Find the Best Shreek Shayari, Status, Quotes from top creators only on Nojoto App. Also find trending photos & videos aboutshree krishna, shrikant bashir cast, shrikant bashir, shreekant bashir, shreekant electronics,
Poetry Mandali
शरीक ए सफर तुम कब आओगे ओ हमसफर तुम कब आओगे ©Poetry Mandali शरीक ए सफर #Poetry #सफर #humsafar #Shreek
badtameej shayar
Vaade krke mukkre ni. Jo uppro aan ohi vicho aan.. Pehla ta asi yaar yara de..shreek ta tere picho aan👍🏻👍🏻 #shreek
official ਕਾਤਿਲ ਲਿਖਾਰੀ
ਬੰਦੇ ਤਾਂ ਅਸੀਂ ਫਕਰ ਆਂ ਕੋਈ ਗੱਲ ਨੀ ਫਿਕਰ ਨਾ ਕਰੋ ਰੀਜ ਨਾਲ ਦੂਰ ਕਰਾਗੇ ਜਿਹਨਾਂ ਨੂੰ ਹੈਗਾ ਕੋਈ ਚੱਕਰ ਆ ਕਾਤਿਲ ਲਿਖਾਰੀ ✍️🙏 ©the Royal king0786 #shreek #viral #Attitude #story #write #writer #Lines #Time #TimeChanges #View
official ਕਾਤਿਲ ਲਿਖਾਰੀ
ਧੱਕੇ ਨਾਲ ਹਿੱਕ ਵਿੱਚ ਫਿਰਾਂ ਵੱਜਦਾ ਮੈ ਕਹਿਆ ਹੋਂਸਲਾ ਈ ਬੜਾ ਕਲਮ ਹਾਂ ਚੱਕੀ ਦਾ ਬਹੁਤੇ ਉਡਦੇ ਛਦਾਰੂਆਂ ਦੀ ਹਵਾ ਨੂੰ ਬਣਾਂ ਕੇ ਕਾਕਾ ਜੁੱਤੀ ਪੈਰਾਂ ਵਿਚ ਰੱਖੀ ਦਾ ਕਾਤਿਲ ਲਿਖਾਰੀ ✍️ ਖਰੀ ਗੱਲ ਲਿਖਦਾ ਕਰ ਮਿਹਨਤਾਂ ਨਾਲ ਕੰਮ ਕਾਕਾ ਸਿਰੇ ਧੱਕੀ ਦਾ ਦੋਗਲੇ ਜੇ ਬੰਦੇ ਤੋਂ ਹਾਂ ਦੂਰੀ ਵਿੱਚ ਫਾਇਦਾ🎭 ਤੂੰ ਵੀ ਸੁਣੀਂ ਹੋਣੀਂ ਗੱਲ ਥੁੱਕ ਕੇ ਨੀ ਚੱਟੀ ਦਾ✔️ ਜੋ ਏਥੇ ਹਨੇਰੀਆਂ ਬਰੋਲੇ ਬਣ ਰਹਿਣ ਚੱਲਦੇ ਬਣ ਲੈਣ ਦੇ ਤੂਫ਼ਾਨ ਦੇਖੀਂ ਕਿਵੇਂ ਠੱਲਦੇ ਉਸ ਮਾਲਿਕ ਦੀ ਰਜ਼ਾ ਵਿੱਚ ਮੋਜਾਂ ਮਾਣਦੇ🙏🙏 ਹੁਣ ਕਿਸੇ ਤੇ ਨਹੀਂ ਬਸ ਖੁਦ ਤੇ ਬਹੁਤਾ ਹੀ ਯਕੀਨ ਰੱਖੀ ਦਾ📝 ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏🙏 ©the Royal king0786 #write #writer#story#line #shreek#tru#followbackfollow #Song #Shear
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited