Nojoto: Largest Storytelling Platform

Best noor_a_mohabbat Shayari, Status, Quotes, Stories

Find the Best noor_a_mohabbat Shayari, Status, Quotes from top creators only on Nojoto App. Also find trending photos & videos aboutnoor shayari in hindi, na kisi ki aankh ka noor hoon poetry, sheikh noor din wali poetry in kashmiri, rang the noor tha jab kareeb tu tha, tere chehre ka noor shayari,

  • 1 Followers
  • 53 Stories

GaganDeep Saini

#deepgagan #noor_a_mohabbat nojoto shyri saini

read more
ਹਰੇਕ  ਨੂੰ ਅਜ਼ਮਾਉਣਾ ਸਾਡੀ 
ਫਿਦਰਤ ਨਹੀਂ,
ਪਰ ਸਾਨੂੰ ਵਰਤ ਲੈਣਾ
ਸ਼ਾਇਦ ਲੋਕਾਂ ਦੀ ਆਦਤ ਏ... #deepgagan #noor_a_mohabbat #nojoto shyri saini

GaganDeep Saini

ਮੇਰਾ ਹੰਜੂਆਂ ਨਾਲ ਪੈ ਗਿਆ ਵਾਹ ਤੇਰੇ ਪਿੱਛੇ...
ਅਸੀਂ ਬਦਲ ਲਏ ਜਾਣ-ਆਉਣ ਦੇ ਰਾਹ ਤੇਰੇ ਪਿੱਛੇ...
ਨੀ ਅਸੀਂ ਦੱਬੀ ਰੱਖੇ ਦਿਲ ਵਿੱਚ ਚਾਅ ਤੇਰੇ ਪਿੱਛੇ...
ਅੱਜ ਅਸੀਂ ਹੋਲੀ-ਹੋਲੀ ਹੋ ਗਏ ਤਬਾਹ ਤੇਰੇ ਪਿੱਛੇ...
ਕਦੇ ਕੀਤੀ ਨਹੀਓਂ ਅਸੀਂ ਪਰਵਾਹ ਤੇਰੇ ਪਿੱਛੇ...
ਹੁਣ ਉਹ ਵੀ ਰੁੱਕ ਜਾਣਗੇ ਜੋ ਆਉਂਦੇ ਸੀ, 
ਚਾਰ ਸਾਹ ਤੇਰੇ ਪਿੱਛੇ...
ਅਸੀਂ ਕਿੰਨੇ ਕਰ ਬੈਠੇ ਹਾਂ 
ਗੁਨਾਹ ਤੇਰੇ ਪਿੱਛੇ...
ਸਾਡੇ ਗੀਤ ਸੜ੍ਹ ਹੋ ਗਏ 
ਸਵਾਹ ਤੇਰੇ ਪਿੱਛੇ... #noor_a_mohabbat #deepggn

GaganDeep Saini

चल रही थी बातें और उन बातों में याद तेरा अफसाना आ गया...
लोग आज भी देते हैं धोखे, मगर अब खुद को बचाना आ गया...
पागल कर देती है तेरी सूरत अगर आज भी आँखें बंद करके देखता हूँ, फ़र्क सिर्फ इतना कि अब तेरी खूबसूरती को दरसाना आ गया...
हमें तो आँख मिलाने से भी डर लगता है, मगर तुम्हें आँखों से दिल चुराना आ गया...
बेशक दीपगगन इतना कुछ लिखता है आज भी मगर उसे इस शायरी से कहाँ महल सजाना आ गया... #noor_a_mohabbat #deepgagan #saini

GaganDeep Saini

ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ     ਸਮਾਏ ਅੱਖਾਂ ਵਿਚ ਸੁਪਨੇ ਤਮਾਮ ਲਿਖਦੀ ਹਾਂ...
ਜੋ ਮੈਂ ਅੱਖਾਂ ਨਾਲ ਕਰਾਂ ਤੈਨੂੰ, ਓਹ ਸਲਾਮ ਲਿਖਦੀ ਹਾਂ...
ਜਦ ਕਰਾਂ chat ਤੇਰੇ ਨਾਲ, ਓਹ ਹਰ ਸ਼ਾਮ ਲਿਖਦੀ ਹਾਂ...
ਜੋ ਤੂੰ ਮੇਰੀ ਅੱਖੀਆਂ ਚੋਂ ਪੀਵੇਂ, ਓਹੋ ਜਾਮ ਲਿਖਦੀ ਹਾਂ...
ਵੈਸੇ ਲਫ਼ਜ਼ ਤਾਂ ਮੈਂ ਆਪਣੇ ਵਾਂਗ, ਆਮ ਲਿਖਦੀ ਹਾਂ...
ਜਦ ਵੀ ਮੈਂ ਤੇਰਾ ਨਾਮ ਲਿਖਦੀ ਹਾਂ...
ਜੋ ਦੇਖ ਤੈਨੂੰ ਮਿਲੇ ਦਿਲ ਨੂੰ, 
ਓਹ ਅਰਾਮ ਲਿਖਦੀ ਹਾਂ...
ਮੈਂ ਸਭ ਪਿਆਰ ਦੀਆਂ ਗੱਲਾਂ, 
ਸ਼ਰੇਆਮ ਲਿਖਦੀ ਹਾਂ...
ਜਦ ਵੀ ਮੈਂ ਤੇਰਾ ਸੋਹਣਾ
ਨਾਮ ਲਿਖਦੀ ਹਾਂ... #teranaam #deepgagan #saini #noor_a_mohabbat

GaganDeep Saini

ਸੁਪਨਿਆਂ ਚ ਬੀਤੀ ਰਾਤ ਮੇਰੀ ਸੁਪਨਿਆਂ ਚ ਬੀਤੀ ਰਾਤ...
ਕੀਤੀ ਤਾਰਿਆਂ ਨਾਲ ਜਦੋਂ ਗੱਲ-ਬਾਤ...
ਮੈਂ ਪੁੱਛਿਆ ਚੰਨ ਨੂੰ ਕੇ ਕਿਥੇ ਨੇ ਰਿਸ਼ਮਾਂ, ਤਾਂ ਚੰਨ ਕਹਿੰਦਾ,
ਤੂੰ ਭੁੱਲ ਨਾ ਆਪਣੀ ਔਕਾਤ...
ਫਿਰ ਮੈਂ ਚੱਕੀ ਕਲਮ ਤੇ ਦਿਖਾਈ ਲਫ਼ਜ਼ਾਂ ਨਾਲ ਕਰਾਮਾਤ...
ਤਦ ਤਾਰਿਆਂ ਦੀ ਲੋਅ ਨੇ ਪੁੱਛੀ ਮੇਰੀ ਜ਼ਾਤ...
ਲਿਖ ਰਿਹਾ ਸੀ ਤਾਂ ਬਣੇ ਕੁੱਝ ਖ਼ਿਆਲੀ ਹਾਲਾਤ...
ਜਿਹੜੇ ਵਰਤਮਾਨ ਦੀ ਸੱਚਾਈ ਨੂੰ ਪਾਉਂਦੇ ਸੀ ਮਾਤ...
ਚੰਨ ਦੀ ਚਾਂਦਨੀ ਓਦੋਂ ਵੀ ਬਨੇਰਿਆਂ ਤੇ ਟਹਿਕ ਰਹੀ ਸੀ,
ਜਦ ਲਿਖਦੇ-ਲਿਖਦੇ ਮੈਨੂੰ ਹੋ ਗਈ ਪ੍ਰਭਾਤ... #lifequotes #deepgagan #saini #noor_a_mohabbat #nojoto

GaganDeep Saini

ਹਰ ਦਿਨ ਨਵੀਂ ਕਹਾਣੀ ਹੈ। ਹਰ ਦਿਨ ਨਵੀਂ ਕਹਾਣੀ ਹੈ...
ਜਿਵੇਂ ਸਾਗਰਾਂ ਚ ਵਗਦਾ ਪਾਣੀ ਹੈ...
ਕੋਈ ਉੱਚੇ ਮਹਿਲਾਂ ਦੀ ਰਾਣੀ ਹੈ...
ਕੋਈ ਹੱਦੋਂ ਵੱਧ ਸਿਆਣੀ ਹੈ...
ਕੋਈ ਫਿਰਦੀ ਨੈਣ ਮਟਕਾਉਂਦੀ ਆਪਣੇ, 
ਕੋਈ ਕੰਨਾਂ ਤੋਂ ਕੱਚੀ-ਕਾਣੀ ਹੈ...
ਹਰ ਇਕ ਦਿਨ ਨਵੀਂ ਕਹਾਣੀ ਹੈ...
ਬਹਾਰ ਇਸ਼ਕ ਦੀ ਕਈਆਂ ਨੇ ਮਾਣੀ ਹੈ...
ਏਸੇ ਤਰ੍ਹਾਂ ਜਿੰਦਗੀ ਬੀਤ ਵੀ ਜਾਣੀ ਹੈ...
ਮੁੱਕ ਜਾਣੀ ਜਿੰਦ ਨਿਮਾਣੀ ਹੈ..
ਹਰ ਇੱਕ ਦਿਨ ਨਵੀਂ ਕਹਾਣੀ ਹੈ.... #story #noor_a_mohabbat #deepgagansaini #nojoto

GaganDeep Saini

ਮੈਂ ਬੈਠਾ ਸਾਰੀ ਰਾਤ ਇੱਕ ਕਿਤਾਬ ਲਿਖੀ ਜਾਵਾਂ... 
ਜੋ ਤੂੰ ਫੁੱਲ ਫੜ੍ਹਿਆ ਸੀ ਹੱਥ ਚੋਂ, ਗੁਲਾਬ ਲਿਖੀ ਜਾਵਾਂ...
ਮੈਂ ਪ੍ਰੋਵਾਂ ਮਣਕੇ ਚ ਲਫ਼ਜ਼ ਹਜ਼ਾਰ ਗੋਰੀਏ,
ਤੇ ਬੈਠਾ ਤੇਰੇ ਲਈ ਗ਼ਜ਼ਲਾਂ ਬੇ-ਹਿਸਾਬ ਲਿਖੀ ਜਾਵਾਂ...
ਮੈਂ ਜਿਹੜੀ ਪੀਤੀ ਤੇਰੇ ਨੈਣਾਂ ਚੋਂ ਸ਼ਰਾਬ ਲਿਖੀ ਜਾਵਾਂ...
ਮੇਰੇ ਲਫ਼ਜ਼ਾਂ ਚੋਂ ਡੁੱਲੇ ਜੋ ਸ਼ਵਾਬ ਲਿਖੀ ਜਾਵਾਂ...
ਅੱਖਾਂ ਡੂੰਗੀਆਂ ਸੀ ਬਹੁਤ ਤੇ ਚਹਿਰਾ ਢੱਕਿਆ ਸੀ ਜੀਹਦੇ ਨਾਲ ਉਹ ਨਕਾਬ ਲਿਖੀ ਜਾਵਾਂ...
ਮੈਂ ਬੈਠਾ ਸਾਰੀ ਰਾਤ ਇੱਕ ਕਿਤਾਬ ਲਿਖੀ ਜਾਵਾਂ... #shyri #deepgagansaini #nojoto #noor_a_mohabbat

GaganDeep Saini

ਫਸੀ ਜਿੰਦਗੀ ਬੜੇ ਝਮੇਲਿਆਂ ਵਿੱਚ...
ਪਿਆਰ ਦਾ ਮੁੱਲ ਪਾਇਆ ਵੀ ਤਾਂ 
      ਪਾਇਆ ਤੂੰ ਧੇਲੇਆਂ ਵਿੱਚ...
ਲੋਕ ਪੈਸਿਆਂ ਦੇ ਜ਼ੋਰ ਉੱਤੇ
      ਲੈ ਜਾਂਦੇ ਨੇ ਖੋ ਕੇ ਮੋਹੱਬਤ,
ਇਸ ਲਈ ਸਾਨੂੰ ਹੁਣ ਚਾਅ ਹੀ ਨਾ ਰਿਹਾ                       ਆਉਣ ਦਾ ਇਸ਼ਕ ਦੇ ਮੇਲਿਆਂ ਵਿੱਚ... #noor_a_mohabbat #deepgagan #shyri

GaganDeep Saini

ਦਿੱਲ ਰੋਂਦਾ ਵੀ ਨਹੀਂ ਤੇ ਹੱਸਦਾ ਵੀ 
ਨਹੀਂ ਬਸ ਖਾਲੀ ਜਿਹਾ ਹੋ ਗਿਆ ਏ...
ਓਹ ਆਪਣੇ ਹੱਥੋਂ ਲਾਏ ਰੁੱਖ ਨੂੰ ਵੱਢਣਾ ਵੀ
 ਨਹੀਂ ਚਾਹੁੰਦਾ ਤੇ ਰੱਖ ਵੀ ਨਹੀਂ ਸਕਦਾ,
 ਉਸ ਮਾਲੀ ਜੇਹਾ ਹੋ ਗਿਆ ਏ... #noor_a_mohabbat #insta #shyri #deepgagan

GaganDeep Saini

ਤਨਹਾਈਆਂ ਦੀ ਗ਼ਜ਼ਲ ਬਣਾ ਦਿੱਤੀ ਮੈਂ,
            ਤੇਰੇ ਦੁੱਖ ਨੂੰ ਜਦ ਫਰੋਲਿਆ ਸੀ...
ਤੇਰੀ ਯਾਦ ਦਾ ਇੱਕ-ਇੱਕ ਪਲ਼ ਅਲੜ੍ਹੇ, 
          ਨੀ ਮੈਂ ਹੰਜੂਆਂ ਦੇ ਨਾਲ ਤੋਲਿਆ ਸੀ... #shyri #deepgagan #noor_a_mohabbat #nojoto
loader
Home
Explore
Events
Notification
Profile