Find the Best punjaninojoto Shayari, Status, Quotes from top creators only on Nojoto App. Also find trending photos & videos about
Laddi Maan
ਇੱਕ ਵਾਰੀ ਦਿਲ ਨੀਂ ਹਾਰ ਮੈਨੂੰ ਕਰਾਂ ਹੱਦ ਤੋਂ ਵੱਧ ਪਿਆਰ ਤੈਨੂੰ ਦੇਵੇ ਸੱਤ ਜਨਮ ਜੇ ਰੱਬ ਕਿਧਰੇ ਕਰਾਂ Choose ਨੀਂ ਮੈਂ ਹਰ ਵਾਰ ਤੈਨੂੰ ਨਿੱਤ ਰੱਬ ਅੱਗੇ ਮੈਂ ਅਰਜ਼ ਕਰਾਂ ਕਿਤੇ ਹੋਵੇ ਤੇਰਾ ਦੀਦਾਰ ਮੈਨੂੰ ਹਰ ਸਾਹ ਮੈਂ ਲੇਖੇ ਲਾ ਦਿੰਦਾ ਨੀਂ ਦੇ ਹੁੰਦੇ ਕਿਤੇ ਉਧਾਰ ਤੈਨੂੰ ਨੀਂ ਮੈਨੂੰ ਵਿੱਚ ਕਿਤਾਬਾਂ ਦਿਖਦੀਂ ਏਂ ਨੀਂਦ ਆਉਂਦੀ ਨਈਂ ਹੁਣ ਯਾਰ ਮੈਨੂੰ ਹੱਥਾਂ ਵਿੱਚ ਤੇਰਾ ਹੱਥ ਹੋਵੇ ਏਸੇ ਪਲ ਦਾ ਬੜਾ ਇੰਤਜ਼ਾਰ ਮੈਨੂੰ ਲਾਡੀ ਮਾਨ ©ਲਾਡੀ ਮਾਨ #romanticshayari #romanticshayari #Punjabi #punjaninojoto #Punjabipoetry #punjabiqoutes #punjab #Trending #trendingquotes #flowers hoor poetry Preeti Priyanka Yadav sk. manjur mann likhari
#romanticshayari #romanticshayari #Punjabi #punjaninojoto #Punjabipoetry #punjabiqoutes #punjab #Trending #trendingquotes #flowers hoor poetry Preeti Priyanka Yadav sk. manjur mann likhari
read moreShayar Deepak
ਸਾਰੇ ਹੀ ਵਾਅਦੇ ਕਸਮਾਂ ਰੀਝਾਂ ਇੱਛਾਵਾਂ ਫ਼ਰਮਾਇਸ਼ਾਂ ਪੂਰੀਆਂ ਹੋ ਰਹੀਆਂ ਨੇ ਲੱਗਦਾ ਹੈ ਇਸ਼ਕ ਤਾਜ਼ਾ ਹੈ ©Shayar Deepak #NojotoKeShrotayonkeNaam #Still loves you #couple😋😋 #onlydemand #punjaninojoto #punjabistylegazal #Fanpoetry #withyou
KeShrotayonkeNaam Still loves you couple😋😋 #onlydemand #punjaninojoto #punjabistylegazal #Fanpoetry #withyou
read moreGagan Deep
#कुदरत ने सभी नियामतें दी हैं फिर भी बंदे को कयुं एक #ख़ुदा चाहिए कली एक भी टूटे तो दिल दहल उठे महसूस करने के वास्ते कश्मीर को हर बंदे में जिंदा एक इंसां चाहिए अंधेरा चिल्ला रहा है ज़ोर ज़ोर से कि कभी रोशनी न होगी #रात की क्या #औकात #सवेरा रोक दे बस तेरे जहन रोशन एक #शमा चाहिए ✍️ #गगनदीप #dastaaneishq #punjabishayari #hindishayari #hindipoetry #rahatindori #faizahmedfaiz #hindinojoto #punjaninojoto
About Nojoto | Team Nojoto | Contact Us
Creator Monetization | Creator Academy | Get Famous & Awards | Leaderboard
Terms & Conditions | Privacy Policy | Purchase & Payment Policy Guidelines | DMCA Policy | Directory | Bug Bounty Program
© NJT Network Private Limited