Find the Best ਨੀਵੇਂ Shayari, Status, Quotes from top creators only on Nojoto App. Also find trending photos & videos about
chankaur
ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ.. #ਨੀਵੇਂ E ਠੀਕ ਅਾਂ #ੳੁੱਚਿਅਾਂ ਨੇ ਵੀ ਤੁਰ ਜਾਣਾ 🙏 ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ .. #ਨੀਵੇਂ E ਠੀਕ ਅਾਂ #ੳੁੱਚਿਅਾਂ ਨੇ ਵੀ ਤੁਰ ਜਾਣਾ
🙏 ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ .. #ਨੀਵੇਂ E ਠੀਕ ਅਾਂ #ੳੁੱਚਿਅਾਂ ਨੇ ਵੀ ਤੁਰ ਜਾਣਾ
read moreDilawar Singh
#OpenPoetry ਫ਼ਰਜ ਅਦਾ ਜਿਆ ਕਰਦੇ ਨੇ ਅੱਜ ਕੱਲ ਹਾਲ ਚਾਲ ਪੁੱਛਣ ਦਾ, ਮੈਨੂੰ ਵੀ ਚਸਕਾ ਜਿਆ ਪੈ ਗਿਆ ਏ ਲੋਕਾਂ ਦੀਆਂ ਗੱਲਾਂ ਤੋਂ ਕੁਝ ਸਿੱਖਣ ਦਾ, ਵਕਤ ਦੇ ਮਾਰਿਆ ਨੂੰ ਹਰ ਕੋਈ ਤਾਨਾ ਮਾਰ ਕੇ ਤੁਰ ਜਾਂਦਾ, ਚੱਲ ਮਨਾਂ ਸ਼ਡ ਕੈਹ ਕੇ ਮੁੱਖ ਲੋਕਾਂ ਵੱਲੋਂ ਮੁੜ ਜਾਂਦਾ, ਦਿੱਲ ਨੂੰ ਦੇ ਦਿਲਾਸਾ ਫ਼ੇਰ ਤੁਰ ਪੈਂਦਾ ਏ ਆਪਣੇ ਕੰਮ ਵੱਲ, ਕਰਦਾ ਏ ਦਿਲ ਨਾ ਸਲਾਹ ਲੱਭਦਾ ਨਾ ਕੋਈ ਹੱਲ, ਚੰਦਰੀ ਗਰੀਬੀ ਨੇ ਕੋ ਕੋ ਮਾਰਲਿਆ, ਜੋ ਵੀ ਰੁੱਖਾ ਮਿਸਾ ਮਿਲਗਿਆ ਭੰਗੂ ਓਹ ਖਾ ਡੰਗ ਸਾਰ ਲਿਆ, ਫ਼ੇਰ ਵੀ ਰੱਬ ਦਾ ਸ਼ੁਕਰ ਮਨੋਂਨਾਂ ਹਾਂ, ਆਪਣੇ ਤੋਂ ਨੀਵੇਂ ਦੇਖ ਫ਼ੇਰ ਤੁਰਨ ਦੀ ਆਸ ਦਿਲ ਚ ਜੱਗੋਂਨਾਂ ਹਾਂ, ਦਿਲ ਨੂੰ ਕੈਹ ਏਹੀ ਹੈ ਜ਼ਿੰਦਗੀ ਦਾ ਦਸਤੂਰ ਦਿਲਾਵਰ, ਕਈ ਤੇਰੇ ਤੋਂ ਵੀ ਨੀਵੇਂ ਫ਼ਿਰਦੇ ਕਾਦਾ ਤੇਨੂੰ ਖੁਦ ਤੇ ਮਗਰੂਰ ਦਿਲਾਵਰ, ਏਹ ਗੱਲ ਕਰ ਕਰ ਹੋਲੀ ਹੋਲੀ ਦਿਲ ਸਮਝਾ ਲਿਆ, ਰੱਬ ਦੀ ਰਜ਼ਾ ਚ ਰਹਿਣਾ ਸਿੱਖ ਮੈਂ ਵੀ ਵਕਤ ਨਾਲ ਪਿਆਰ ਪਾ ਲਿਆ, ਭੰਗੂ ਨੇ ਅਖੀਰ ਰੱਬ ਦੀ ਰਜ਼ਾ ਚ ਰਹਿਣਾ ਸਿੱਖ ਵਕਤ ਨਾ ਪਿਆਰ ਪਾ ਲਿਆ.. ਫ਼ਰਜ ਅਦਾ
ਫ਼ਰਜ ਅਦਾ
read moreParam
#OpenPoetry 🙏🙏 ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ .. #ਨੀਵੇਂ E ਠੀਕ ਅਾਂ #ੳੁੱਚਿਅਾਂ ਨੇ ਵੀ ਤੁਰ ਜਾਣਾ 🙏🙏
ਮਨ ਮੀਤ ਮਾਨ
ਕੋਣ ਕਹਿੰਦਾ ਐ "ਉੱਚੇ ਨੀਵੇਂ 'ਚ ਫਰਕ ਨਈਂ ਸਭ ਗੱਲਾਂ ਨੇ "ਇਹ ਗੱਲ ਤਾਂ ਮੈਂ ਪਰਖ ਲਈ ਨੀਵੇਂ ਵੱਡਿਆਂ ਅੱਗੇ ਨੀਵੇਂ ਰਹਿ ਜਾਂਦੇ ਜਦ ਤੁਰਦੀ ਗੱਲ ਔਕਾਤਾਂ ਦੀ ਸੱਚੀਂ ਯਾਰ ਬੜਾ ਦੁੱਖ ਲੱਗਦਾ ਜਦੋਂ ਕਦਰ ਪੈਂਦੀ ਨਈਂ ਜਜ਼ਬਾਤਾਂ ਦੀ ਮਨ ਮੀਤ ਮਾਨ ✍
ਮਨ ਮੀਤ ਮਾਨ
ਕੋਣ ਕਹਿੰਦਾ ਐ "ਉੱਚੇ ਨੀਵੇਂ 'ਚ ਫਰਕ ਨਈਂ ਸਭ ਗੱਲਾਂ ਨੇ "ਇਹ ਗੱਲ ਤਾਂ ਮੈਂ ਪਰਖ ਲਈ ਨੀਵੇਂ ਵੱਡਿਆਂ ਅੱਗੇ ਨੀਵੇਂ ਰਹਿ ਜਾਂਦੇ ਜਦ ਤੁਰਦੀ ਗੱਲ ਔਕਾਤਾਂ ਦੀ ਸੱਚੀਂ ਯਾਰ ਬੜਾ ਦੁੱਖ ਲੱਗਦਾ ਜਦੋਂ ਕਦਰ ਪੈਂਦੀ ਨਈਂ ਜਜ਼ਬਾਤਾਂ ਦੀ ਮਨ ਮੀਤ ਮਾਨ ✍
Zafar Ali Zafar
हसरतों को चाँद की खूँटी पे टांग आये हैं, इस बार खुदा से कुछ 🙏 ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ .. #ਨੀਵੇਂ E ਠੀਕ ਅਾਂ #ੳੁੱਚਿਅਾਂ ਨੇ ਵੀ ਤੁਰ ਜਾਣਾ 🤫🤫 👍👍🙏🙏
👍👍🙏🙏
read more
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited