Nojoto: Largest Storytelling Platform

ਕੋਣ ਕਹਿੰਦਾ ਐ "ਉੱਚੇ ਨੀਵੇਂ 'ਚ ਫਰਕ ਨਈਂ ਸਭ ਗੱਲਾਂ ਨੇ "

ਕੋਣ ਕਹਿੰਦਾ ਐ "ਉੱਚੇ ਨੀਵੇਂ 'ਚ ਫਰਕ ਨਈਂ 
ਸਭ ਗੱਲਾਂ ਨੇ "ਇਹ ਗੱਲ ਤਾਂ ਮੈਂ ਪਰਖ ਲਈ 
ਨੀਵੇਂ ਵੱਡਿਆਂ ਅੱਗੇ ਨੀਵੇਂ ਰਹਿ ਜਾਂਦੇ 
ਜਦ ਤੁਰਦੀ ਗੱਲ ਔਕਾਤਾਂ ਦੀ
ਸੱਚੀਂ ਯਾਰ ਬੜਾ ਦੁੱਖ ਲੱਗਦਾ 
ਜਦੋਂ ਕਦਰ ਪੈਂਦੀ ਨਈਂ ਜਜ਼ਬਾਤਾਂ ਦੀ 

                   ਮਨ ਮੀਤ ਮਾਨ ✍
ਕੋਣ ਕਹਿੰਦਾ ਐ "ਉੱਚੇ ਨੀਵੇਂ 'ਚ ਫਰਕ ਨਈਂ 
ਸਭ ਗੱਲਾਂ ਨੇ "ਇਹ ਗੱਲ ਤਾਂ ਮੈਂ ਪਰਖ ਲਈ 
ਨੀਵੇਂ ਵੱਡਿਆਂ ਅੱਗੇ ਨੀਵੇਂ ਰਹਿ ਜਾਂਦੇ 
ਜਦ ਤੁਰਦੀ ਗੱਲ ਔਕਾਤਾਂ ਦੀ
ਸੱਚੀਂ ਯਾਰ ਬੜਾ ਦੁੱਖ ਲੱਗਦਾ 
ਜਦੋਂ ਕਦਰ ਪੈਂਦੀ ਨਈਂ ਜਜ਼ਬਾਤਾਂ ਦੀ 

                   ਮਨ ਮੀਤ ਮਾਨ ✍