Nojoto: Largest Storytelling Platform

Best Save__girls Shayari, Status, Quotes, Stories

Find the Best Save__girls Shayari, Status, Quotes from top creators only on Nojoto App. Also find trending photos & videos aboutposter with slogan on save earth, short poem on save water save life, quotes to save the environment, 10 ways to save electricity in your home, how to download or save videos for whatsapp status 0,

  • 1 Followers
  • 1 Stories

Jasdhaliwal18

ਜੰਮਣ ਤੋਂ ਪਹਿਲਾਂ ਪਤਾ ਲੱਗਾ ਧੀਂ ਏ,
ਤਾਂ ਮਾਪਿਆਂ ਕੁੱਖ ਦੇ ਵਿੱਚ ਮਾਰ ਦਿੱਤੀ,
ਜੇ ਜਿਉਂਦੀ ਬਚਕੇ ਆਈ ਜੱਗ ਅੰਦਰ,
ਤਾਂ ਮਾਪਿਆਂ ਬੋਝ ਸਮਝ ਕੇ ਪਾਲ ਦਿੱਤੀ,
ਧੀਂ ਪਲ ਗ‌ਈ ਰੁੱਲਦੀ ਘੁੱੱਲਦੀ ਕਿਤੇ,
ਮਾੜੀ ਨਜ਼ਰਾਂ ਦੀ ਅੱਗ ਨੇ ਸਾੜ ਦਿੱਤੀ,
ਪਿਆ ਵਰ ਖ਼ਰੀਦਣਾ ਫੇਰ ਮਾਪਿਆਂ ਨੂੰ,
ਜਾਂ ਕਹੀਏ ਬਲੀ ਦਾਜ ਦੀ ਚਾੜ ਦਿੱਤੀ,
ਤਿੰਨ ਸੋ ਚੌਹਠ ਦਿਨ ਕਦਰ ਨਾ ਕੀਤੀ,
ਮਨਾਕੇ ਵੂਮੈਨ ਡੇ ਬਸ ਗੱਲ ਸਾਰ ਦਿੱਤੀ,
 Dream Team @dreamteam013s
#dreamteam013s
#sangrur
#DTWO
#Respect_Womens
#Save__girls

Follow us on social media:

For Best Experience, Download Nojoto

Home
Explore
Events
Notification
Profile