Nojoto: Largest Storytelling Platform

Best Koka Shayari, Status, Quotes, Stories

Find the Best Koka Shayari, Status, Quotes from top creators only on Nojoto App. Also find trending photos & videos aboutthe koka shastra, koka shastra in hindi online read, koka meaning in hindi 170, koka shastra indian book in urdu, koka meaning in english,

  • 4 Followers
  • 2 Stories

Kr I Sh An (S.K.M.23)

ਕੋਕਾ 

ਹੁਸਨ ਤੇਰਾ ਸਿਰੇ ਦਾ ਕੋਕਾ ਨੀ,
ਜੱਦ ਦਾ ਤਿਨੂੰ ਦੇਖਣ ਦਾ ਮਿਲੀਆ ਮੌਕਾ ਨੀ,
ਜੀਣਾ ਹੋ ਗਿਆ ਕ੍ਰਿਸ਼ਨ ਦਾ ਔਖਾ ਨੀ,
ਦੇਵੀ ਨਾ ਬਸ ਤੂੰ ਧੋਖਾ ਨੀ।

ਤੇਰੇ ਬਿਨ ਰਹਿਣਾ ਹੋ ਗਿਆ ਔਖਾ ਨੀ,
ਜੱਦ ਦਾ ਐਸ.ਕੇ.ਐਮ ਨੇ ਦੇਖਿਆ ਤੇਰੇ ਨੱਕ ਦਾ ਕੋਕਾ ਨੀ,
ਤੇਰੇ ਨੱਕ ਤੇ ਲਿਸ਼ਕਾਂ ਮਾਰਦਾ ਤੇਰਾ ਕੋਕਾ ਨੀ,
ਮੇਰੇ ਰਸਤੇ ਦਾ ਬਣ ਗਿਆ ਰੋਕਾ ਨੀ।

ਬਣਾ ਅਪਣੀ ਮਾਸੀ ਨੂੰ ਵਿਚੋਲਾ,                 ਆਪਾਂ ਕਰਦੇ ਆਂ ਰੋਕਾ ਨੀ,,
ਸ਼ਗਨਾ ਵਾਲਾ ਕੰਮ                           ਹੋਣਾ ਸਿਰੇ ਦਾ ਕੋਕਾ ਨੀ,
ਤੂੰ ਮਿਸਟਰ ਵਰਮਾ ਨੂੰ ਲਗੀ                    ਜਾਵੇ ਪਿਆਰ ਦਾ ਖੋਖਾ ਨੀ,
ਅਪਣਾ ਵਿਆਹ ਵਾਲਾ ਕੰਮ                      ਹੋਣਾ ਨਿਰਾ ਕੋਕਾ ਨੀ।

©Kr I Sh An (S.K.M.23) #Kr_I_Sh_An #Mr_verma #S_K_M_23 #Koka #Punjabi #beautiful_girl  #Poetry #nojato #Trading #EXPLORE

Zorawar Singh

ਹਸਦੇ ਚੇਹਰੇ ਦੇਖ ਕੇ ਯਾਰਾ ਖਾ ਜੀ  ਨਾ ਤੂੰ ਧੋਖਾ ਵੇ 
ਤੇਂਰੀ ਜਦੋਂ ਵੀ ਯਾਦ ਆ ਜਾਂਦੀ ਆ ਜਾਂਦਾ ਮੈਨੂੰ ਹਉਕਾ ਵੇ 
ਤੇਰੀ ਮੇ ਹੋਣ ਨਾ ਦਿੱਤੀ  ਸਾਰੀ ਗਲਤੀ ਆਪਣੀ ਕਹਿ ਦਿੱਤੀ ਮੇ ਲੋਕਾਂ ਨੂੰ ਵੇ
ਤੇਨੂੰ ਭੁੱਲਣਾ ਮੇਰੇ ਲਈ ਹੈਗਾ ਨਈ ਸੋਖਾ ਵੇ 
ਜੈ ਕੋਈ ਮਾੜਾ ਬੋਲ ਦੇ ਬਾਰੇ ਤੇਰੇ ਮੇ ਹੋ ਜਾਣਾ ਆ ਔਖਾ  ਵੇ 
ਹਸਦੇ ਆ ਅਸੀ ਲੋਕਾਂ ਨੂੰ ਵਿਖਾਉਣ ਲਈ ਯਾਰਾ 
ਜਦ ਹੁੰਦੇ ਕਲੇ ਅਸੀ ਰਾਤ ਨੂੰ ਫੇਰ ਰੋਂਦੇ ਆ ਅਸੀਂ ਯਾਰ੍ਰਾ ਵੇ 

      @zorawar_rajput_ #koka #shyri #rabbb #pyar #heartbroken

The Sanjeev Kalia

haye ni tera koka koka koka | AFRICAN VERSION

read more

Follow us on social media:

For Best Experience, Download Nojoto

Home
Explore
Events
Notification
Profile