Nojoto: Largest Storytelling Platform

Best Baabul Shayari, Status, Quotes, Stories

Find the Best Baabul Shayari, Status, Quotes from top creators only on Nojoto App. Also find trending photos & videos aboutbaabul meaning in hindi, ye betiyan tu baabul ki raniya hai, kehta hai baabul, baabul ki duaayein leti jaa lyrics, mohammed rafi baabul ki duaayein leti ja,

  • 3 Followers
  • 4 Stories

Harvinder Kaur

ਧੀ ਆਖਦੀ ਬਾਬਲ ਆਪਣੇ ਨੂੰ, 
ਹਾਲੇ ਤੋਰੀਂ ਨਾ ਦੂਜੇ ਵਹਿੜੇ ਵੇ l
ਚਹਿਕਣਾ ਚਾਉਂਦੀ ਹਾਂ ਬਨੇਰੇ ਤੇਰੇ ਤੇ,
ਨਾ ਪਾਵੀਂ ਵਿੱਚ ਲਾਵਾਂ ਫੇਰੇ ਵੇ l  
ਲਾਡ ਲੈਣ ਦੇ ਹਾਲੇ ਮਾਂ ਕੋਲੋਂ,
ਨਹੀਂ ਲੱਭਣੇ ਦੁਲਾਰ ਕਿੱਤੇ ਤੇਰੇ ਵੇ l
ਧੀ ਆਖਦੀ ਬਾਬਲ ਆਪਣੇ ਨੂੰ, 
ਹਾਲੇ ਤੋਰੀਂ ਨਾ ਦੂਜੇ ਵਹਿੜੇ ਵੇ l
ਮੇਰੇ  ਗੁੱਡੀਆਂ  ਪਟੋਲੇ  ਹਾਲੇ ਨਵੇਂ ਨੇ,
ਨਵੇਂ ਨੇ ਸੁਪਨੇ,ਚਾਅ,ਅਰਮਾਨ ਮੇਰੇ l
ਆਪਣੇ ਬਾਗ਼ 'ਚ ਮੈਨੂੰ ਖਿੜਿਆ  ਰਹਿਣ ਦੇ,
ਕੌਣ ਸਿੰਚੂ ਮੈਨੂੰ ਬਾਜ ਤੇਰੇ ਵੇ l 
ਧੀ ਆਖਦੀ ਬਾਬਲ ਆਪਣੇ ਨੂੰ, 
ਹਾਲੇ ਤੋਰੀਂ ਨਾ ਦੂਜੇ ਵਹਿੜੇ ਵੇ l Miss u papa..#baabul#dhee#yqquotes#punjabipoetry#punjab#poem#lovefordad#missyou

Lalit

#Baabul

read more

Lalit

#Baabul

read more

Anuj Subrat

दुल्हन तेरी बिछड़न बता किसको सताती है.....~©अनुज सुब्रत #Dulhan #Tar #Baabul #Anuj_Subrat #bichhdan #premi #aankhein #Judaai

read more
दुल्हन तेरी बिछड़न बता किसको सताती है
इक प्रेमी इक बाबुल दोनों को तू याद आती है
 
हम से तू ग़र सच पूछेगी तो हम बतलाएंगे
तेरी यादें उसको तेरे घर तक खींच लाती है
 
इक आवारा सा कोई फिरता है गलियों में
तेरी यादों की फ़ज़ा तेरे प्रेमी को रुलाती है
 
तू तो चली गई मगर हमको सच बतला
क्या तेरी आँखें तर होती है तू पछताती है
 
दुल्हन तेरी बिछड़न बता किसको सताती है
इक प्रेमी इक बाबुल दोनों को तू याद आती है...

©Anuj Subrat दुल्हन तेरी बिछड़न बता किसको सताती है.....~©अनुज सुब्रत

#dulhan #tar #baabul #Anuj_Subrat #bichhdan #premi #aankhein #Judaai

Follow us on social media:

For Best Experience, Download Nojoto

Home
Explore
Events
Notification
Profile