Find the Best ਕੋਟਸ Shayari, Status, Quotes from top creators only on Nojoto App. Also find trending photos & videos aboutਕੋਟਸ,
Aman Majra
White ਅਸੀਂ ਮਜ਼ਾਕ ਨੀ ਕਰਦੇ ਸੱਜਣਾ ਪਿਆਰ ਕਰਦੇ ਆਂ, ਤਾਹੀੰਓ ਤਾਂ ਤੇਰੇ ਨਾਲ ਗੱਲ ਗੱਲ ਤੇ ਲੜਦੇ ਆਂ, ਜੇ ਤੂੰ ਬੋਲਣੇ ਦਾ ਦਿੱਤਾ ਹੱਕ ਕੋਈ ਨਾ, ਤਾਂ ਤੇਰੇ ਲਈ ਸੱਜਣਾਂ ਏ ਚੰਗੀ ਗੱਲ ਕੋਈ ਨਾ, ਜੇ ਤੈਨੂੰ ਅਸੀਂ ਆਪਣਾ ਮੰਨਦੇ ਹਾਂ, ਤਾਹੀੰਓ ਤਾਂ ਆਪਣੇ ਅਰਮਾਨਾਂ ਨੂੰ ਸੂਲੀ ਟੰਗਦੇ ਹਾਂ, ਮੇਰੇ ਲਈ ਤਾਂ ਰੱਬ ਹੋਇਆ ਜਾ ਤੂੰ ਦੋਵੇਂ ਇੱਕ ਸਾਮਾਨ ਸੱਜਣਾਂ, ਤੇਰੇ ਨਾਲ ਜੁੜੇ ਸਾਡੇ ਕਿੰਨੇ ਅਰਮਾਨ ਸੱਜਣਾਂ, ਬੜੇ ਔਖੇ ਖੰਭ ਲੱਗੇ ਨੇ ਹੁਣ ਮੇਰਿਆਂ ਚਾਵਾਂ ਨੂੰ, ਜੇ ਟੁੱਟ ਗਏ ਫੇਰ ਦੁਬਾਰਾ ਸੁਪਨੇ ਤਾਂ ਤੁਰ ਪੈਣਾ ਅਮਨ ਨੇ ਸਿਵਿਆਂ ਦੇ ਰਾਵਾਂ ਨੂੰ... ਅਮਨ ਮਾਜਰਾ ©Aman Majra #good_night ਰਿਲੇਸ਼ਨਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ
#good_night ਰਿਲੇਸ਼ਨਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ
read moreਓਹੀ ਸ਼ਾਇਰ
ਅਸੀਂ ਵਰਤ,ਰੋਜ਼ੇ,ਨਮਾਜਾਂ ਤੱਕ ਅਦਾ ਕਰਦੇ ਰਹੇ, ਪਰ ਐ ਖ਼ੁਦਾ ਤੂੰ ਜ਼ਿੰਦਗੀ ਵਿੱਚ ਸਾਡੀ ਖ਼ੈਰ ਨੀ ਰੱਖੀ। ©ਓਹੀ ਸ਼ਾਇਰ #God #Nojoto #yqdidi #yqbaba #writer #yqquotes #shyari #Punjabi #Poetry
ranjeet hans
White हद हैं क्या इक पितर रिश्ते का तो लिहाज कर लो बस जिस्म दिखाना हैं, जैसे मर्जी दिखाओ जो काम मई पढ़दे मैं करती हैं जिस्म दिखाने की हवस ने खुले आम कर दिया। हर कोई उठके दूध ट्रेंड ही बना लिया, 🤦 ©ranjeet hans #sad_quotes
Aman Majra
White रिश्ते तो बहुत होते है, पर जो दर्द बांटने लगे वही असली रिश्ता है... ©Aman Majra #good_night ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਰਿਲੇਸ਼ਨਸ਼ਿਪ ਕੋਟਸ ਲਾਈਫ ਕੋਟਸ
#good_night ਅੱਜ ਦਾ ਵਿਚਾਰ ਪੰਜਾਬੀ ਬੈਸਟ ਕੋਟਸ ਰਿਲੇਸ਼ਨਸ਼ਿਪ ਕੋਟਸ ਲਾਈਫ ਕੋਟਸ
read moreਦੀਪਕ ਸ਼ੇਰਗੜ੍ਹ
गम जो ये बढ़ रहे हैं अहस्ता - अहस्ता। जाम भी बेअसर हो रहे हैं अहस्ता-अहस्ता। जाने अनजाने में हुई गुस्ताखीयाँ, हों माफ। दाम नफरतों के बढ़ रहे हैं अहस्ता अहस्ता। ©ਦੀਪਕ ਸ਼ੇਰਗੜ੍ਹ #LO√€ #br💔ken ਲਵ ਕੋਟਸ
LO√€ br💔ken ਲਵ ਕੋਟਸ
read moreAman Majra
White ਮੇਰੇ ਵੱਲੋਂ ਮੇਰੇ ਸਾਰੇ ਅਧਿਆਪਕਾਂ ਨੂੰ ਅੱਜ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ.. ਮੈਂ ਉਹਨਾਂ ਦਾ ਜ਼ਿੰਦਗੀ ਭਰ ਦੇਣ ਨਹੀਂ ਦੇ ਸਕਦਾ ਜਿੰਨਾਂ ਨੇ ਮੈਨੂੰ ਏਥੇ ਤੱਕ ਪਹੁੰਚਾਇਆ.. ਰੱਬ ਉਹਨਾਂ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ.... Happy Teachers Day 🙏🙏🙏 ©Aman Majra #teachers_day ਅੱਜ ਦਾ ਵਿਚਾਰ ਪੰਜਾਬੀ
#teachers_day ਅੱਜ ਦਾ ਵਿਚਾਰ ਪੰਜਾਬੀ
read moreAman Majra
ਨਾ ਤੂੰ ਮੇਰਾ ਦਿਲ ਤੋੜਿਆ ਨਾ ਮੈਂ ਤੇਰਾ ਦਿਲ ਤੋੜਿਆ, ਉਸ ਰੱਬ ਨੇ ਹੀ ਕੱਢ ਲਈ ਕੋਈ ਖਾਰ, ਜੋ ਆਪਾਂ ਨੂੰ ਵਿਛੋੜਿਆ... ਵੱਸ ਦੀ ਜੇ ਰਹਿੰਦੀ ਬਿੱਲੋ ਆਪਣੇ ਕੋਈ ਗੱਲ ਨੀ, ਇਕੱਠੇ ਬਹਿ ਕੇ ਦੋਵੇਂ ਲੱਭ ਲੈਂਦੇ ਕੋਈ ਹੱਲ ਨੀ, ਡੋਬ ਦਿੱਤੀ ਬੇੜੀ ਆਪਣੀ ਰਾਹ ਵਿੱਚ ਰੱਖੇ ਰੋੜ੍ਹਿਆਂ, ਉਸ ਰੱਬ ਨੇ ਹੀ ਕੱਢ ਲਈ ਕੋਈ ਖਾਰ, ਜੋ ਆਪਾਂ ਨੂੰ ਵਿਛੋੜਿਆ... ਅਮਨ ਮਾਜਰਾ ©Aman Majra #LookingDeep Heartbreak ਕੋਟਸ ਲਾਈਫ ਕੋਟਸ
#LookingDeep Heartbreak ਕੋਟਸ ਲਾਈਫ ਕੋਟਸ
read moreAman Majra
White ਦੂਰੀਆਂ ਤਾਂ ਦਿਨੋ ਦਿਨ ਵਧਨੀਆ ਹੀ ਸੀ, ਤੂੰ ਨੇੜੇ ਤਾਂ ਆਉਣ ਹੀ ਨਾ ਦਿੱਤਾ, ਬੁੱਲ੍ਹਾਂ ਉੱਤੇ ਹਾਸੇ ਕਿਵੇਂ ਰਹਿੰਦੇ, ਤੂੰ ਦਿਲ ਨਾਲ ਦਿਲ ਤਾਂ ਮਿਲਾਉਣ ਹੀ ਨਾ ਦਿੱਤਾ, ਮੈਂ ਤਾਂ ਅੱਕ ਕੇ ਫਿਰ ਵੱਟਣਾ ਹੀ ਸੀ ਪਾਸਾ, ਤੂੰ ਆਪਣੇ ਨਾਲ ਪਿਆਰ ਤਾਂ ਪਾਉਣ ਹੀ ਨਾ ਦਿੱਤਾ... ਅਮਨ ਮਾਜਰਾ ©Aman Majra #Tulips ਟੈਕਸਟ ਸ਼ਾਇਰੀ ਫਰੈਂਡਸ਼ਿਪ ਕੋਟਸ ਸਿੰਗਲ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ
#Tulips ਟੈਕਸਟ ਸ਼ਾਇਰੀ ਫਰੈਂਡਸ਼ਿਪ ਕੋਟਸ ਸਿੰਗਲ ਲਾਈਫ ਕੋਟਸ ਰਿਲੇਸ਼ਨਸ਼ਿਪ ਕੋਟਸ
read more