Find the Best manimushku Shayari, Status, Quotes from top creators only on Nojoto App. Also find trending photos & videos about
Dharm Veer Raika
#kavi Song #songlover #Priya #riyal #divya_sd_27 #Monika_sharma #Manishacharya #manimushku #idle
read moreMani Mushku
ਹੌਲੀ ਹੌਲੀ ਉਹ ਮੇਰੇ ਤੋਂ ਦੂਰ ਹੋ ਗਈ ਮੈਨੂੰ ਗੁਨਹੇਗਾਰ ਕਹਿ ਖੁਦ ਬੇਕਸੂਰ ਹੋ ਗਈ...!! ਮੇਰੇ ਹੱਥਾਂ ਚੋਂ ਉਹ ਹੱਥ ਛੁਡਾ ਕੇ ਗੈਰ ਹੋ ਗਈ... ਉਹਦੀ ਨਫ਼ਰਤ ਮੇਰੇ ਲਈ ਜ਼ਹਿਰ ਹੋ ਗਈ....!!✍ Mushku ਨਫ਼ਰਤ.....!!#manimushku
ਨਫ਼ਰਤ.....!!#manimushku
read moreMani Mushku
ਆਪਣੇ ਦਿਲ ਦਾ ਬੂਹਾ ਖੋਲ੍ਹਣ ਤੋਂ ਪਹਿਲਾਂ ਮੈ ਖਿੜਕੀ ਰਾਹੀਂ ਇਹ ਦੇਖਦਾ ਹਾਂ ਕੇ ਬਾਹਰ ਕੋਈ ਮਤਲਬੀ ਤਾਂ ਨਹੀਂ ਆਇਆ....!!✍ Mushku ਖਿੜਕੀ....!!#manimushku
ਖਿੜਕੀ....!!#manimushku
read moreMani Mushku
ਸੌ ਮੁਸੀਬਤਾ ਦਾ ਇਕੋਂ ਹੱਲ, "ਮਾਂ" ਮੇਰੀ... ਮੈਨੂੰ ਜ਼ਿੰਦਗੀ ਜਿਊਣ ਦਾ ਸਿਖਾਉਂਦੀ ਵੱਲ, "ਮਾਂ" ਮੇਰੀ... ਮੇਰੀ ਹਰ ਰੀਝ ਪੁਗਾਉਂਦੀ, "ਮਾਂ" ਮੇਰੀ... ਮੈਨੂੰ ਦੇਖ ਦੇਖ ਜਿਉਂਦੀ, "ਮਾਂ" ਮੇਰੀ.... ਮੇਰੀ ਲੰਮੀ ਉਮਰ ਲਈ ਦੁਆਵਾਂ ਕਰਦੀ, "ਮਾਂ" ਮੇਰੀ.... ਮੇਰੇ ਨਾਮ ਆਪਣੀਆਂ ਸਾਹਾਂ ਕਰਦੀ, "ਮਾਂ" ਮੇਰੀ... ਸਰਦੀ 'ਚ ਆਪਣੀ ਬੁੱਕਲ ਦੀ ਨਿੱਘ ਦਿੰਦੀ, "ਮਾਂ" ਮੇਰੀ.... ਗਰਮੀ 'ਚ ਚੁੰਨੀ ਦੀਆਂ ਛਾਂਵਾਂ ਕਰਦੀ, "ਮਾਂ" ਮੇਰੀ... ਮੇਰੀ ਖੁਸ਼ੀ ਦੀ ਇਕੋਂ ਵਜ੍ਹਾ, "ਮਾਂ" ਮੇਰੀ....!!✍Mushku MAA MERI ........#manimushku Aman Verma meri shayari MOOSTFA Suman Zaniyan Ashutosh Tripathi
MAA MERI ........#manimushku Aman Verma meri shayari MOOSTFA Suman Zaniyan Ashutosh Tripathi
read moreMani Mushku
ਉਹਦੇ ਝੂਠੇ ਬੋਲਾਂ ਨੂੰ ਮੈਂ ਸੱਚੇ ਕੌਲ ਕਰਾਰ ਸਮਝ ਬੈਠਾ ਉਹਨੇ ਪਿਆਰ ਨਾਲ ਕੀ ਬੁਲਾਇਆ ਮੈਂ ਉਹਦੇ ਉੱਤੋਂ ਸਭ ਵਾਰ ਬੈਠਾ ਉਹਨੂੰ ਚਾਹਤ ਸੀ ਕਿਸੇ ਹੋਰ ਦੀ ਤੇ ਮੈਂ ਖ਼ੁਦ ਲਈ ਉਹਨੂੰ ਬੇਕਰਾਰ ਸਮਝ ਬੈਠਾ ਉਏ ਉਹ ਟਾਇਮਪਾਸ ਕਰਦੀ ਰਹੀ ਤੇ ਮੈਂ ਉਹਦੇ ਟਾਈਮਪਾਸ ਨੂੰ ਪਿਆਰ ਸਮਝ ਬੈਠਾ.....!!✍ Mushku ਟਾਇਮ ਪਾਸ....!!#ManiMushku MOOSTFA Gaurav Kumar Patel Kamal walia Ashutosh Tripathi Author shivam kumar mishra
ਟਾਇਮ ਪਾਸ....!!#manimushku MOOSTFA Gaurav Kumar Patel Kamal walia Ashutosh Tripathi Author shivam kumar mishra
read moreMani Mushku
ਖੰਭਾਂ ਤੋਂ ਵੀ ਹਲਕੇ, ਮੇਰੇ ਖੁਆਬ ਨੇ ਉਸ ਤੋ ਵੀ ਜਿਆਦਾ ਹਲਕੇ, ਮੇਰੇ ਅਹਿਸਾਸ ਨੇ ਤੂੰ ਪੈਰਾਂ ਵਿਚ ਰੋਲ ਦਿੱਤੇ ਮੇਰੇ ਜ਼ਜ਼ਬਾਤ ਨੇ ਜਿਸ ਦਿਨ ਤੂੰ ਛੱਡ ਕੇ ਗੲੀ ਸੀ ਮੈਨੂੰ ਬੜਾ ਰਵਾਇਆ ਉਸ ਕਾਲੀ ਰਾਤ ਨੇ ਮੈਨੂੰ ਬੜਾ ਰਵਾਇਆ ਉਸ ਰਾਤ ਨੇ...!! ✍Mushku ਕਾਲੀ ਰਾਤ....!!#manimushku
ਕਾਲੀ ਰਾਤ....!!#manimushku
read moreMani Mushku
ਤੇਰੇ ਨਾਲ ਫੋਟੋ ਖਿਚਵਾਉਣ ਦਾ ਮੇਰਾ ਚਾਅ ਹੀ ਰਿਹ ਗਿਆ ਜ਼ਰਾ ਧਿਆਨ ਨਾਲ ਸੁਣ ਸੋਹਣੀਏ ਮੇਰੇ ਸਾਹਾਂ 'ਚ ਤੇਰਾ ਸਾਹ ਰਿਹ ਗਿਆ...!! ✍Mushku ਚਾਅ.....!!#manimushku
ਚਾਅ.....!!#manimushku
read moreMani Mushku
ਉਹਦੇ ਨਿੱਕੇ ਨਿੱਕੇ ਹੱਥ ਕੋਮਲ ਜਿਹੇ ਤੇ ਮੇਰੇ ਹੱਥ ਕਿਸੇ ਮਜ਼ਦੂਰ ਵਾਂਗਰਾਂ ਮੇਰਾ ਰੰਗ ਵੀ ਉਹਦੇ ਅੱਗੇ ਫ਼ਿੱਕਾ ਪੈ ਗਿਆ ਉਹ ਲੱਗੇ ਕਿਸੇ ਸੋਹਣੀ ਹੂਰ ਵਾਂਗਰਾਂ...!! ✍Mushku ਫ਼ਰਕ...!!#manimushku
ਫ਼ਰਕ...!!#manimushku
read moreMani Mushku
ਉਹਨੇ ਹੱਥ ਆਪਣਾ ਛੁੱਡਾਂ ਲਿਆ ਕਿਸੇ ਹੋਰ ਨੂੰ ਸੀ ਚਾ ਲਿਆ ਉਹਦੀ ਖੁਸ਼ੀ ਖਾਤਿਰ ਮੈਂ ਚੁੱਪ ਰਿਹਾ ਤੇ ਆਪਣੇ ਕਮਲੇ ਜੇ ਦਿਲ ਨੂੰ ਸਮਝਾ ਲਿਆ...!! ✍Mushku #manimushku
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited