Nojoto: Largest Storytelling Platform

Best fakirbaba Shayari, Status, Quotes, Stories

Find the Best fakirbaba Shayari, Status, Quotes from top creators only on Nojoto App. Also find trending photos & videos aboutreh the kabhi jinke dil mein ajijo ki tarah aaj bethe hair unke darpar faki roki tarah shayari, peer fakir shayari in hindi, fakir quotes in hindi, the fakir of venice, poetry of shams fakir,

  • 2 Followers
  • 4 Stories

Kr I Sh An (S.K.M.23)

ਫ਼ਕੀਰ ਮਿੱਲਿਆ

ਫ਼ਕੀਰ ਨੇ ਅੱਜ ਮਿਸਟਰ ਵਰਮਾ ਨੁੰ ਪੁੱਛਿਆ ਤੂੰ ਕੱਲਾ ਹੀ ਆ ਗਿਆ ਹੈ,
ਤੇਰਾ ਤਾਂ ਪਿਆਰ ਇਨਾ ਡੂੰਗਾ ਸੀ ਤੱਦ ਵੀ ਤੂੰਂ ਚੁੱਪ ਰਹਿ ਗਿਆ ਹੈ,
ਤੂੰ ਦੱਸ ਮੈਨੂੰ ਆਪਣੇ ਸਿਰ ਤੇ ਯਾਰੀ ਤੋੜਨ ਦਾ ਦੋਸ਼ ਕਿਵੇ ਲੈ ਗਿਆ ਹੈ,
ਤੇਰੀ ਮੱਥੇ ਦੀ ਲਕੀਰਾਂ ਤੇ ਲਿਖ਼ਿਆ ਤੂੰ ਉਹਦਾ ਗ਼ਮ ਕਿਵੇ ਸਹਿ ਗਿਆ ਹੈ,

ਜਦੋਂ ਤੇਰੇ ਜਗਾਏ ਹੋਏ ਅਰਮਾਨ ਪੂਰੇ ਕਰੇਗਾ ਕੋਈ ਹੋਰ ਏ,
ਤੱਦ ਉਹਨੂੰ ਪੱਤਾ ਚਲੇਗਾ ਕੀਹਦੇ ਦਿਲ ਦੇ ਵਿਚ ਸੀ ਖੋਟ ਏ,
ਮੈਂ ਕਿਹਾ ਹੁਣ ਨਹੀਂ ਮੈਨੂੰ ਉਹਦੀ ਲੋੜ ਏ,
ਹੁਣ ਇਹ ਐਸ.ਕੇ.ਐਮ.੨੩ ਕੋਈ ਹੋਰ ਏ,

ਉਹਨੇ ਕਿੱਹਾ ਰੱਖ ਹੌਸਲਾ ਉਸ ਰੱਬ ਤੇ,
ਫੇਰ ਮਿਲੇਗੀ ਉਹ ਰੋਂਦੀ ਹੋਈ ਇਸ ਜੱਗ ਤੇ,
ਮੈਂ ਕਿਹਾ ਬਾਬੇ ਮੈਨੂੰ ਯਕੀਨ ਹੈ ਉਹਦੀ ਸੌਚ ਤੇ,
ਉਹਨੇ ਨਹੀਂ ਰੋਣਾ ਕ੍ਰਿਸ਼ਨ ਦੀ ਮੌਤ ਤੇ।

©Kr I Sh An (S.K.M.23) #Kr_I_Sh_An #S_K_M_23 #Mr_verma #fakirbaba #treanding #most_popular_shayari #top10shayari #Heart_touching #punjabi_poetry 

#BabaJi

Fakir Baba

Fakir Baba

Fakir Baba

ना कोये राह ना कोये बस्ती
पीके बाबा आली चीलम आयी रवे स मस्ती

©Fakir Baba #फकीर
 #fakirbaba

Follow us on social media:

For Best Experience, Download Nojoto

Home
Explore
Events
Notification
Profile