Nojoto: Largest Storytelling Platform

Best PB30 Shayari, Status, Quotes, Stories

Find the Best PB30 Shayari, Status, Quotes from top creators only on Nojoto App. Also find trending photos & videos aboutpb304 name, pb304 oxidation number, pb304 structure, pb304 + hcl, pb30,

  • 2 Followers
  • 3 Stories

Harmanpreet Singh

ਮੱਠੀ ਮੱਠੀ ਅੱਗ ਉਤੇ
ਬਾਰਿਸ਼ ਦੀ ਭੂਰ ਦੇਖ,
ਹਾਸੇ, ਜਜ਼ਬਾਤ ਮੇਰੇ
ਹੋਏ ਚੂਰ ਚੂਰ ਦੇਖ,
ਹਾਸੇ ਤੇਰੇ ਹਾਸੇ ਮੇਰੇ
ਬਣ ਗਏ ਗੁਨਾਹ ਭਾਵੇਂ,,
ਫੇਰ ਵੀ ਤੂੰ ਹੱਸਦੇ ਇਹ
ਚਿਹਰੇ ਉਤੇ ਨੂਰ ਦੇਖ।

©Harmanpreet Singh #PB30 
#sardaar_shayer 
#soulmate
#punjabi

Rajan Girdhar

ख्वाहिशों के शहर में 
हम वस्ल-ए-यार चाहते थे 

धोखा,
वहाँ आम बात थी 
दरअसल हम ही पागल थे 
जो वहाँ प्यार चाहते थे...राज़

©Rajan Girdhar #chandigarh #khwaishonkashehar
#PB30 #punjab #Muktsar 

#OneSeason

Rajan Girdhar

ਬੇਤਾਬੀ ਸਾਡੀ ਹੱਲ ਨਹੀਓਂ ਹੁੰਦੀ
ਅੱਜ ਕੱਲ਼ ਓਹ ਮੇਰੇ ਵੱਲ ਨਹੀਓਂ ਹੁੰਦੀ
ਮਸਲਾ ਪਿਆਰ ਦਾ ਨਹੀਂ
ਮਗਰੂਰੀ ਦਾ ਏਂ 
ਤਾਹੀਉਂ 
ਅੱਜ ਕੱਲ਼ ਸਾਡੀ ਗੱਲ ਨਹੀਓਂ ਹੁੰਦੀ...
(ਰਾਜ਼) #magrooribnidoori #Ajkl #ਰਾਜ਼ #Muktsar #punjab #Punjabipoetry #Punjabi #PB30

Follow us on social media:

For Best Experience, Download Nojoto

Home
Explore
Events
Notification
Profile