Nojoto: Largest Storytelling Platform

Best windercheema Shayari, Status, Quotes, Stories

Find the Best windercheema Shayari, Status, Quotes from top creators only on Nojoto App. Also find trending photos & videos about

  • 1 Followers
  • 3 Stories

winder cheema

gurmeet kaur meet Kamal walia innayat ਆਗਿਆ SanDeep_Singh# #farmers #punjab #windercheema

read more
ਰਾਖਵੇਂ ਕੋਟੇ ਨੇ ਲੈ ਲਈ ਨੌਕਰੀ ਸਾਡੀ, 
ਤੇ ਘੱਟ ਰੇਟਾਂ ਤੇ ਲੈ ਗਏ ਫਸਲਾਂ ਨੂੰ
ਵਿੰਦਰ ਚੀਮੇ ਵਾਲਿਆਂ ਲਗਦਾ ਜੱਟ, 
ਬਚਾ ਨੀ ਸਕਦਾ ਆਪਣੀਆਂ ਨਸਲਾਂ ਨੂੰ
ਮਾੜੀ ਸਰਕਾਰ ਦੀ ਨੀਤੀ ਚੱਲ ਰਹੀ ਏ
ਡੀ.ਸੀ ਲੱਗਿਆ ਨੀ ਜਾਣਾ ਪੜ ਕੇ
ਤੇਰੇ ਕਿੱਥੋ ਮੈ ਪੁਗਾ ਦਿਊ ਸੌਕ ਬੱਲੀਏ, 
ਨੀ ਹਾਲੇ ਜੇਬ ਵਿੱਚ ਭਾਨ ਖੜਕੇ
@windercheema✍✍ gurmeet kaur meet Kamal walia innayat  ਆਗਿਆ SanDeep_Singh# #farmers #punjab #windercheema

winder cheema

winder cheema

 #windercheema #newsong #comingsoon #jattlife #writer #lyrcist #singer

Follow us on social media:

For Best Experience, Download Nojoto

Home
Explore
Events
Notification
Profile