Find the Best Rajbir Shayari, Status, Quotes from top creators only on Nojoto App. Also find trending photos & videos aboutrajbir meaning in hindi, rajbir singh wife, rajbir singh ias, rajbir singh ips, rajbir singh,
Rajbir Kaur
🤣😂🤣🤣😂😂😂😂😂😂 😂🤣🌸🌸🤣🌸🤣🤣😂🤣😂🤣😂🤣🤣😂😂🤣🤣😂 ©Rajbir Kaur #AprilFool #rkaurgill1 #Rajbir
#AprilFool #rkaurgill1 #Rajbir
read moreRajbir Kaur
ਮਾਨਸਾ : ਛੇ ਸਾਲ ਦੇ ਬੱਚੇ ਦੇ ਕਤਲ 'ਚ ਨਵਾਂ ਖ਼ੁਲਾਸਾ, ਲਾਲਚ ਦੇ ਚੱਲਦਿਆਂ ਵਾਰਦਾਤ ਨੂੰ ਦਿੱਤਾ ਸੀ ਅੰਜਾਮ ਕੋਟਲੀ ਕਲਾ ਦੇ 6 ਸਾਲਾ ਉਦੈਵੀਰ ਸਿੰਘ ਦੇ ਕਤਲ ਦਾ ਮਾਮਲਾ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ। ਇਹ ਕਤਲ ਜ਼ਮੀਨ ਦੇ ਲਾਲਚ ਵਿੱਚ ਕੀਤਾ ਗਿਆ ਸੀ। ਉਧਰ, ਇਸ ਕਤਲ ਕੇਸ ਵਿੱਚ 3 ਮੁੱਖ ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਮਾਨਸਾ ਪੁਲਿਸ ਨੇ ਇਸ ਕੇਸ ਵਿੱਚ 2 ਔਰਤਾਂ ਸਮੇਤ 4 ਹੋਰ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਹੈ। ਪਰ ਪੁਲਿਸ ਨੇ ਨਾ ਤਾਂ ਸਾਰੀ ਕਹਾਣੀ ਦਾ ਪਰਦਾਫਾਸ਼ ਕੀਤਾ ਹੈ ਅਤੇ ਨਾ ਹੀ ਪੁਲਿਸ ਨੇ ਕੋਈ ਖੁਲਾਸਾ ਕੀਤਾ ਹੈ। . ©Rajbir Kaur #News #rkaurgill1 #Rajbir
Rajbir Kaur
News Weather update: ਫਿਰ ਬਦਲਿਆਂ ਮੌਸਮ ਦਾ ਮਿਜਾਜ਼, ਪੰਜਾਬ ਦੇ ਕਈ ਹਿੱਸਿਆਂ 'ਚ ਮੀਂਹ ਫਰਵਰੀ ਦਾ ਮਹੀਨਾ ਸ਼ੁਰੂ ਹੁੰਦਿਆਂ ਹੀ ਗਰਮੀ ਨੇ ਆਪਣੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਪਰ ਹੁਣ ਮਾਰਚ ਦੇ ਅੰਤ ਤੋਂ ਪਹਿਲਾਂ ਹੀ ਮੌਸਮ ਨੇ ਇਕ ਵਾਰ ਫਿਰ ਕਰਵਟ ਲੈ ਲਈ ਹੈ। ਰਾਜਧਾਨੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਪਿਛਲੇ ਤਿੰਨ-ਚਾਰ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਹੈ। ☑️ΩҒҒι🅲ιΔ🅻 ҜΔυя❣️ . ©Rajbir Kaur #khabar #rkaurgill1 #Rajbir
Rajbir Kaur
News ਕਿਸੇ ਬੇਗੁਨਾਹ ਖ਼ਿਲਾਫ਼ ਕਾਰਵਾਈ ਨਹੀਂ ਹੋਵੇਗੀ, ਵੈਰੀਫਿਕੇਸ਼ਨ ਮਗਰੋਂ ਛੱਡ ਦਿੱਤਾ ਜਾਵੇਗਾ: ਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਹਵਾਲੇ ਨਾਲ ਆਈ.ਜੀ ਸੁਖਚੈਨ ਗਿੱਲ ਨੇ ਕਿਹਾ ਕਿ ਅੰਮ੍ਰਿਤਪਾਲ ਮਾਮਲੇ ਵਿਚ ਕਿਸੇ ਵੀ ਬੇਗੁਨਾਹ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਜਿਹੜੇ ਭੜਕੇ ਹੋਏ 177 ਨੌਜਵਾਨਾਂ ਨੂੰ ਇਹਤਿਆਤ ਦੇ ਤੌਰ ਉਤੇ ਹਿਰਾਸਤ ਵਿੱਚ ਲਿਆ ਗਿਆ ਹੈ, ਉਨ੍ਹਾਂ ਨੂੰ ਵੈਰੀਫਿਕੇਸ਼ਨ ਕਰਨ ਮਗਰੋਂ ਛੱਡ ਦਿੱਤਾ ਜਾਵੇਗਾ। ☑️ΩҒҒι🅲ιΔ🅻 ҜΔυя❣️ ☑️ΩҒҒι🅲ιΔ🅻 ҜΔυя❣️ . ©Rajbir Kaur #khabar #rkaurgill1 #Rajbir
Rajbir Kaur
News ਖੋਜਕਰਤਾਵਾਂ ਦਾ ਦਾਅਵਾ- ਲੈਬ ਤੋਂ ਨਹੀਂ ਬਲਕਿ ਚੀਨ ਦੇ ਸਮੁੰਦਰੀ ਭੋਜਨ ਬਾਜ਼ਾਰ 'ਚ ਵਿਕਣ ਵਾਲੇ ਰੈਕੂਨ ਕੁੱਤੇ ਤੋਂ ਫੈਲਿਆ ਕੋਰੋਨਾ ਵਾਇਰਸ ਰੇਕੂਨ ਕੁੱਤਿਆਂ ਦੁਆਰਾ ਫੈਲਦੀ ਹੈ ਕੋਰੋਨਾ ਇਨਫੈਕਸ਼ਨ ਮਾਹਿਰਾਂ ਦਾ ਮੰਨਣਾ ਹੈ ਕਿ ਹੋ ਸਕਦਾ ਹੈ ਕਿ ਕੋਰੋਨਾਵਾਇਰਸ ਸੰਕਰਮਿਤ ਰੈਕੂਨ ਕੁੱਤਿਆਂ ਦੁਆਰਾ ਫੈਲਿਆ ਹੋਵੇ ਨਾ ਕਿ ਚਮਗਿੱਦੜਾਂ ਦੁਆਰਾ, ਜੋ ਚੀਨ ਦੇ ਵੁਹਾਨ ਵਿੱਚ ਇੱਕ ਸਮੁੰਦਰੀ ਭੋਜਨ ਦੀ ਮਾਰਕੀਟ ਵਿੱਚ ਗੈਰ-ਕਾਨੂੰਨੀ ਤੌਰ 'ਤੇ ਵੇਚਿਆ ਜਾ ਰਿਹਾ ਸੀ। ‘ਦਿ ਨਿਊਯਾਰਕ ਟਾਈਮਜ਼’ ਦੀ ਰਿਪੋਰਟ ਮੁਤਾਬਕ ਮਾਹਿਰਾਂ ਦੀ ਇੱਕ ਅੰਤਰਰਾਸ਼ਟਰੀ ਟੀਮ ਨੂੰ ਵੀ ਇਸ ਗੱਲ ਦਾ ਸਬੂਤ ਮਿਲਿਆ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੋਜਕਰਤਾ ਵੁਹਾਨ ਦੇ ਹੁਨਾਨ ਸਮੁੰਦਰੀ ਭੋਜਨ ਥੋਕ ਬਾਜ਼ਾਰ ਅਤੇ ਨੇੜਲੇ ਖੇਤਰ ਤੋਂ ਲਏ ਗਏ ਜੈਨੇਟਿਕ ਡੇਟਾ ਨੂੰ ਇਕੱਠਾ ਕਰਨ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੇ ਹਨ। ☑️ΩҒҒι🅲ιΔ🅻 ҜΔυя . ©Rajbir Kaur #khabar #rkaurgill1 #Rajbir
Rajbir Kaur
News ਮੌਸਮ ਨੇ ਪੰਜਾਬ ਸਮੇਤ ਕਈ ਸੂਬਿਆਂ ’ਚ ਕਿਸਾਨਾਂ ਦੀ ਪਰੇਸ਼ਾਨੀ ਵਧਾਈ, ਹਨੇਰੀ-ਝੱਖੜ ਤੇ ਗੜੇਮਾਰੀ ਕਾਰਨ ਖੇਤਾਂ ’ਚ ਵਿਛੀ ਫਸਲ, ਜਾਣੋ ਅਗਲੇ ਦਿਨਾਂ ਦਾ ਹਾਲ ਮੌਸਮ ਵਿਭਾਗ ਚੰਡੀਗੜ੍ਹ ਦੀ ਭਵਿੱਖਵਾਣੀ ਮੁਤਾਬਕ 21 ਮਾਰਚ ਤਕ ਪੰਜਾਬ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ, ਹਲਕੀ ਬਾਰਿਸ਼ ਤੇ ਕਈ ਥਾਵਾਂ ’ਤੇ ਗੜੇਮਾਰੀ ਦੀ ਸੰਭਾਵਨਾ ਹੈ। ਕਿਸਾਨਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਜਦੋਂ ਤਕ ਮੌਸਮ ਸਾਫ਼ ਨਹੀਂ ਹੋ ਜਾਂਦਾ, ਉਹ ਫ਼ਸਲਾਂ ਦੀ ਸਿੰਚਾਈ ਨਾ ਕਰਨ। ☑️ΩҒҒι🅲ιΔ🅻 ҜΔυя❣️ . ©Rajbir Kaur #khabar #rkaurgill1 #Rajbir
Rajbir Kaur
ख़बर Manisha Gulati: ਮਨੀਸ਼ਾ ਗੁਲਾਟੀ ਦੀ ਮੰਗ 'ਤੇ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਮੰਗ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਦੋਵਾਂ ਪੱਖਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ। ☑️ΩҒҒι🅲ιΔ🅻 ҜΔυя❣️ . ©Rajbir Kaur #khabar #rkaurgill1 #Rajbir