Nojoto: Largest Storytelling Platform

Best drlikhari Shayari, Status, Quotes, Stories

Find the Best drlikhari Shayari, Status, Quotes from top creators only on Nojoto App. Also find trending photos & videos aboutdrl group,

  • 2 Followers
  • 32 Stories

गुमनाम शायर

दिल तोड़ना ही है तो
तोड़ दो मेरे
   दोस्त,
हम भी दिल के दौरे
से ही मरना
चाहते
है। 
अनुराग शर्मा

©Anurag Sharma #Dil❤ #drlikhari #dil#dil

Dr.ਲਿਖਾਰੀ

#drlikhari

read more
ਜਿਥੇ ਹਰ ਵਾਰੀ ਸਫਾਈ ਦੇਣੀ ਪੈ ਜਾਵੇ,,
ਉਹ ਰਿਸ਼ਤੇ ਗਹਿਰੇ ਨਹੀਂ ਹੁੰਦੇ,,, #drlikhari

Dr.ਲਿਖਾਰੀ

#drlikhari

read more
ਜਿਹਡ਼ੇ ਸੌਖੇ ਮਿਲ ਜਾਣ ਉਹ ਖਜ਼ਾਨੇ ਨੀ ਹੁੰਦੇ,
ਜਿਹਡ਼ੇ ਹਰ ਹੀਰ ਤੇ ਮਰਨ ਉਹ ਦੀਵਾਨੇ ਨੀ ਹੁੰਦੇ... #drlikhari

Dr.ਲਿਖਾਰੀ

#drlikhari

read more
ਇਹ ਮੇਲ ਨਿਗਾਹਾਂ ਦੇ, ਇਹ ਕੁਝ ਪਲ ਚਾਵਾ ਦੇ,
ਜਿੰਦਗੀ ਤੋਂ ਮਹਿੰਗੇ ਨੇ, ਇਹ ਸੌਦੇ ਸਾਹਾ ਦੇ. #drlikhari

Dr.ਲਿਖਾਰੀ

#drlikhari

read more
ਪਤਾ ਨਹੀ ਕਿੱਥੇ ਬਿਜ਼ੀ ਹੋ ਗਏ ਨੇ ਹੁਣ ,
ਉਹਨਾਂ ਕੋਲ ਦਿਲ ਦੁਖਾਉਣ ਦਾ ਟਾਈਮ ਵੀ ਨਹੀ ਨਿਕਲਦਾ.. #drlikhari

Dr.ਲਿਖਾਰੀ

#drlikhari

read more
ਚਿਹਰੇ ਦਾ ਨਿਕਾਬ ਕਿੰਨਾਂ ਵੀ ਕੀਮਤੀ ਕਿਉਂ ਨਾ ਹੋਵੇ
ਉਹ ਵੀ ਘਟੀਆ ਕਿਰਦਾਰ ਛੁੱਪਾ ਨੀ ਸਕਦਾ॥ #drlikhari

Dr.ਲਿਖਾਰੀ

#drlikhari

read more
ਝੂਠਾ ਤਾਂ ਮੈਂ ਹੀ ਹਾਂ ਜੋ ਅੱਜ ਵੀ ਜੀ ਰਿਹਾ 
ਤੇਰੇ ਬਿਨ ਜੀ ਨਹੀਂ ਸਕਦਾ ਰੋਜ਼ ਕਹਿੰਦਾ ਸੀ। #drlikhari

Dr.ਲਿਖਾਰੀ

#drlikhari

read more
ਪਿਆਰ ਕਰਨ ਵਾਲਿਅਾਂ ਦੀ ਕਿਸਮਤ ਬੁਰੀ ਹੁੰਦੀ ਹੈ„
ਮੁਲਾਕਾਤ ਜੁਦਾਈ ਨਾਲ ਜੁੜੀ ਹੁੰਦੀ ਹੈ„	
ਸਮਾਂ ਮਿਲੇ ਤਾ ਪਿਆਰ ਦੀਆ ਕਿਤਾਬਾਂ ਪੜ੍ਹਨਾ„
ਹਰ ਪਿਆਰ ਕਰਨ ਵਾਲੇ ਦੀ ਕਹਾਣੀ ਅਧੂਰੀ ਹੁੰਦੀ ਹੈ.. #drlikhari

Dr.ਲਿਖਾਰੀ

#drlikhari

read more
ਓ ਗੱਲ ਜਿਸਮਾਂ ਦੀ ਕਰਦਾ ਸੀ
ਸਾਨੂੰ ਏਹੋ ਗੱਲਾਂ ਜੱਚਿਆਂ ਨਾ #drlikhari

Dr.ਲਿਖਾਰੀ

#drlikhari

read more
ਆਸ਼ਕਾਂ ਦਾ ਕੈਸਾ ਦੇਸ਼ ਹੈ ਓਹ,
ਬੜਾ ਲਗਦਾ ਹੈ ਪਿਆਰਾ
ਜਿਥੇ ਲਗਦੇ ਨੇ ਸੱਟੇ ਵਫ਼ਾਈਆਂ ਤੇ,
ਹੁਸਨਾਂ ਦਾ ਨਿੱਤ ਖੁਲਦਾ ਹੈ ਪਿਟਾਰਾ
ਦਿਲਾਂ ਤੇ ਸ਼ਰੇਆਮ ਚਲਦਾ ਹੈ ਆਰਾ
ਜਿਥੇ ਹਰ ਚਿਹਰੇ ਤੇ ਇਕ ਚਿਹਰਾ,
ਹਕੀਕਤ ਤੇ ਪੜਦੇ ਨੇ ਹਜ਼ਾਰਾਂ
ਜਿਥੇ ਕੱਟ ਜਾਂਦੀਆਂ ਨੇ ਉਮਰਾਂ ਬੇੜੀਆਂ ਚ,
ਪਰ ਕੋਈ ਦਿਸੇ ਨਾ ਕਿਨਾਰਾ
ਜਿਥੇ ਨਿੱਤ ਪੈਂਦੀਆਂ ਨੇ ਬਾਤਾਂ,
ਪਰ ਕੋਈ ਭਰੇ ਨਾ ਹੁੰਘਾਰਾ
ਆਸ਼ਕਾਂ ਦਾ ਕੈਸਾ ਦੇਸ਼ ਹੈ ਓਹ..... #drlikhari
loader
Home
Explore
Events
Notification
Profile