Nojoto: Largest Storytelling Platform
zorawarsingh8496
  • 9Stories
  • 6Followers
  • 55Love
    0Views

Zorawar Singh

PB02 AMRITSAR SIKH WRITER BROKEN HEART 💔 SINGLE

  • Popular
  • Latest
  • Video
65c54a40db46e4e686aae835acb41de1

Zorawar Singh

ਜਿਨੂੰ ਸਾਡੀ ਕਦਰ ਨਾ ਕੋਈ 
ਓਸ ਜੰਨਤ ਲਈ ਅੱਜ ਫਿਰ
ਇਕ ਮਨੰਤ ਦਿਲ ਤੋਂ ਕੀਤੀ ਆ
ਰੱਬਾ ਕਦੇ ਓਦੇ ਦਿਲ ਤੇ ਨਾ ਬੀਤੀ
ਜੌ ਸਾਡੇ ਦਿਲ ਤੇ ਬੀਤੀ ਆ
ਕੋਈ ਓਦੇ ਨਾਲ ਉਂਝ ਕਰੇ ਕਦੇ ਨਾ
ਜਿਹੜੀ ਇਸ਼ਕ ਚ ਗੁਨਾਹ ਗਾਰੀ
ਓਨੇ ਮੇਰੇ ਨਾਲ ਕੀਤੀ ਆ
ਰੱਬਾ ਕਦੇ ਓਹਨੂੰ ਸਜ਼ਾ ਨਾਂ ਦਈ
ਜਿਹੜੀ ਰੋਣੇ ਦੀ ਸਜ਼ਾ ਮੈਨੂੰ ਦੇਗੀ ਆ
ਅਖੀਰ ਰਬਾ ਉਮਰ ਓਸਦੀ ਲਮੀ ਕਰੀ
ਜਿੰਦਗੀ ਮੇਰੀ ਤਾਂ ਮੌਤ ਨੂੰ ਪੇਗੀ ਆ
ਇਕ ਖਵਾਹਿਸ਼ ਮੇਰੀ ਓਦੇ ਨਾਲ ਬੀਤੇ
ਜਿੰਦਗੀ ਜੀਨੀ ਵੀ ਮੇਰੀ ਰਹਿਗੀ ਆ

ਜ਼ੋਰਾਵਰ #ਸ਼ਾਇਰੀ #ishq #Punjabi #Punjabipoetry #Nojoto #Broken #Love #Amritsar #zorawar 

#Light
65c54a40db46e4e686aae835acb41de1

Zorawar Singh

ਉਹ ਜੇਹੜੇ ਲੜ ਦੇ ਪਿੱਛੇ ਗੀਤਕਾਰਾਂ ਦੇ
ਜੇਹੜੇ ਆਉਂਦੇ ਨਿਤ ਅਖਬਾਰਾਂ ਦੇ
ਹੁਣ ਚੁੱਕੋ ਆਵਾਜ਼ ਕਿਸਾਨਾਂ ਲਈ
ਲੜੀਏ ਓਹਨਾ ਦੇ ਹੱਕ ਤੇ ਜਾਣਾ ਲਈ
ਜੇਹੜੇ ਖਾਣ ਨੂੰ ਦਿੰਦੇ ਅੰਨ ਤੁਹਾਨੂੰ
ਕਰੋ ਅਰਦਾਸ ਓਹਨਾ ਮਿਹਰਵਾਨਾ ਦੀ
ਗੀਤਕਾਰਾਂ ਪਿੱਛੇ ਲੜ ਕੁਝ ਨਾ ਮਿਲਣਾ
ਕਿਸਾਨਾਂ ਵੇਲੇ ਕਰੋ ਕੋਈ ਢਿੱਲ ਨਾ
ਆਓ ਇਕਠੇ ਹੋ ਕੇ ਮਦਦ ਲਈ ਸਾਰੇ
ਇਹਨਾਂ ਤੋ ਬਿਨਾ ਰੋਟੀ ਟੁੱਕ ਨਾ ਮਿਲਣਾ
ਨਜ਼ਰਅੰਦਾਜ਼ ਜੈ ਕੀਤਾ ਅੱਜ ਕਿਸਾਨਾਂ ਨੂੰ
ਖਾਣ ਲਈ ਅਗਲੀ ਪੀੜ੍ਹੀ ਨੂੰ ਕੁਝ ਨਾ ਮਿਲਣਾ
ਮੰਨਿਆ ਏਨਾ ਸਿਆਣਾ ਨਾ ਜਿਆਦਾ ਕੁਝ ਲਿਖਿਆ ਜਾਣਾ ਨਾ
ਗਾਣਿਆ ਬਿਨਾ ਤੇ ਜੀ ਸਕਦੇ ਮਰ ਜਾਣਾ ਜੈ ਮਿਲਿਆ ਖਾਣਾ ਨਾ
ਜ਼ੋਰਾਵਰ #farmer #kisaan #India #Punjabi #SINGH #Singer #Motivation #Haryana 

#reading
65c54a40db46e4e686aae835acb41de1

Zorawar Singh

ਵਾਂਗ ਤਾਰੇ ਚਮਕਦਾ ਰੂਪ ਤੇਰਾ 
ਵਾਂਗ ਮੋਤੀਆ ਚਿੱਟੇ ਦੰਦ ਤੇਰੇ 
ਤੇਰੇ ਸਿਵਾ ਕਿਸੇ ਨੂੰ ਨਾ ਚਾਉਂਦਾ 
ਤੂੰ ਮੰਨਦਾ ਕਿੳੁ ਨੀ ਪਿਆਰ ਮੇਰੇ
ਤੂੰ ਚੀਜ਼ਾ ਦੀ ਗੱਲ ਕਰਦੀ ਐ 
ਮੇ ਤਾਂ ਜਾਣ ਵੀ ਵਾਰਦੂ ਉਤੋ ਤੇਰੇ 
ਮੈਨੂੰ ਕਖਾ ਵਿਚ ਹੀ ਤੂੰ ਰਖਲੇ 
ਮੈਨੂੰ ਖਾਸ ਬਣਾਉਣ ਦੇ ਨਾ ਇਰਾਦੇ ਤੇਰੇ  
       @zorawar_rajput_ #sidhumoosewala #punjabi #tiktokindia #corona #heartbroke #dil #tutta
65c54a40db46e4e686aae835acb41de1

Zorawar Singh

ਓਦਾ ਕਿੰਨੇ ਆ ਨੇ ਮੇਰੇ ਸਾਮ੍ਹਣੇ ਜਿਕਰ ਕੀਤਾ 
ਪਰ ਓਹਦੀ ਸ਼ਵੀ ਨੂੰ ਮੇ ਕਿਸੇ ਸਾਹਮਣੇ ਮਾੜਾ ਹੋਣ ਨਾ ਦਿੱਤਾ 
ਦਿਲ ਲਾਇਆ ਮੇ ਸੀ ਓਹਦੀ ਵਲੋਂ ਤਾਂ ਕੁਝ ਨਈ ਸੀ
ਲੋਕਾ ਸਾਂਵੇ ਮੇ ਓਹਦਾ ਨਾਮ ਬਦਨਾਮ ਨਾ  ਹੋਣ ਦਿੱਤਾ 
ਸਾਰਾ ਦਿਨ ਓਹਨੂੰ ਯਾਦ ਨਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਤੇ 
ਰਾਤ ਸਾਰੀ ਓਹਦੀ ਯਾਦ ਨੇ ਮੈਨੂੰ ਸੌਣ ਨਾ ਦਿੱਤਾ 
ਓਹ ਮੇਰੇ ਦਿਲ ਵਿਚ ਇੰਜ ਵੱਸ ਗਈ 
ਓਦੇ ਤੋ ਬਾਅਦ ਮੈਨੂੰ ਦਿਲ ਨੇ ਕਿਸੇ ਦਾ ਹੋਣ ਨਾ ਦਿੱਤਾ 
                  @zorawar_singh_ #ਪੰਜਾਬੀ #sidhumoosewala #shyar #tiktok #nojoto #india #viral
65c54a40db46e4e686aae835acb41de1

Zorawar Singh

ਅੱਜ ਨੀਲੇ ਗੁਲਾਬੀ ਸੂਟ ਵਿਚ 
ਓਹ ਬੜੀ ਸੋਹਣੀ ਲਗ ਰਹੀ ਸੀ 
ਓਹਦੀ ਵੇਖ ਕੇ ਸੂਰਤ ਪਿਆਰੀ ਨੂੰ 
ਹਰ ਪਰੀ ਵੀ ਯਾਰੋ ਸੜ ਰਹੀ ਸੀ 
ਸੂਰਜ ਵੀ ਓਹਨੂੰ ਵੇਖ ਕੇ
 ਬਦਲਾ ਓਹਲੇ ਹੋ ਗਿਆ ਸੀ 
ਕਿਓਕਿ ਓਹ ਸੂਰਜ ਤੋਂ ਵੀ 
ਚਮਕ ਜਿਆਦਾ ਕਰ ਰਹੀ ਸੀ 
ਓਹਦੀ ਹਥਾ ਦੀ ਮਹਿੰਦੀ ਯਾਰੋ 
ਕਿਸੇ ਸ਼ਾਇਰ ਦੀ ਸੁੰਦਰ ਲਿਖਾਵਟ ਲਗ ਰਹੀ ਸੀ 
ਮੁਕਦੀ ਗੱਲ ਬੱਸ ਇਹੀ ਐ 
ਓਹ ਹੀਰਾ ਕੋਹਿਨੂਰ ਦਾ ਮੈਨੂੰ ਲਗ ਰਹੀ ਸੀ 
         @zorawar_rajput #broken #viral #shyar #sidhumoosewala #punjabj
65c54a40db46e4e686aae835acb41de1

Zorawar Singh

ਅੱਜ ਦਿਨ ਬੌਹਤ ਕਮਾਲ ਸੀ
 ਮੇਰਾ ਪਿਆਰ ਮੇਰੇ ਨਾਲ ਸੀ 
ਇਕ ਦੂਜੇ ਨੂੰ ਦਿੱਤਾ 
ਅਸੀਂ ਲਾਲ ਗੁਲਾਬ ਸੀ 
ਜਦੋਂ ਮੇ ਓਸਦਾ ਹੱਥ ਫੜਿਆ 
ਗੁਲਾਬ ਨਾਲੋ 
ਰੰਗ ਜਿਆਦਾ ਓਦਾ ਲਾਲ ਸੀ
ਜੱਦ ਉਠਿਆ ਨੀਂਦ ਚੋਂ 
ਮੇਨੂੰ ਪਤਾ ਲਗਿਆ ਐ ਤੇ ਮੇਰਾ ਖਿਆਲ ਸੀ 
ਪਰ ਖੁਸ਼ ਸੀ ਕਿ ਹਕੀਕਤ ਚ ਭਾਵੇਂ ਨਹੀਂ
 ਮੇਰੇ ਸੁਪਨੇ ਚ ਤੇ ਮੇਰਾ ਯਾਰ ਮੇਰੇ ਨਾਲ ਸੀ 
@zorawar_rajput #rabb #tera #broken
65c54a40db46e4e686aae835acb41de1

Zorawar Singh

ਹਸਦੇ ਚੇਹਰੇ ਦੇਖ ਕੇ ਯਾਰਾ ਖਾ ਜੀ  ਨਾ ਤੂੰ ਧੋਖਾ ਵੇ 
ਤੇਂਰੀ ਜਦੋਂ ਵੀ ਯਾਦ ਆ ਜਾਂਦੀ ਆ ਜਾਂਦਾ ਮੈਨੂੰ ਹਉਕਾ ਵੇ 
ਤੇਰੀ ਮੇ ਹੋਣ ਨਾ ਦਿੱਤੀ  ਸਾਰੀ ਗਲਤੀ ਆਪਣੀ ਕਹਿ ਦਿੱਤੀ ਮੇ ਲੋਕਾਂ ਨੂੰ ਵੇ
ਤੇਨੂੰ ਭੁੱਲਣਾ ਮੇਰੇ ਲਈ ਹੈਗਾ ਨਈ ਸੋਖਾ ਵੇ 
ਜੈ ਕੋਈ ਮਾੜਾ ਬੋਲ ਦੇ ਬਾਰੇ ਤੇਰੇ ਮੇ ਹੋ ਜਾਣਾ ਆ ਔਖਾ  ਵੇ 
ਹਸਦੇ ਆ ਅਸੀ ਲੋਕਾਂ ਨੂੰ ਵਿਖਾਉਣ ਲਈ ਯਾਰਾ 
ਜਦ ਹੁੰਦੇ ਕਲੇ ਅਸੀ ਰਾਤ ਨੂੰ ਫੇਰ ਰੋਂਦੇ ਆ ਅਸੀਂ ਯਾਰ੍ਰਾ ਵੇ 

      @zorawar_rajput_ #koka #shyri #rabbb #pyar #heartbroken
65c54a40db46e4e686aae835acb41de1

Zorawar Singh

ਅੱਜ ਫਿਰ ਹੋਈ ਐ ਗੱਲ ਸੱਜਣਾ ਨਾਲ 
ਦਿਲ ਦੀ ਤਾਰ ਜੁੜ ਗਈ ਐ ਫਿਰ ਸੱਜਣਾ ਨਾਲ 
ਆਸ ਜੀ ਫਿਰ ਲਗ ਗਈ ਐ ਦਿਲ ਨੂੰ ਕਿ ਸਾਡੀ ਕਹਾਣੀ
ਪੂਰੀ ਹੋਊ ਗੀ ਸੱਜਣਾ ਨਾਲ 
ਕੀ ਪਤਾ ਦੁਬਾਰਾ ਜ਼ਿੰਦਗੀ ਹੋਊ ਗੀ ਤਬਾਹ ਕੇ 
ਰੱਬ ਦੀ ਮਰਜ਼ੀ ਸੀ ਮਿਲਣਾ ਸਾਡਾ ਸੱਜਣਾ ਨਾਲ 
ਪਹਿਲਾ ਵੀ ਵੇਖਦੇ ਹੀ ਹੋ ਗਿਆ ਸੀ ਪਿਆਰ ਸਾਨੂੰ 
ਅੱਜ ਤੱਕ ਦੁਬਾਰਾ ਪਿਆਰ ਹਦੋ ਵੱਧ ਹੋ ਗਿਆ ਐ ਸੱਜਣਾ ਨਾਲ 
@zorawar_rajput #punjabi #shyar #dil #sidhumoosewala #karanaujla #tiktokindia #dardedil #zorawar #singh #brokenheart
65c54a40db46e4e686aae835acb41de1

Zorawar Singh

ਜਿਨਾ ਨੂੰ ਤੂੰ ਚਾਹਿਆ ਆ 
ਉਹ ਮੇਰੇ ਜਿਨਾ ਤੇਨੂੰ ਨਾ ਚੌਹਣ ਗੇ
ਜਿਨਾ ਮੇ ਤੇਨੂੰ ਹਸਾਇਆ ਸੀ
ਓਹ ਤੇਨੂੰ ਓਨਾ ਏ ਰਵਾਉਣ ਗੇ 
ਛੱਡ ਦਿਲਾ ਓਹਨੂੰ ਆਪਣੀ ਜ਼ਿੰਦਗੀ ਜਿਊਣ ਦੇ 
ਅਜੇ ਸਾਡੀ ਜ਼ਿੰਦਗੀ ਚ ਵੀ ਚੇਹਰੇ ਬਹੁਤ  ਨਵੇਂ ਆਉਣਗੇ 
        @zorawar_rajput_ #shyri #broken #viral #nojoto #tiktokindia #zorawar 
ਅਜੇ ਚੇਹਰੇ ਨਵੇਂ ਆਉਣਗੇ 🙏💔

#shyri #Broken #viral nojoto #tiktokindia #zorawar ਅਜੇ ਚੇਹਰੇ ਨਵੇਂ ਆਉਣਗੇ 🙏💔 #ਸ਼ਾਇਰੀ

Follow us on social media:

For Best Experience, Download Nojoto

Home
Explore
Events
Notification
Profile