Find the Best gurdaspuria Shayari, Status, Quotes from top creators only on Nojoto App. Also find trending photos & videos about
Rajbir gurdaspuria
ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ-ਕਿਤੇ ਅੰਗਾਰੇ ਹੁੰਦੇ ਨੇ … ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ, ਤਾਹੀਓਂ ਹੰਝੂ ਖਾਰੇ ਹੁੰਦੇ ਨੇ #gurdaspuria
Rajbir gurdaspuria
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ, ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ, ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ, ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ, #gurdaspuria
Rajbir gurdaspuria
ਜਿਸਮ ਦੀਆਂ ਦਰਾੜਾਂ ਵਿਚੋਂ ਰੂਹ ਨਜ਼ਰ ਆਉਣ ਲੱਗੀ,ਇਸ਼ਕ ਮੈਨੂੰ ਬੁਹਤ ਅੰਦਰ ਤੱਕ ਤੋੜ ਗਿਆ……!!!! #gurdaspuria
Harpreet Singh Bains
#quotes#shayri#punjabi#gurdaspuria#happybains
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited