Nojoto: Largest Storytelling Platform

Best 4_saal Shayari, Status, Quotes, Stories

Find the Best 4_saal Shayari, Status, Quotes from top creators only on Nojoto App. Also find trending photos & videos aboutnaye saal ki shayari with image, naya saal shayari hindi me, naye saal ki shayari hindi mai, hindi shayari naya saal ki, hindi shayari naye saal ki,

  • 1 Followers
  • 1 Stories

Kr I Sh An (S.K.M.23)

੪ ਸਾਲ

ਜਦੋਂ ਕ੍ਰਿਸ਼ਨ ਨੇ ਤੈਨੂੰ ੪ ਸਾਲਾਂ ਬਾਅਦ ਦੇਖਿਆ,
ਤੱਦ ਮੈਂ ਅਪਣੀ ਅੱਖਾਂ ਨੂੰ ਅੱਥਰੂਆਂ ਨਾਲ ਸੇਕੇਆ।
ਤੂੰ ਦੂਜਿਆਂ ਦੇ ਸਾਹਮਣੇ ਕਿਉ ਸ਼ਰੀਫ਼ ਬਣੀ ਜਾਵੇ?
ਮੈਂਨੂੰ ਤਾਂ ਤੂੰ ਸਿਰੇ ਦੀ ਹੀ ਠੱਗ ਲਗੀ ਜਾਵੇ॥

ਤੇਰੇ ਦੁੱਖਾਂ ਨੂੰ ਸੀ ਲਾਇਆ ਮਿਸਟਰ ਵਰਮਾ ਨੇ ਸੀਨੇ,
ਉਹਨਾਂ ੪ ਸਾਲਾਂ ਦਿਆ ਹੰਝੂਆਂ ਨੂੰ, ਤੂੰ ਦੱਸ ਕੌਣ ਬਹਿ ਕੇ ਗਿਣੇ?
ਜਾਂਦੇ ਹੋਏ ਵੀ ਤੂੰ ਮਿਲ ਕੇ ਨਾ ਗਈ ਸਾਨੂੰ ਕੁੜੇ,
ਤਾਹੀ ਬੋਰਡ ਵਾਲੇ ਪੇਪਰਾ ਦੇ ਕਿੱਸੇ ਬਥੇਰੇ ਨੇ ਜੁੜੇ॥

ਜਿਹੜਾ ਰੋਇਆ ਨ੍ਹੀ ਸੀ ਕਦੇ ਤੂੰ ਹੰਝੂ ਉਸਦੇ ੪ ਘੰਟੇ ਦੇ ਵਿੱਚ ਕਢਾਹ ਦਿੱਤੇ,
 ਤੂੰ ਛੱਡ ਐਸ.ਕੇ.ਐਮ ਨੂੰ ਕਿਹੜੇ ਕੱਪ ਜੀਤ ਲਿਤੇ?
ਸਮਿਆਂ ਪੂਰਨਿਆਂ ਚ ਜੋ ਵੀ ਕੀਤਾ ਆਪਾਂ ,ਉਹ ਭੁਲਣਾ ਨਹੀਂ,
ਉਹ ੪ ਸਾਲਾਂ ਬਾਅਦ ਹੁਣ ਮੈਂ ਤਿਨੂੰ ਮਿਲਣਾ ਨਹੀਂ।

©Kr I Sh An (S.K.M.23) #4years #4_saal #Kr_I_Sh_An #Mr_verma #S_K_M_23 #Nojoto #Punjabi #SchoolDays #L♥️ve 

#rain

Follow us on social media:

For Best Experience, Download Nojoto

Home
Explore
Events
Notification
Profile