੀ ਏ। ਜਿਮੇ ਪਹਿਲਾ ਪਹਿਲਾ ਕਿਸੇ ਨੂੰ ਨਵੀਂ ਚੀਜ ਦਾ ਚਾਂ ਹੁੰਦਾ ਪਰ ਜਦੋਂ ਜੀ ਭਰ ਜਾਂਦਾ ਫਿਰ ਓਸਨੂੰ ਸੁਟ ਦਿੰਦੇ ਨੇ ਓਮੇ ਹੀ ਤੂੰ ਕੀਤਾ ਪਰ ਮੈਨੂੰ ਤਾਂ ਰੋਜ ਤੇਰੀ ਯਾਦ ਸਤਾਉਂਦੀ ਏ। ਚਲ ਕੀ ਹੋਇਆ ਜੇ ਤੂੰ ਮੈਨੂੰ ਛਡ ਗਈ ਮੇਰੇ ਚ ਕੋਈ ਫ਼ਰਕ ਨੀ ਆਇਆ ਹਾਂ ਬਸ ਜਿੰਦਾ ਲਾਸ਼ ਜਰੂਰ ਬਣਿਆ ਹੋਇਆ ਉਹ ਵੀ ਤਾਂ ਕਿਉਂਕਿ ਤੇਰੀ ਯਾਦ ਸਤਾਉਂਦੀ ਏ। ਸ਼ਾਇਦ ਜੇ ਤੂੰ ਪਿਆਰ ਨੂੰ ਸਮਜ ਦੀ ਤਾਂ ਜ਼ਿੰਦਗੀ ਦੇ ਰੰਗ ਕੁਝ ਹੋਰ ਹੁੰਦੇ ਚਲ ਫਿਰ ਵੀ ਕੋਈ ਫ਼ਰਕ ਨੀ ਤੇਰੇ ਨਾਲ ਬਿਤਾਏ ਪਲ ਨੇ ਮੇਰੇ ਕੋਲ ਜੌ ਤੇਰੀ ਯਾਦ ਬਣ ਕੇ ਮੈਨੂੰ ਸਤਾਉਂਦੀ ਏ। ✍️ ਤੇਰਾ ਮਾਨ 🍁 #yaad #sadlife #blackheart #gagan_writer #Boni
#Yaad #SadLife #Blackheart #gagan_writer #Boni
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited