ਮੈਨੂੰ ਨਾ ਹੀ ਥੋੜਾ ਨਾ ਹੀ ਜਿਆਦਾ ਚਾਹੀਦਾ.... ਬਸ ਅੱਜ promise day ਤੇ ਤੁਹਾਡੇ ਤੋਂ ਇਕ ਵਾਦਾ ਚਾਹੀਦਾ.... ਮੇਰੇ ਆਖਰੀ ਸਾਹ ਤੱਕ ਮੇਰਾ ਸਾਥ ਨਿਭਾਓਗੇ.... ਜ਼ਿੰਦਗੀ ਬੇਸ਼ਕ ਧੋਖਾ ਦੇ ਜਾਵੇ.... ਪਰ ਤੁਸੀ ਮੈਨੂੰ ਕਦੀ ਛਡ ਕੇ ਨਹੀਂ ਜਾਓਗੇ..... ©Neha Dhingra #promiseday #nehadhingraquotes #mydiary #lovequotes #valentinesweek #nojoto #poetry_addicts #poetess_nehadhingra