White ਅਸੀਂ ਮਜ਼ਾਕ ਨੀ ਕਰਦੇ ਸੱਜਣਾ ਪਿਆਰ ਕਰਦੇ ਆਂ, ਤਾਹੀੰਓ ਤਾਂ ਤੇਰੇ ਨਾਲ ਗੱਲ ਗੱਲ ਤੇ ਲੜਦੇ ਆਂ, ਜੇ ਤੂੰ ਬੋਲਣੇ ਦਾ ਦਿੱਤਾ ਹੱਕ ਕੋਈ ਨਾ, ਤਾਂ ਤੇਰੇ ਲਈ ਸੱਜਣਾਂ ਏ ਚੰਗੀ ਗੱਲ ਕੋਈ ਨਾ, ਜੇ ਤੈਨੂੰ ਅਸੀਂ ਆਪਣਾ ਮੰਨਦੇ ਹਾਂ, ਤਾਹੀੰਓ ਤਾਂ ਆਪਣੇ ਅਰਮਾਨਾਂ ਨੂੰ ਸੂਲੀ ਟੰਗਦੇ ਹਾਂ, ਮੇਰੇ ਲਈ ਤਾਂ ਰੱਬ ਹੋਇਆ ਜਾ ਤੂੰ ਦੋਵੇਂ ਇੱਕ ਸਾਮਾਨ ਸੱਜਣਾਂ, ਤੇਰੇ ਨਾਲ ਜੁੜੇ ਸਾਡੇ ਕਿੰਨੇ ਅਰਮਾਨ ਸੱਜਣਾਂ, ਬੜੇ ਔਖੇ ਖੰਭ ਲੱਗੇ ਨੇ ਹੁਣ ਮੇਰਿਆਂ ਚਾਵਾਂ ਨੂੰ, ਜੇ ਟੁੱਟ ਗਏ ਫੇਰ ਦੁਬਾਰਾ ਸੁਪਨੇ ਤਾਂ ਤੁਰ ਪੈਣਾ ਅਮਨ ਨੇ ਸਿਵਿਆਂ ਦੇ ਰਾਵਾਂ ਨੂੰ... ਅਮਨ ਮਾਜਰਾ ©Aman Majra #good_night ਰਿਲੇਸ਼ਨਸ਼ਿਪ ਕੋਟਸ ਸ਼ਾਇਰੀ ਅਤੇ ਕੋਟਸ