Nojoto: Largest Storytelling Platform

Best safehands Shayari, Status, Quotes, Stories

Find the Best safehands Shayari, Status, Quotes from top creators only on Nojoto App. Also find trending photos & videos about

  • 5 Followers
  • 5 Stories

Ovi GurJar

यह बेबस आंखे. भीड़ में
 भी न जाने क्या चाहती है. सकूं नहीं इनको दोस्तों की महफिल ऐ आलम मे भी
Ovi GurJar #life #couplegoals #stayhome #safehands #ramayan #talkonline #modernpoet #coronafight #loveaajkal

Tanu Singh

#safehands #alfaze_mohabbat #AlwaysBeMe nojoto N.I.S.H anjali sharma Ashish Garg ✍️अजनबी✍️ रोहित तिवारी । Abhash kumar

read more
NEEND...
                     BHI KYA GAJAB 
KI CHIJ HAI..

AA JAY TO SAB KUCH 
                   BHULA DETI HAI
AUR NA AAYE TO SB 
                   KUCH YAD DILA
DETI HAI.....😌 #safehands #alfaze_mohabbat #AlwaysBeMe #nojoto  N.I.S.H anjali sharma Ashish Garg ✍️अजनबी✍️ रोहित तिवारी । Abhash kumar

Preet komal

ਇਨਸਾਨ v/s ਕੁਦਰਤ 
ਵਾਤਾਵਰਣ ਨੂੰ ਦੂਸ਼ਿਤ ਕੀਤਾ ਏ ਇਨਸਾਨ ਨੇ
ਕਾਰਾਂ ਗੱਡੀਆਂ ਚਲਾ ਚਲਾ ਹਵਾ ਨੂੰ ਦੂਸ਼ਿਤ 
ਕੀਤਾ ਇਨਸਾਨ ਨੇ ਫੈਕਟਰੀਆਂ ਦੇ ਧੂੰਏਂ
ਗੱਡੀਆਂ ਮੋਟਰਸਾਈਕਲਾਂ ਦੇ ਧੂੰਏਂ ਨਾਲ 
ਹਵਾ ਚ ਪ੍ਰਦੂਸ਼ਣ ਫੈਲਾਇਆ ਇਨਸਾਨ ਨੇ..
ਮਰਨ ਦੀ ਫੇਰ ਦੇ ਕੇ ਧਮਕੀ ਨਿੱਕੀ ਉਮਰੇ 
ਜ਼ਿੱਦ ਕਰਕੇ ਲੈ ਲੈਂਦੇ ਨੇ ਮੋਟਰਸਾਈਕਲਾਂ ਦੀ..
ਨਾ ਚਾਹੁੰਦੇ ਹੋਏ ਵੀ ਮਾਂ-ਪਿਓ ਨੂੰ ਬੱਚਿਆਂ ਦੀ 
ਜ਼ਿੱਦ ਪੁਗਾਉਣੀ ਪੈਂਦੀ ਏ.. ਅਠਾਰਾਂ ਅਜੇ
ਟੱਪਿਆ ਨਹੀਂ ਕਿ ਟਿੱਚ ਨਾ ਜਾਣੇ 
ਸਪਲੈਂਡਰ-ਪਲਟੀਨਾ ਨੂੰ..ਭਾਵੇਂ ਚੱਜ ਨਾਲ
ਚਲਾਉਣੇ ਵੀ ਨਾ ਆਉਂਦੇ ਹੋਣ ਲੈ ਕੇ ਫੇਰ ਬੁਲਟ
ਨਿਕਲ ਪੈਂਦੇ ਨੇ ਲੰਬਿਆਂ ਰੂਟਾਂ ਨੂੰ
ਸ਼ਾਮ ਨੂੰ ਫੇਰ ਸੁਣ ਕੇ ਖ਼ਬਰ ਮੌਤ ਦੀ
ਘਰਦੇ ਭੂੱਬਾਂ ਮਾਰ-ਮਾਰ ਰੋਂਦੇ ਨੇ
ਫੇਰ ਅਪਣੀ ਹੀ ਕਰਨੀ ਤੇ ਪਛਤਾਉਂਦੇ ਨੇ....
ਚੰਗੀ ਭਲੀ ਰੋਟੀ ਖਾਂਦਾ ਸੀ ਫੇਰ
ਕਿਉਂ ਨਾ ਰੱਜ ਆਇਆ ਇਨਸਾਨ ਨੂੰ
ਫੇਰ ਕਿਉਂ ਜਾਨਵਰਾਂ ਨੂੰ ਪਲੇਟਾਂ ਦੇ ਵਿੱਚ ਲੈ ਆਏ
ਅੱਤਿਆਚਾਰ ਕੀਤਾ ਬੇਜ਼ੁਬਾਨਾਂ ਤੇ ਕਿਉਂ
ਮੁਰਗੇ ਮੱਛੀਆਂ ਨੂੰ ਵੀ ਕੜਾਈਆਂ ਵਿੱਚ ਲੈ ਆਏ....
ਚੰਗੀ ਭਲੀ ਵਸਦੀ ਸੀ ਕਿਉਂ ਜ਼ਿੰਦਗੀ ਨੂੰ
ਤਬਾਹ ਕੀਤਾ ਏ ਸ਼ਰਾਬ ਤੇ ਚਿੱਟੇ ਨੇ ਤੇਰੇ ਹੀ ਘਰ ਨੂੰ
ਬਰਬਾਦ ਕੀਤਾ ਏ 
ਚੰਗੀ ਭਲੀ ਵਸਦੀ ਸੀ ਕਿਉਂ ਆਪਣੀ ਹੀ ਜ਼ਿੰਦਗੀ ਨੂੰ
ਤਬਾਹ ਕੀਤਾ ਏ ਅੱਜ ਵੱਢ ਕੇ ਤੂੰ ਦਰੱਖਤਾਂ ਨੂੰ
ਫਿਰਦਾ ਏ ਸ਼ਾਂ ਲੱਭਦਾ ਕੱਲ ਤੱਕ ਤੂੰ ਜਾਨਵਰਾਂ ਨੂੰ ਪਿੰਜਰੇ ਦੇ ਵਿੱਚ ਰੱਖਿਆ ਏ...
ਤੂੰ ਕੀਤਾ ਖਿਲਵਾੜ ਕੁਦਰਤ ਨਾਲ ਏ
ਤਾਂਹੀਓਂ ਬਾਜ਼ੀ ਪੁੱਠੀ ਪਈ ਏ ਅੱਜ ਦੇਖ ਕਰਿਸ਼ਮਾ ਕੁਦਰਤ ਦਾ
ਜਾਨਵਰ ਘੁੰਮਦੇ ਬਾਹਰ ਨੇ ਤੇ ਤੂੰ ਪਿੰਜਰੇ(ਘਰ ) ਵਿੱਚ ਕੈਦ ਏਂ 
ਤੂੰ ਕੁਦਰਤ ਨੂੰ ਕੀਤਾ ਸੀ ਤਬਾਹ ਅੱਜ ਤੈਨੂੰ ਹੀ ਕੁਦਰਤ ਨੇ ਕਰ ਦਿੱਤਾ ਏ ਸਵਾਹ ਵੇ
              
      ✍..PreetKomal #lifebuoykarona #nojoto #safehands #nature

Aaqib Bhatt

One of the ways to slow down transmission of #COVID19 is to wash or sanitize our hands. But globally 3 billion people don't have access to basic hand washing facilities at home. On #WorldWaterDay let's mobilize. #SafeHands @Aaqib Bhatt #World_Water_Day

अज़ीज़ शायर

To keep yourself, your family safe from corona virus 🙏corona #safehands #covid19 #keepsupporting #azizshayar

read more

Follow us on social media:

For Best Experience, Download Nojoto

Home
Explore
Events
Notification
Profile