Find the Best poetess_nehadhingra Shayari, Status, Quotes from top creators only on Nojoto App. Also find trending photos & videos aboutpoetess meaning in hindi, poetess in hindi, poetess meaning in tamil, poetess meaning in urdu, poetess meaning in marathi,
Neha Dhingra
ਸਬਰ ਕੀਤੇ ਸਭ ਕੁਝ ਮਿਲਦਾ... ਪਰ ਨਾਸ਼ੁਕਰੇ ਦੀ ਬਾਤ ਨਾ ਪੁੱਛੇ ਕੋਈ.... ਹੋ ਸਕਦੇ ਚਾਰ ਦਿਨ ਚੰਗੇ ਆ ਜਾਣ.... ਪਰ ਅੰਤ ਵਿਚ ਬੇਸਬਰੇ ਬੰਦੇ ਦੀ ਜਾਤ ਨਾ ਕੋਈ.... ©Neha Dhingra #kitaabein #nehadhingraquotes #patience #poetbyheart #poetcommunity #nojoto #loveforwriting #poetess_nehadhingra
Neha Dhingra
ਮੈਨੂੰ ਨਾ ਹੀ ਥੋੜਾ ਨਾ ਹੀ ਜਿਆਦਾ ਚਾਹੀਦਾ.... ਬਸ ਅੱਜ promise day ਤੇ ਤੁਹਾਡੇ ਤੋਂ ਇਕ ਵਾਦਾ ਚਾਹੀਦਾ.... ਮੇਰੇ ਆਖਰੀ ਸਾਹ ਤੱਕ ਮੇਰਾ ਸਾਥ ਨਿਭਾਓਗੇ.... ਜ਼ਿੰਦਗੀ ਬੇਸ਼ਕ ਧੋਖਾ ਦੇ ਜਾਵੇ.... ਪਰ ਤੁਸੀ ਮੈਨੂੰ ਕਦੀ ਛਡ ਕੇ ਨਹੀਂ ਜਾਓਗੇ..... ©Neha Dhingra #promiseday #nehadhingraquotes #mydiary #lovequotes #valentinesweek #nojoto #poetry_addicts #poetess_nehadhingra
Neha Dhingra
Neha Dhingra
ਹਰ ਆਉਂਦਾ ਜਾਂਦਾ ਸਾਹ ਮੇਰਾ..... ਤੈਨੂੰ ਤੇਰੇ ਤੋਂ ਮੰਗ ਰਿਹਾ ਹੈ.... ਹਾਂ ਯਾਂ ਨਾ.... ਕੁਝ ਤੇ ਦੱਸ.... ਇਹ ਦਿਲ ਕਿਉਂ ਹੋ ਏਨਾ ਤੰਗ ਰਿਹਾ ਹੈ.... ਹਰ ਆਉਂਦਾ ਜਾਂਦਾ ਸਾਹ ਮੇਰਾ.... ਬਸ ਤੈਨੂੰ ਤੇਰੇ ਤੋਂ ਮੰਗ ਰਿਹਾ ਹੈ...... ©Neha Dhingra #proposeday #nehadhingraquotes #Nojotolovequotes #poetcommunity #poetbyheart #lovequotes #valentinesweek #poetess_nehadhingra
#proposeday #nehadhingraquotes lovequotes #poetcommunity #poetbyheart #lovequotes #valentinesweek #poetess_nehadhingra
read moreNeha Dhingra
ਮੇਰੀ ਜ਼ਿੰਦਗੀ ਦਾ ਹਰ ਪਲ ਰੁਸ਼ਨਾਇਆ ਆ..... ਓਹਦੀ ਫੁੱਲਾਂ ਜਿਹੀ ਖੁਸ਼ਬੂ ਨੇ...... ਮੈਨੂੰ ਗੁਲਾਬਾਂ ਵਾਂਗ ਮਹਿਕਾਇਆ ਆ..... ©Neha Dhingra #roseday #nojotoLove #loveshayari #nehadhingraquotes #valentinesweek #poetess_nehadhingra #poetry_addicts
Neha Dhingra
खूबसूरत सी दुनिया का खूबसूरत सा एहसास है.... खुदा तो नहीं है वो.... फिर भी नजाने क्यों.... खुदा के जितना खास है..... खूबसूरत सी दुनिया का खूबसूरत सा एहसास है.... ©Neha Dhingra #nehadhingraquotes #nojohindi #lovequotes #poetcommunity #author_of_zindagi #poetess_nehadhingra #loV€fOR€v€R #Childhood
#nehadhingraquotes #nojohindi #lovequotes #poetcommunity #author_of_zindagi #poetess_nehadhingra loV€fOR€v€R #Childhood
read moreNeha Dhingra
तेरा नाम क्या लिखा मैंने इस किताब पर.... स्याही को पन्नों से इश्क होगया..... ©Neha Dhingra #nehadhingraquotes #mydiary #lovequotes #Nojoto2liner #poetess_nehadhingra #poetry_addicts #author_of_zindagi #Books
Neha Dhingra
Neha Dhingra
ਅੱਖਰ ਨਾਲ ਅੱਖਰ ਜੋੜ ਮੈਂ ਅਹਿਸਾਸ ਬਣਾਏ ਨੇ.... ਤੇਰੇ ਲਈ ਬੇਸ਼ਕ ਓਹ ਕੱਖ ਦੇ ਵੀ ਨਹੀਂ.... ਪਰ ਮੇਰੇ ਲਈ ਮੈਂ ਬਹੁਤ ਖਾਸ ਬਣਾਏ ਨੇ.... ਅੱਖਰ ਨਾਲ ਅੱਖਰ ਜੋੜ ਮੈਂ ਅਹਿਸਾਸ ਬਣਾਏ ਨੇ..... ©Neha Dhingra #nehadhingraquotes #poetess_nehadhingra #author_of_zindagi #ehsas #mydiary #nojatopunjabi #poetry_addicts #lovequotes
Neha Dhingra
ਮੁੱਕਦੀ ਮੁੱਕਦੀ ਅੱਜ ਮੈਂ ਇਕ ਗੱਲ ਮੁਕਾ ਚਲੀ..... ਦੇਕੇ ਤੇਰੇ ਹੱਥ ਡੋਰ.... ਮੈਂ ਮੇਰੇ ਕੋਲ ਗਿਰਵੀ ਰੱਖੀ ਤੇਰੀ ਜ਼ਿੰਦਗੀ ਤੈਨੂੰ ਹੀ ਵਾਪਿਸ ਫੜਾ ਚਲੀ..... ਦਿੱਤਾ ਜੌ ਪਿਆਰ ਤੂੰ.... ਅੱਜ ਇਥੇ ਆਕੇ ਮੈਂ ਉਹਦਾ ਕਰਜ਼ ਹਾਂ ਲਾ ਚਲੀ..... ਮੁੱਕਦੀ ਮੁੱਕਦੀ ਅੱਜ ਮੈਂ ਇਕ ਗੱਲ ਹਾਂ ਮੁਕਾ ਚਲੀ..... ©Neha Dhingra #nehadhingraquotes #mydiary #Nojoto #lovequotes #story #poetess_nehadhingra #poetcommunity #Light